ਪੜਚੋਲ ਕਰੋ

ਖਿਡਾਰੀ ਨੂੰ ਪੌਰਨਸਟਾਰ ਦਾ ਕਰਾਰਾ ਜਵਾਬ

1/14
ਇਸਤੋਂ ਬਾਅਦ ਚੈਡ ਕੈਲੀ ਦੀ ਟੀਮ ਆਲੇ ਮਿਸ ਫਲੋਰੀਡਾ ਖਿਲਾਫ ਮੈਚ 'ਚ 28-6 ਦੀ ਲੀਡ ਹਾਸਿਲ ਕਰਨ ਦੇ ਬਾਵਜੂਦ ਮੈਚ 34-45 ਦੇ ਫਰਕ ਨਾਲ ਹਾਰ ਗਈ।

2/14
ਮੈਸੇਜ ਸਾਹਮਣੇ ਆਉਣ ਤੋਂ ਬਾਅਦ ਅਤੇ ਟੀਮ ਦ ਇਮੈਚ ਹਾਰਨ ਤੋਂ ਬਾਅਦ ਚੈਡ ਕੈਲੀ ਫੈਨਸ ਅਤੇ ਕ੍ਰਿਟਿਕਸ ਦੇ ਨਿਸ਼ਾਨੇ 'ਤੇ ਆ ਗਏ। ਮਾਮਲਾ ਇੰਨਾ ਵਧ ਗਿਆ ਕਿ ਚੈਡ ਨੇ ਆਪਣਾ ਟਵਿਟਰ ਅਕਾਊਂਟ ਹੀ ਡਿਲੀਟ ਕਰ ਦਿੱਤਾ।

3/14
ਇਸਤੋਂ ਬਾਅਦ ਇਸ ਪੌਰਨਸਟਾਰ ਨੇ ਇਸ ਬਾਬਤ ਸਾਰੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕਰ ਦਿੱਤੀ।

4/14
5/14
ਦਰਅਸਲ ਓਲੇ ਮਿਸ ਅਤੇ ਫਲੋਰੀਡਾ ਸਟੇਟ ਵਿਚਾਲੇ ਮੈਚ ਤੋਂ ਪਹਿਲਾਂ ਚੈਡ ਕੈਲੀ ਨੇ ਮੀਆ ਖਲੀਫਾ ਨੂੰ ਫਰੈਂਡ ਰਿਕੁਐਸਟ ਭੇਜੀ ਅਤੇ ਉਸਦੇ ਨਾਲ ਚੈਟ ਕੀਤੀ।

6/14
ਚੈਡ ਨੇ ਖਲੀਫਾ ਨੂੰ ਪੁੱਛਿਆ ਕਿ ਓਹ ਉਸਦੇ ਸ਼ੋਅ ਬਾਰੇ ਕੀ ਸੋਚਦੀ ਹੈ ? ਮੀਆ ਨੇ ਨਾ ਸਿਰਫ ਫੁੱਟਬਾਲਰ ਦੀ ਰਿਕੁਐਸਟ ਰਿਜੈਕਟ ਕੀਤੀ ਬਲਕਿ ਇਹ ਪੂਰੀ ਚੈਟ ਆਪਣੇ ਟਵਿਟਰ ਅਕਾਊਂਟ 'ਤੇ ਵੀ ਸਾਂਝੀ ਕਰ ਦਿੱਤੀ।

7/14
ਅਮਰੀਕੀ ਫੁੱਟਬਾਲਰ ਚੈਡ ਕੈਲੀ ਫੈਨਸ ਦੇ ਨਿਸ਼ਾਨੇ 'ਤੇ ਹਨ। ਇੱਕ ਮਸ਼ਹੂਰ ਪੌਰਨਸਟਾਰ ਨੂੰ ਫਰੈਂਡ ਰਿਕੁਐਸਟ ਭੇਜਣ ਕਾਰਨ ਇਸ ਫੁੱਟਬਾਲਰ ਦੀ ਸੋਸ਼ਲ ਨੈਟਵਰਕਿੰਗ ਵੈਬਸਾਈਟਸ 'ਤੇ ਕਾਫੀ ਨਿੰਦਾ ਹੋ ਰਹੀ ਹੈ।

8/14
ਕੁਝ ਅਜਿਹਾ ਹੀ ਅਮਰੀਕਾ ਦੇ ਇੱਕ ਫੁੱਟਬਾਲਰ ਨਾਲ ਵੀ ਹੋਇਆ ਹੈ। ਅਮਰੀਕਾ ਦਾ ਫੁੱਟਬਾਲਰ ਚਰਚਾ 'ਚ ਤਾਂ ਬਣਿਆ ਹੋਇਆ ਹੈ ਪਰ ਉਂਦੇ ਚਰਚਾ 'ਚ ਬਣੇ ਹੋਣ ਦਾ ਕਾਰਨ ਉਸਦੀ ਖੇਡ ਨਹੀਂ ਬਲਕਿ ਇੱਕ ਪੌਰਨਸਟਾਰ ਹੈ।

9/14
ਚੈਡ ਨੇ ਖਲੀਫਾ ਨੂੰ ਪੁੱਛਿਆ ਕਿ ਓਹ ਉਸਦੇ ਸ਼ੋਅ ਬਾਰੇ ਕੀ ਸੋਚਦੀ ਹੈ ? ਮੀਆ ਨੇ ਨਾ ਸਿਰਫ ਫੁੱਟਬਾਲਰ ਦੀ ਰਿਕੁਐਸਟ ਰਿਜੈਕਟ ਕੀਤੀ ਬਲਕਿ ਇਹ ਪੂਰੀ ਚੈਟ ਆਪਣੇ ਟਵਿਟਰ ਅਕਾਊਂਟ 'ਤੇ ਵੀ ਸਾਂਝੀ ਕਰ ਦਿੱਤੀ।
ਚੈਡ ਨੇ ਖਲੀਫਾ ਨੂੰ ਪੁੱਛਿਆ ਕਿ ਓਹ ਉਸਦੇ ਸ਼ੋਅ ਬਾਰੇ ਕੀ ਸੋਚਦੀ ਹੈ ? ਮੀਆ ਨੇ ਨਾ ਸਿਰਫ ਫੁੱਟਬਾਲਰ ਦੀ ਰਿਕੁਐਸਟ ਰਿਜੈਕਟ ਕੀਤੀ ਬਲਕਿ ਇਹ ਪੂਰੀ ਚੈਟ ਆਪਣੇ ਟਵਿਟਰ ਅਕਾਊਂਟ 'ਤੇ ਵੀ ਸਾਂਝੀ ਕਰ ਦਿੱਤੀ।
10/14
ਖਾਸ ਗੱਲ ਇਹ ਸੀ ਕਿ ਫੁੱਟਬਾਲਰ ਨੇ ਇਹ ਮੈਸੇਜਿਸ ਅਹਿਮ ਮੈਚ ਤੋਂ ਪਹਿਲਾਂ ਕੀਤੇ ਸਨ। ਅਤੇ ਮੈਚ 'ਚ ਇਸ ਖਿਡਾਰੀ ਦੀ ਟੀਮ ਨੂੰ ਮਿਲੀ ਹਾਰ ਦਾ ਗੁੱਸਾ ਵੀ ਇਸ ਫੁਟਬਾਲ ਖਿਡਾਰੀ 'ਤੇ ਹੀ ਨਿਕਲ ਗਿਆ।

11/14
ਚੈਡ ਕੈਲੀ ਨੇ ਮਸ਼ਹੂਰ ਪੌਰਨਸਟਾਰ ਮੀਆ ਖਲੀਫਾ ਨੂੰ ਸੋਸ਼ਲ ਨੈਟਵਰਕਿੰਗ ਵੈਬਸਾਈਟ 'ਸਨੈਪਚੈਟ' 'ਤੇ ਫਰੈਂਡ ਰਿਕੁਐਸਟ ਭੇਜੀ।

12/14
ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਹਰ ਸਪੋਰਟਸ ਪਲੇਅਰ ਦੀ ਜਿੰਦਗੀ 'ਚ ਕਾਫੀ ਮਨੋਰੰਜਨ ਹੁੰਦਾ ਹੈ। ਖਿਡਾਰੀ ਕਿਸੇ ਨਾ ਕਿਸੇ ਵਜ੍ਹਾ ਕਾਰਨ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ।

13/14
14/14
Sponsored Links by Taboola

ਟਾਪ ਹੈਡਲਾਈਨ

ਟੈਸਟ ਮੈਚਾਂ ਵਿੱਚ ਬਿਨਾਂ ਸੈਂਕੜੇ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 3 ਬੱਲੇਬਾਜ਼

ਭਾਰਤ ਨੇ ਆਜ਼ਾਦੀ ਦਿਵਸ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕੀਤੀ।

Harbhajan Singhs Statement : ‘ODI ਕ੍ਰਿਕਟ ਨੂੰ ਲੈ ਕੇ ਹਰਭਜਨ ਸਿੰਘ ਦਾ ਵੱਡਾ ਬਿਆਨ , ਮਚਿਆ ਹੰਗਾਮਾ

ਪਤੀ ਮਿਸ਼ੇਲ ਸਟਾਰਕ ਆਖਰੀ ਸਥਾਨ 'ਤੇ, ਬੁਮਰਾਹ ਤੀਜੇ ਨੰਬਰ 'ਤੇ; ਐਲਿਸਾ ਹੀਲੀ ਦੀ ਰੈਂਕਿੰਗ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...

BJP Leader Resign: ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸਿਆਸੀ ਜਗਤ 'ਚ ਮੱਚਿਆ ਹੜਕੰਪ...
ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸਿਆਸੀ ਜਗਤ 'ਚ ਮੱਚਿਆ ਹੜਕੰਪ...
Punjab Weather Update: ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
8th Pay Commission: ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
ਸਰਕਾਰੀ ਕਰਮਚਾਰੀਆਂ ਦੀ ਲੱਗੀ ਮੌਜ, ਘੱਟੋ-ਘੱਟ ਤਨਖਾਹ 69,000 ਹੋ ਜਾਵੇਗੀ? 3.83 ਫਿਟਮੈਂਟ ਫੈਕਟਰ ਨਾਲ ਮੁਲਾਜ਼ਮ ਹੋਣਗੇ ਮਾਲੋਮਾਲ...
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Embed widget