ਪੜਚੋਲ ਕਰੋ

ਵਿਅਰਥ ਗਿਆ ਕਾਇਸ-ਸ਼ਾਕਿਬ ਦਾ ਧਮਾਕਾ

1/15
ਬੰਗਲਾਦੇਸ਼ ਦੀ ਟੀਮ ਮੀਰਪੁਰ ਦੇ ਮੈਦਾਨ 'ਤੇ ਰਿਕਾਰਡ ਟੀਚਾ ਹਾਸਿਲ ਕਰਨ ਤੋਂ ਕੁਝ ਗਈ। ਇੰਗਲੈਂਡ ਦੀ ਟੀਮ ਨੇ ਰੋਮਾਂਚ ਨਾਲ ਭਰਪੂਰ ਮੈਚ 'ਚ ਬੰਗਲਾਦੇਸ਼ ਨੂੰ 21 ਰਨ ਨਾਲ ਮਾਤ ਦਿੱਤੀ।

2/15
3/15
ਬੰਗਲਾਦੇਸ਼ - 288 ਆਲ ਆਊਟ
ਬੰਗਲਾਦੇਸ਼ - 288 ਆਲ ਆਊਟ
4/15
5/15
ਇੰਗਲੈਂਡ ਨੂੰ ਜੌਸ ਬਟਲਰ ਨੇ 38 ਗੇਂਦਾਂ 'ਤੇ 63 ਰਨ ਦੀ ਪਾਰੀ ਖੇਡ 300 ਰਨ ਦਾ ਸਕੋਰ ਪਾਰ ਕਰਨ 'ਚ ਮਦਦ ਕੀਤੀ।

6/15
ਸ਼ਾਕਿਬ ਅਲ ਹਸਨ ਨੇ ਕਾਇਸ ਨਾਲ ਮਿਲਕੇ 5ਵੇਂ ਵਿਕਟ ਲਈ 118 ਰਨ ਦੀ ਪਾਰਟਨਰਸ਼ਿਪ ਕੀਤੀ। ਕਾਇਸ ਅਤੇ ਸ਼ਾਕਿਬ ਅਲ ਹਸਨ ਨੇ ਮਿਲਕੇ ਬੰਗਲਾਦੇਸ਼ ਨੂੰ 41.2 ਓਵਰਾਂ 'ਚ 271 ਰਨ ਤਕ ਪਹੁੰਚਾ ਦਿੱਤਾ ਸੀ। ਬੰਗਲਾਦੇਸ਼ ਨੂੰ ਜਿੱਤ ਲਈ 52 ਗੇਂਦਾਂ 'ਚ 39 ਰਨ ਦੀ ਲੋੜ ਸੀ ਜਦਕਿ ਟੀਮ ਦੇ 6 ਵਿਕਟ ਬਾਕੀ ਸਨ।

7/15
ਬੰਗਲਾਦੇਸ਼ ਦੀ ਟੀਮ ਨੂੰ ਇਮਰੁਲ ਕਾਇਸ ਨੇ ਦਮਦਾਰ ਸ਼ੁਰੂਆਤ ਦਿੱਤੀ। ਸ਼ੁਰੂਆਤੀ ਓਵਰਾਂ 'ਚ ਬੰਗਲਾਦੇਸ਼ ਨੂੰ ਝਟਕੇ ਤਾਂ ਲੱਗੇ ਪਰ ਕਾਇਸ ਨੇ ਬਾਕੀ ਬੱਲੇਬਾਜ਼ਾਂ ਨਾਲ ਮਿਲਕੇ ਬੰਗਲਾਦੇਸ਼ ਨੂੰ 150 ਰਨ ਦੇ ਪਾਰ ਪਹੁੰਚਾਇਆ। ਬੰਗਲਾਦੇਸ਼ ਨੂੰ ਚੌਥਾ ਝਟਕਾ 153 ਰਨ 'ਤੇ ਲੱਗਾ ਅਤੇ ਮੈਦਾਨ 'ਤੇ ਪਹੁੰਚ ਗਏ ਸ਼ਾਕਿਬ ਅਲ ਹਸਨ।

8/15
ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ 8 ਵਿਕਟ ਗਵਾ ਕੇ 309 ਰਨ ਦਾ ਸਕੋਰ ਖੜਾ ਕੀਤਾ।

9/15
10/15
ਸ਼ੁਰੂਆਤੀ ਓਵਰਾਂ ਡੁਕੈਟ ਨੇ 78 ਗੇਂਦਾਂ 'ਤੇ 60 ਰਨ ਦੀ ਪਾਰੀ ਖੇਡ ਟੀਮ ਨੂੰ ਮਜਬੂਤੀ ਦਿੱਤੀ।

11/15
ਇੰਗਲੈਂਡ ਦੀ ਟੀਮ ਨੇ ਆਖਰੀ ਓਵਰਾਂ 'ਚ ਬੰਗਲਾਦੇਸ਼ ਦੇ 17 ਰਨ ਵਿਚਾਲੇ 6 ਵਿਕਟ ਹਾਸਿਲ ਕੀਤੇ ਅਤੇ ਮੈਚ ਆਪਣੀ ਝੋਲੀ 'ਚ ਪਾ ਲਿਆ।

12/15
ਸਟੋਕਸ ਦਾ ਸੈਂਕੜਾ
ਸਟੋਕਸ ਦਾ ਸੈਂਕੜਾ
13/15
ਬੰਗਲਾਦੇਸ਼ ਦੀ ਟੀਮ 288 ਰਨ 'ਤੇ ਆਲ ਆਊਟ ਹੋ ਗਈ ਅਤੇ ਮੈਚ ਇੰਗਲੈਂਡ ਦੀ ਟੀਮ ਨੇ ਜਿੱਤ ਲਿਆ। ਇੰਗਲੈਂਡ ਲਈ ਡੈਬਿਊ ਮੈਚ ਖੇਡ ਰਹੇ ਜਸਟਿਨ ਬਾਲ ਨੇ 9.5 ਓਵਰਾਂ 'ਚ 51 ਰਨ ਦੇਕੇ 5 ਵਿਕਟ ਝਟਕੇ। ਆਦਿਲ ਰਾਸ਼ਿਦ ਨੇ 4 ਵਿਕਟ ਹਾਸਿਲ ਕੀਤੇ। ਇਸ ਜਿੱਤ ਨਾਲ ਇੰਗਲੈਂਡ ਨੇ 3 ਮੈਚਾਂ ਦੀ ਸੀਰੀਜ਼ 'ਚ 1-0 ਦੀ ਲੀਡ ਹਾਸਿਲ ਕਰ ਲਈ।

14/15
ਇੰਗਲੈਂਡ ਲਈ ਬੈਨ ਸਟੋਕਸ ਨੇ ਸੈਂਕੜਾ ਠੋਕਿਆ। ਸਟੋਕਸ ਨੇ 100 ਗੇਂਦਾਂ 'ਤੇ 101 ਰਨ ਦੀ ਪਾਰੀ ਖੇਡੀ। ਸਟੋਕਸ ਦੀ ਪਾਰੀ 'ਚ 8 ਚੌਕੇ ਅਤੇ 2 ਛੱਕੇ ਸ਼ਾਮਿਲ ਸਨ।

15/15
ਪਰ ਸ਼ਾਕਿਬ ਅਲ ਹਸਨ 55 ਗੇਂਦਾਂ 'ਤੇ 79 ਰਨ ਬਣਾ ਕੇ ਆਊਟ ਹੋ ਗਏ। ਸ਼ਾਕਿਬ ਅਲ ਹਸਨ ਦਾ ਵਿਕਟ ਡਿਗਦੇ ਹੀ ਬੰਗਲਾਦੇਸ਼ ਦੀ ਟੀਮ ਦਾ ਇੱਕ ਤੋਂ ਬਾਅਦ ਇੱਕ ਵਿਕਟ ਡਿੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਲਦੀ ਹੀ ਕਾਇਸ ਵੀ 112 ਰਨ ਦੀ ਪਾਰੀ ਖੇਡ ਆਪਣਾ ਵਿਕਟ ਗਵਾ ਬੈਠੇ। ਬੰਗਲਾਦੇਸ਼ ਦੀ ਟੀਮ ਨੇ 39 ਗੇਂਦਾਂ ਵਿਚਾਲੇ 17 ਰਨ ਬਣਾ ਕੇ 6 ਵਿਕਟ ਗਵਾ ਦਿੱਤੇ।

Sponsored Links by Taboola

ਟਾਪ ਹੈਡਲਾਈਨ

ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ

EPF Update 2026 :  PF ਵਾਲਿਆਂ ਲਈ ਵੱਡੀ ਖ਼ਬਰ ! ਆਖ਼ਰੀ ਤਾਰੀਖ ਨੂੰ ਲੈ ਕੇ ਆਇਆ ਨਵਾਂ ਅਪਡੇਟ

 Parvinder Jhota ਕਤਲ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਮੰਗ, ਪੁਲਿਸ ਦੀ ਭੂਮਿਕਾ 'ਤੇ ਵੀ ਉੱਠੇ ਸਵਾਲ

 Diesel Price Hike : ਦੁਨੀਆ ਭਰ 'ਚ ਡੀਜ਼ਲ ਦੀ ਕਮੀ ਦਾ ਖ਼ਤਰਾ, ਦੀਵਾਲੀ ਤੋਂ ਬਾਅਦ ਵਧ ਸਕਦੀਆਂ ਨੇ ਕੀਮਤਾਂ!

Gangrape Case : ਦਿੱਲੀ ਹਾਈਕੋਰਟ ਦਾ ਵੱਡਾ ਫੈਸਲਾ, ਔਰਤ 'ਤੇ ਵੀ ਲੱਗ ਸਕਦਾ ਹੈ ਗੈਂਗਰੇਪ ਦਾ ਆਰੋਪ , ਜਾਣੋ ਕੀ ਕਿਹਾ ਅਦਾਲਤ ਨੇ

Political News: ਮੰਤਰੀ ਦੇ ਅਸਤੀਫ਼ੇ ਮਗਰੋਂ ਸਿਆਸਤ ’ਚ ਉਥਲ-ਪੁਥਲ ਤੇਜ਼, ਹੁਣ ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ? ਸਿਆਸੀ ਹਲਕਿਆਂ ’ਚ ਚਰਚਾ ਛਿੜੀ...
ਮੰਤਰੀ ਦੇ ਅਸਤੀਫ਼ੇ ਮਗਰੋਂ ਸਿਆਸਤ ’ਚ ਉਥਲ-ਪੁਥਲ ਤੇਜ਼, ਹੁਣ ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ? ਸਿਆਸੀ ਹਲਕਿਆਂ ’ਚ ਚਰਚਾ ਛਿੜੀ...
Parmish Verma ਨੇ ਗਰਲਫ੍ਰੈਂਡ ਨੂੰ ਸਟੇਜ ’ਤੇ ਬੁਲਾ ਕੇ ਲਾਇਆ ਗਲ਼ੇ , ਕਿਹਾ- ਇਹ ਮੇਰੀ ਸਪੈਸ਼ਲ ਗੈਸਟ

SBI ਗਾਹਕਾਂ ਨੂੰ ਝਟਕਾ ! ਵਧੀਆਂ ਵਿਆਜ ਦਰਾਂ , ਹੁਣ ਹਰ ਮਹੀਨੇ ਦੇਣੀ ਪੈ ਸਕਦੀ ਹੈ ਵੱਧ EMI

Embed widget