ਪੜਚੋਲ ਕਰੋ

ਦਿਲ ਮੰਗੇ ਗੋਲਡ

1/12
ਯੋਗੇਸ਼ਵਰ ਦੱਤ ਦਾ ਓਲੰਪਿਕ ਅਭਿਆਨ ਅੱਜ ਸ਼ਾਮ 5 ਵਜੇ ਸ਼ੁਰੂ ਹੋਵੇਗਾ। ਯੋਗੇਸ਼ਵਰ ਦੱਤ ਦਾ ਪਹਿਲਾ ਮੁਕਾਬਲਾ ਮੰਗੋਲੀਆ ਦੇ ਭਲਵਾਨ ਗੈਨਜ਼ੋਰਿਜਿਨ ਮੰਦਾਖਨਾਰਨ ਨਾਲ ਹੋਵੇਗਾ। ਯੋਗੇਸ਼ਵਰ ਦੱਤ ਲਈ ਇਹ ਵੱਡੀ ਚੁਨੌਤੀ ਨਹੀਂ ਮੰਨੀ ਜਾ ਰਹੀ।

2/12
ਪੁਰੁਸ਼ ਕੁਸ਼ਤੀ - ਓਲੰਪਿਕ ਖੇਡਾਂ - Bronze medal – third place 2012 ਲੰਡਨ 60kg ਫ੍ਰੀਸਟਾਈਲ

3/12
ਪਰ ਇਸੇ ਵੇਟ ਕੈਟੇਗਰੀ 'ਚ ਇਟਲੀ ਦੇ ਫਰੈਂਕ ਚੈਮਿਜ਼ੋ ਨੂੰ ਸਭ ਤੋਂ ਮਜਬੂਤ ਦਾਵੇਦਾਰ ਮੰਨਿਆ ਜਾ ਰਿਹਾ ਹੈ। ਜੇਕਰ ਯੋਗੇਸ਼ਵਰ ਦੱਤ ਦੀ ਟੱਕਰ ਚੈਮਿਜ਼ੋ ਨਾਲ ਪੈਂਦੀ ਹੈ ਤਾਂ ਮੁਕਾਬਲਾ ਦਿਲਚਸਪ ਹੋ ਸਕਦਾ ਹੈ।

4/12
ਮੰਗੋਲੀਆ ਦੇ ਭਲਵਾਨ ਨਾਲ ਪਹਿਲੀ ਟੱਕਰ
ਮੰਗੋਲੀਆ ਦੇ ਭਲਵਾਨ ਨਾਲ ਪਹਿਲੀ ਟੱਕਰ
5/12
ਯੋਗੇਸ਼ਵਰ ਦੱਤ ਇਸ ਵਾਰ ਵੀ ਓਲੰਪਿਕਸ 'ਚ ਜਗ੍ਹਾ ਪੱਕੀ ਕਰ ਚੁੱਕੇ ਹਨ ਅਤੇ ਦੇਸ਼ ਦੇ ਇਸ ਨਾਮਚੀਨ ਭਲਵਾਨ ਤੋਂ ਮੈਡਲ ਦੀ ਉਮੀਦ ਹਰ ਕਿਸੇ ਨੂੰ ਹੈ। ਯੋਗੇਸ਼ਵਰ ਦੱਤ 5 ਅੱਜ 65kg ਭਾਰਵਰਗ 'ਚ ਮੁਕਾਬਲਾ ਲੜਦੇ ਨਜਰ ਆਉਣਗੇ।

6/12
7/12
8/12
ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਅਤੇ ਓਲੰਪਿਕਸ ਵਰਗੇ ਟੂਰਨਾਮੈਂਟਸ 'ਚ ਲਗਾਤਾਰ ਕਮਾਲ ਕਰਨ ਵਾਲੇ ਯੋਗੇਸ਼ਵਰ ਦੱਤ ਤੋਂ ਦੇਸ਼ ਮੈਡਲ ਦੀ ਉਮੀਦ ਲਗਾ ਕੇ ਬੈਠਾ ਹੈ ਅਤੇ ਯੋਗੇਸ਼ਵਰ ਉਮੀਦਾਂ 'ਤੇ ਖਰਾ ਉਤਰਨ ਲਈ ਤਿਆਰ ਹੈ।

9/12
ਯੋਗੇਸ਼ਵਰ ਦੱਤ
ਯੋਗੇਸ਼ਵਰ ਦੱਤ
10/12
ਰੀਓ ਓਲੰਪਿਕਸ 'ਚ ਭਾਰਤ ਨੇ ਆਪਣਾ ਹੁਣ ਤਕ ਦਾ ਸਭ ਤੋਂ ਵੱਡਾ ਓਲੰਪਿਕ ਦਲ ਭੇਜਿਆ ਸੀ। ਰੀਓ 'ਚ ਭਾਰਤ ਦੇ ਜਾਦਾ ਖਿਡਾਰੀਆਂ ਨੇ ਨਿਰਾਸ਼ ਕੀਤਾ। ਭਾਰਤ ਨੂੰ ਓਲੰਪਿਕ ਖਤਮ ਹੁੰਦੇ-ਹੁੰਦੇ 2 ਕਾਮਯਾਬੀਆਂ ਮਿਲੀਆਂ। ਸਾਕਸ਼ੀ ਮਲਿਕ ਨੇ ਭਾਰਤ ਲਈ ਰੈਸਲਿੰਗ 'ਚ ਕਾਂਸੀ ਦਾ ਤਗਮਾ ਅਤੇ ਪੀ.ਵੀ. ਸਿੰਧੂ ਨੇ ਬੈਡਮਿੰਟਨ 'ਚ ਚਾਂਦੀ ਦਾ ਤਗਮਾ ਜਿੱਤਿਆ।

11/12
ਰੈਸਲਿੰਗ ਦੀ ਖੇਡ 'ਚ ਭਾਰਤ ਨੂੰ ਲਗਾਤਾਰ 2 ਓਲੰਪਿਕਸ 'ਚ ਕਾਮਯਾਬੀ ਹਾਸਿਲ ਹੋਈ ਹੈ। ਸਾਲ 2008 'ਚ ਸੁਸ਼ੀਲ ਕੁਮਾਰ ਦੇ ਕਾਂਸੀ ਦੇ ਤਗਮੇ ਤੋਂ ਬਾਅਦ ਸਾਲ 2012 'ਚ ਸੁਸ਼ੀਲ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਯੋਗੇਸ਼ਵਰ ਦੱਤ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।

12/12
ਪਰ ਹੁਣ ਅੱਜ ਪੂਰਾ ਦੇਸ਼ ਗੋਲਡ ਮੈਡਲ ਮੰਗ ਰਿਹਾ ਹੈ। ਅਤੇ ਦੇਸ਼ ਦੀ ਝੋਲੀ 'ਚ ਗੋਲਡ ਮੈਡਲ ਪਾਉਣ ਦਾ ਮੌਕਾ ਯੋਗੇਸ਼ਵਰ ਦੱਤ ਕੋਲ ਹੈ।

Sponsored Links by Taboola

ਟਾਪ ਹੈਡਲਾਈਨ

IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ

ਇੰਡੀਆ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਡਬਲ ਝਟਕਾ, 2 ਮੇਨ ਖਿਡਾਰੀ ਬਾਹਰ

Sports News: ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
IPL 2027 ਤੋਂ ਪਹਿਲਾਂ ਪੰਜਾਬ ਕਿੰਗਸ ਨੂੰ ਲੱਗਿਆ 440 ਵੋਲਟ ਦਾ ਝਟਕਾ, ਦੋ ਦਿੱਗਜਾਂ ਨੇ ਛੱਡੀ ਟੀਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ

ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ

ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ

ਪੰਜਾਬ 'ਚ ਜੱਜਾਂ ਦੇ ਤਬਾਦਲੇ! 23 ਨਿਆਂਇਕ ਅਧਿਕਾਰੀਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ; ਜਾਣੋ ਕਿਸ ਨੂੰ ਕਿੱਥੇ ਭੇਜਿਆ

ਪਰਗਟ ਸਿੰਘ ਨੇ ਕੀਤੀ CM ਅਹੁਦੇ 'ਤੇ ਦਾਅਵੇਦਾਰੀ, ਕਿਹਾ- ਪੰਜਾਬ ਕਾਂਗਰਸ 'ਚ ਇੰਨੇ ਚਿਹਰੇ, ਹਰ ਕੋਈ CM ਬਣ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਅਕਤੂੂਬਰ 2026

Embed widget