ਪੜਚੋਲ ਕਰੋ

ਕਰਬਰ ਦੀ 'ਨਾਈਟ ਆਫ ਡਬਲ ਡਿਲਾਇਟ'

1/19
ਵਿਲੀਅਮਸ ਭੈਣਾ ਨੂੰ ਇੱਕੋ ਟੂਰਨਾਮੈਂਟ 'ਚ ਮਾਤ ਦੇਣ ਵਾਲੀ ਓਹ ਚੌਥੀ ਖਿਡਾਰਨ ਹੈ। ਜਦ ਪਲਿਸਕੋਵਾ ਨੇ ਆਖਰੀ ਫੋਰਹੈਂਡ ਬਾਉਂਡਰੀ ਤੋਂ ਬਾਹਰ ਮਾਰਿਆ ਤਾਂ ਕਰਬਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।

2/19
3/19
ਪਲਿਸਕੋਵਾ ਨੇ ਵੀ ਟਵੀਟ ਕਰਕੇ ਦਰਸ਼ਕਾਂ ਨੂੰ ਸ਼ੁਕਰੀਆ ਕਿਹਾ।

4/19
ਪਲਿਸਕੋਵਾ ਦਾ ਟਵੀਟ
ਪਲਿਸਕੋਵਾ ਦਾ ਟਵੀਟ
5/19
ਜਰਮਨੀ ਦੀ ਐਂਜਲਿਕ ਕਰਬਰ ਨੇ ਯੂ.ਐਸ. ਓਪਨ ਗਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਕਰਬਰ ਨੇ ਗਰੈਂਡ ਸਲੈਮ ਜਿੱਤ ਦੇ ਨਾਲ-ਨਾਲ ਵਿਸ਼ਵ ਨੰਬਰ 1 ਰੈਂਕਿੰਗ ਵੀ ਹਾਸਿਲ ਕਰ ਲਈ ਹੈ।

6/19
ਰੋਮਾਂਚ ਨਾਲ ਭਰਪੂਰ ਫਾਈਨਲ 'ਚ ਕਰਬਰ ਨੇ ਧਮਾਕੇਦਾਰ ਅੰਦਾਜ਼ 'ਚ ਜਿੱਤ ਦਰਜ ਕੀਤੀ। ਕਰਬਰ ਨੇ ਫਾਈਨਲ 'ਚ ਚੈਕ ਰਿਪਬਲਿਕ ਦੀ ਕੈਰੋਲੀਨਾ ਪਲਿਸਕੋਵਾ ਨੂੰ ਮਾਤ ਦਿੱਤੀ। ਕਰਬਰ ਨੇ ਮੈਚ 6-3, 4-6, 6-4 ਦੇ ਫਰਕ ਨਾਲ ਆਪਣੇ ਨਾਮ ਕੀਤਾ।

7/19
 Follow Karolina PliskovaVerified account ‏@KaPliskova Amazing two weeks in NY..thank you @usopen..thank you guys for all the support it means a lot to me♥️

8/19
 Follow Angelique KerberVerified account ‏@AngeliqueKerber US OPEN CHAMPION!!! WOW, I DID IT!!!

9/19
10/19
ਸਾਲ ਦੀ ਸ਼ੁਰੂਆਤ 'ਚ ਆਂਸਟ੍ਰਲਿਆ ਓਪਨ ਗਰੈਂਡ ਸਲੈਮ ਜਿੱਤਣ ਵਾਲੀ ਕਰਬਰ ਦਾ ਇਹ ਇੱਕੋ ਸਾਲ 'ਚ ਦੂਜਾ ਗਰੈਂਡ ਸਲੈਮ ਖਿਤਾਬ ਹੈ।

11/19
ਕਰਬਰ ਨੇ ਜਿੱਤ ਤੋਂ ਬਾਅਦ ਕਿਹਾ 'ਇਹ ਖਿਤਾਬ ਜਿੱਤਣ ਦੀ ਖੁਸ਼ੀ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਇੱਕੋ ਸਾਲ 'ਚ ਦੂਜਾ ਗਰੈਂਡ ਸਲੈਮ ਜਿੱਤਣਾ ਸ਼ਾਨਦਾਰ ਹੈ। ਇਹ ਮੇਰੇ ਕਰੀਅਰ ਦਾ ਸਭ ਤੋਂ ਬੇਹਤਰੀਨ ਸਾਲ ਰਿਹਾ ਹੈ। ਮੈਂ 5 ਸਾਲ ਪਹਿਲਾਂ ਇਥੇ ਸੈਮੀਫਾਈਨਲ 'ਚ ਪਹੁੰਚ ਕੇ ਸ਼ੁਰੂਆਤ ਕੀਤੀ ਸੀ ਅਤੇ ਅੱਜ ਮੇਰੇ ਹੱਥ 'ਚ ਟਰਾਫੀ ਹੈ।'

12/19
13/19
ਕਰਬਰ ਦਾ ਟਵੀਟ
ਕਰਬਰ ਦਾ ਟਵੀਟ
14/19
15/19
ਕਰਬਰ ਨੇ ਕਿਹਾ 'ਵਿਸ਼ਵ ਨੰਬਰ 1 ਬਣਨਾ ਅਤੇ ਗਰੈਂਡ ਸਲੈਮ ਜਿੱਤਣਾ ਬਚਪਨ ਤੋਂ ਹੀ ਮੇਰਾ ਸੁਪਨਾ ਸੀ, ਅਤੇ ਅੱਜ ਮੇਰੇ ਦੋਨੇ ਸੁਪਨੇ ਪੂਰੇ ਹੋ ਗਏ।' ਪਲਿਸਕੋਵਾ ਲਈ ਵੀ ਯੂ.ਐਸ. ਓਪਨ ਗਰੈਂਡ ਸਲੈਮ ਉਪਲੱਬਧੀਆਂ ਭਰਿਆ ਰਿਹਾ।

16/19
ਪਲਿਸਕੋਵਾ ਇਸਤੋਂ ਪਹਿਲਾਂ ਕਦੀ ਤੀਜੇ ਦੌਰ ਤੋਂ ਅੱਗੇ ਨਹੀਂ ਵਧੀ ਸੀ ਪਰ ਇਸ ਵਾਰ ਉਸਨੇ ਫਾਈਨਲ ਤਕ ਦਾ ਸਫਰ ਪੂਰਾ ਕੀਤਾ। ਪਲਿਸਕੋਵਾ ਨੇ ਫਾਈਨਲ 'ਚ ਐਂਟਰੀ ਤੋਂ ਪਹਿਲਾਂ ਵੀਨਸ ਵਿਲੀਅਮਸ ਅਤੇ ਸੇਰੇਨਾ ਵਿਲੀਅਮਸ ਵਰਗੀਆਂ ਦਿੱਗਜ ਖਿਡਾਰਨਾ ਨੂੰ ਮਾਤ ਦਿੱਤੀ।

17/19
ਖੱਬੇ ਹੱਥ ਨਾਲ ਖੇਡਣ ਵਾਲੀ 28 ਸਾਲਾਂ ਦੀ ਕਰਬਰ ਨੇ ਆਸਟ੍ਰੇਲੀਅਨ ਓਪਨ 'ਚ ਸੇਰੇਨਾ ਵਿਲੀਅਮਸ ਨੂੰ ਹਰਾਕੇ ਖਿਤਾਬੀ ਜਿੱਤ ਦਰਜ ਕੀਤੀ ਸੀ। ਪਰ ਵਿੰਬੈਲਡਨ ਫਾਈਨਲ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

18/19
ਕਰਬਰ ਕੁਝ ਸਮੇਂ ਲਈ ਭਾਵੁਕ ਵੀ ਹੋ ਗਈ। ਕਰਬਰ ਨੇ ਟਵੀਟ ਕਰਕੇ ਆਪਣੀ ਖੁਸ਼ੀ ਅਤੇ ਟਰਾਫੀ ਨਾਲ ਆਪਣੀ ਤਸਵੀਰ ਆਪਣੇ ਫੈਨਸ ਨਾਲ ਸਾਂਝੀ ਕੀਤੀ।

19/19
ਸੇਰੇਨਾ ਦੇ ਸੈਮੀਫਾਈਨਲ 'ਚ ਪਲਿਸਕੋਵਾ ਹੱਥੋਂ ਹਾਰਨ ਦੇ ਨਾਲ ਹੀ ਕਰਬਰ ਦਾ ਪਹਿਲੇ ਸਥਾਨ 'ਤੇ ਪਹੁੰਚਣਾ ਪੱਕਾ ਹੋ ਗਿਆ ਸੀ। ਫਾਈਨਲ ਜਿੱਤ ਕੇ ਉਨ੍ਹਾਂ ਨੇ ਆਪਣੇ ਵਿਸ਼ਵ ਨੰਬਰ 1 ਹੋਣ ਦਾ ਐਲਾਨ ਕਰ ਦਿੱਤਾ। ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ 'ਚ ਓਹ ਅਧਿਕਾਰਿਕ ਤੌਰ 'ਤੇ ਵਿਸ਼ਵ ਨੰਬਰ 1 ਬਣ ਜਾਵੇਗੀ।

Sponsored Links by Taboola

ਟਾਪ ਹੈਡਲਾਈਨ

ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ

ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, US ਅਟਾਰਨੀ ਨੇ ਜਤਾਇਆ ਧੰਨਵਾਦ; SNAP ਘਪਲੇ 'ਚ ਵਾਂਟੇਡ

ਪੰਜਾਬ ਤੋਂ ਵੱਡੀ ਖ਼ਬਰ! ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ, 10-15 ਹਮਲਾਵਰਾਂ ਨੇ ਘੇਰਿਆ; ਮੱਚਿਆ ਚੀਕ ਚੀਹਾੜਾ

ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ

CM ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ

ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ

ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ

ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ

Embed widget