ਪੜਚੋਲ ਕਰੋ
ਗੇਲ ਨੇ ਟੱਪੀਆਂ ਹੱਦਾਂ, ਤਸਵੀਰਾਂ ਵਾਇਰਲ
Written By : ਏਬੀਪੀ ਸਾਂਝਾ | Updated at : 05 Jan 2017 03:34 PM (IST)
1/15

2/15

3/15

4/15

ਇਸ ਲੁਕ 'ਚ ਉਨ੍ਹਾਂ ਨੂੰ ਪਛਾਨਣਾ ਵੀ ਮੁਸ਼ਕਿਲ ਹੋ ਰਿਹਾ ਹੈ। ਸੇਂਟ ਕਿਟਸ 'ਚ ਹਰ ਸਾਲ ਨਵੇਂ ਸਾਲ ਮੌਕੇ ਇੱਕ ਕਾਰਨੀਵਲ ਹੁੰਦਾ ਹੈ। ਇਸ ਦੌਰਾਨ ਗੇਲ ਨੇ ਆਪਣੀ ਪਾਰਟਨਰ ਨਾਲ ਜੋ ਡਾਂਸ ਕੀਤਾ ਓਹ ਦਰਸ਼ਕਾਂ ਲਈ ਪਚਾਉਣਾ ਮੁਸ਼ਕਿਲ ਹੈ।
5/15

ਕ੍ਰਿਸ ਗੇਲ ਬਿਲਕੁਲ ਨਵੇਂ ਲੁਕ 'ਚ ਨਜਰ ਆ ਰਹੇ ਹਨ। ਤਸਵੀਰਾਂ 'ਚ ਗੇਲ ਨੇ ਸਿਰ 'ਤੇ ਪਾਰੰਪਰਿਕ ਟੋਪੀ ਲਈ ਹੋਈ ਹੈ। ਗੇਲ ਨੇ ਅਲੱਗ ਕਿਸਮ ਦੀਆਂ ਦਾੜੀ ਅਤੇ ਮੁੱਛਾਂ ਵੀ ਰੱਖੀਆਂ ਹੋਈਆਂ ਹਨ।
6/15

ਗੇਲ ਦੀ ਤਸਵੀਰਾਂ ਵਾਇਰਲ ਤਾਂ ਹੋ ਹੀ ਰਹੀਆਂ ਹਨ ਪਰ ਨਾਲ ਹੀ ਕੁਝ ਲੋਕਾਂ ਨੂੰ ਇਹ ਤਸਵੀਰਾਂ ਅਟਪਟੀਆਂ ਵੀ ਲਗ ਰਹੀਆਂ ਹਨ।
7/15

ਇਸ ਕਾਰਨੀਵਲ ਫੈਸਟ ਨੂੰ 'ਸ਼ੁਗਰ ਮਾਸ' ਵੀ ਕਿਹਾ ਜਾਂਦਾ ਹੈ। ਕ੍ਰਿਸ ਗੇਲ ਦੇ ਇੰਸਟਾਗਰਾਮ 'ਤੇ ਲਗਭਗ 14 ਲੱਖ ਫਾਲੋਅਰ ਹਨ।
8/15

9/15

10/15

ਗੇਲ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ ਅਤੇ ਕੁਝ ਤਸਵੀਰਾਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ।
11/15

ਆਪਣੀ ਜ਼ਿੰਦਗੀ ਨੂੰ ਆਪਣੇ ਅਸੂਲਾਂ 'ਤੇ ਜਿਊਣ ਵਾਲੇ ਵੈਸਟ ਇੰਡੀਜ਼ ਦੇ ਵਿਸਫੋਟਕ ਬੱਲੇਬਾਜ ਕ੍ਰਿਸ ਗੇਲ ਇੱਕ ਵਾਰ ਫਿਰ ਤੋਂ ਚਰਚਾ 'ਚ ਬਣੇ ਹੋਏ ਹਨ। ਇਸ ਵਾਰ ਇੱਕ ਡਾਂਸ ਵੀਡੀਓ ਅਤੇ ਘੱਟ ਕੱਪੜਿਆਂ ਵਾਲਿਆਂ ਤਸਵੀਰਾਂ ਕਾਰਨ ਉਨ੍ਹਾਂ ਦੀ ਚਰਚਾ ਹੋ ਰਹੀ ਹੈ।
12/15

ਇਸ ਵੀਡੀਓ ਦੀਆਂ ਵਾਇਰਲ ਹੋਈਆਂ ਤਸਵੀਰਾਂ ਦਰਸ਼ਕਾਂ ਨਾਲ ਸਾਂਝੀਆਂ ਨਹੀਂ ਕੀਤੀਆਂ ਜਾ ਰਹੀਆਂ ਅਤੇ ਕੁਝ ਹੋਰ ਤਸਵੀਰਾਂ ਰਾਹੀਂ ਖਬਰ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸਦਾ ਕਾਰਨ ਹੈ ਤਸਵੀਰਾਂ ਦਾ ਆਪੱਤੀਜਨਕ ਹੋਣਾ।
13/15

14/15

ਇਨ੍ਹਾਂ ਤਸਵੀਰਾਂ 'ਚ ਗੇਲ ਅਤੇ ਉਨ੍ਹਾਂ ਦੀ ਪਤਨੀ ਘੱਟ ਕੱਪੜਿਆਂ 'ਚ ਨਜਰ ਆ ਰਹੇ ਹਨ ਅਤੇ ਭਾਰਤੀ ਰੀਤੀ-ਰਿਵਾਜਾਂ ਦੇ ਅਨੁਸਾਰ ਇਹ ਠੀਕ ਨਹੀਂ ਲਗ ਰਿਹਾ ਪਰ ਗੇਲ ਦੇ ਦੇਸ਼ 'ਚ ਇਹ ਸਭ ਆਮ ਹੈ ਅਤੇ ਉਥੇ ਇਸ ਤਰ੍ਹਾ ਦੇ ਡਾਂਸ ਐਂਡ ਕੱਪੜੇ ਰੀਤੀ-ਰਿਵਾਜਾਂ ਦਾ ਹੀ ਹਿੱਸਾ ਹਨ।
15/15

ਨਵੇਂ ਸਾਲ 'ਤੇ ਗੇਲ ਨੇ ਖੂਬ ਜਸ਼ਨ ਮਨਾਇਆ ਅਤੇ ਇਸ ਜਸ਼ਨ ਦੀਆਂ ਤਸਵੀਰਾਂ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ। ਗੇਲ ਨੇ ਪਹਿਲਾਂ ਆਪਣੀ ਮੌਜ-ਮਸਤੀ ਦੇ ਵੀਡੀਓ ਸ਼ੇਅਰ ਕੀਤੇ ਅਤੇ ਫਿਰ ਆਪਣੀ ਪਾਰਟਨਰ ਨਤਾਸ਼ਾ ਬੈਰੀਜ ਨਾਲ ਖਿਚਵਾਈਆਂ ਤਸਵੀਰਾਂ ਸਾਂਝੀਆਂ ਕੀਤੀਆਂ।
Published at : 05 Jan 2017 03:34 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਵੈਭਵ ਸੂਰਿਆਵੰਸ਼ੀ ਦੀ 'ਨਿਊ ਚੈਪਟਰ' ਕਹਾਣੀ ਹਲਚਲ ਮਚਾ ਦਿੰਦੀ ਹੈ, ਡੈਬਿਊ ਦਾ ਸੰਕੇਤ ਦਿੰਦੀ ਹੈ ਜਾਂ ਸਰਪ੍ਰਾਈਜ਼?
ਸਪੋਰਟਸ
IND vs ENG: 'ਇਹ ਕੁਦਰਤ ਦਾ ਚਮਤਕਾਰ ਹੈ', ਵੈਭਵ ਸੂਰਿਆਵੰਸ਼ੀ ਨੇ ਅੰਗਰੇਜ਼ੀ ਮੀਡੀਆ 'ਤੇ ਕੀਤਾ ਦਬਦਬਾ, ਸਾਬਕਾ ਖਿਡਾਰੀਆਂ ਨੇ ਵੀ ਕੀਤੀ ਉਸਦੀ ਪ੍ਰਸ਼ੰਸਾ।
ਸਪੋਰਟਸ
ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਸਟਾਰ ਆਲਰਾਊਂਡਰ ਨੇ ਛੱਡਿਆ ਟੀਮ ਦਾ ਸਾਥ, ਹੁਣ ਵਿਦੇਸ਼ੀ Team ਲਈ ਖੇਡਣਗੇ ਮੈਚ...
ਸਪੋਰਟਸ
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...
ਟ੍ਰੈਂਡਿੰਗ ਟੌਪਿਕ





















