ਇਸ ਦੇ ਜਵਾਬ 'ਚ ਗੌਤਮ ਗੰਭੀਰ ਨੇ ਵੀ ਲਕਸ਼ਮਣ ਨੂੰ ਜਵਾਬ ਦੇਣ 'ਚ ਦੇਰ ਨਹੀਂ ਕੀਤੀ ਤੇ ਲਿਖਿਆ,'' ਸਹਿਵਾਗ ਤੁਹਾਡਾ ਇਹ ਸੀਕ੍ਰੇਟ ਮੇਰੇ ਨਾਲ ਸਾਂਝਾ ਕਰ ਰਹੇ ਸੀ, ਮੈਂ ਉਸ ਸੀਕ੍ਰੇਟ ਨੂੰ ਇੱਥੇ ਦੱਸ ਸਕਦਾ ਹਾਂ, ਜੇਕਰ ਭਾਬੀ ਟਵਿੱਟਰ 'ਤੇ ਨਹੀਂ ਹਨ ਤਾਂ ਲਕਸ਼ਮਣ....ਕੀ ਮੈਂ ਦੱਸਾਂ?