ਪੜਚੋਲ ਕਰੋ
ਨਡਾਲ ਨੂੰ ਮਾਤ ਦੇਕੇ ਫੈਡਰਰ ਨੇ ਜਿੱਤਿਆ 18ਵਾਂ ਗਰੈਂਡ ਸਲੈਮ ਖਿਤਾਬ
1/10

ਫੈਡਰਰ ਅਤੇ ਨਡਾਲ ਵਿਚਾਲੇ ਖੇਡਿਆ ਗਿਆ ਫਾਈਨਲ ਮੈਚ 5 ਸੈਟ ਤਕ ਚੱਲਿਆ। ਰੋਮਾਂਚ ਨਾਲ ਭਰਪੂਰ ਇਸ ਮੈਚ 'ਚ ਫੈਡਰਰ ਨੇ 6-4, 3-6, 6-1, 3-6, 6-3 ਦੇ ਫਰਕ ਨਾਲ ਬਾਜ਼ੀ ਮਾਰੀ।
2/10

ਇਹ ਮੈਚ ਜਿੱਤ ਫੈਡਰਰ ਨੇ ਆਸਟ੍ਰੇਲੀਅਨ ਓਪਨ ਗਰੈਂਡ ਸਲੈਮ ਦਾ ਖਿਤਾਬ ਵੀ ਆਪਣੇ ਨਾਮ ਕਰ ਲਿਆ।
Published at : 29 Jan 2017 06:50 PM (IST)
View More























