ਪੜਚੋਲ ਕਰੋ

ਸ਼ਰਤ ਹਾਰ ਕੇ ਡੇਟ 'ਤੇ ਗਈ ਗਲੈਮਰ ਗਰਲ ਨੇ ਕੀਤੀ ਖੂਬ ਮਸਤੀ

1/24
Genie Bouchard ‏@geniebouchard 12h12 hours ago Check my snap for the deets of my date and what gift John gave me???????? Genieebouchard

2/24
ਜੋ ਤਸਵੀਰਾਂ ਬਾਊਚਰਡ ਨੇ ਸਾਂਝੀਆਂ ਕੀਤੀਆਂ ਉਨ੍ਹਾਂ 'ਚ ਇੱਕ ਤਸਵੀਰ 'ਚ ਬਰੈਡੀ ਨੇ ਬਾਊਚਰਡ ਨੂੰ ਕਿਸ ਕਰਨ ਦੀ ਤਸਵੀਰ ਵੀ ਖੂਬ ਵਾਇਰਲ ਹੋ ਰਹੀ ਹੈ।

3/24
4/24
5/24
6/24
ਪਰ ਹੋਇਆ ਇਸਦੇ ਉਲਟ ਅਤੇ ਪੇਟਰੀਔਟਸ ਦੀ ਟੀਮ ਨੇ ਮੈਚ 'ਚ ਵਾਪਸੀ ਕਰ ਮੈਚ 34-28 ਨਾਲ ਆਪਣੇ ਨਾਮ ਕਰ ਲਿਆ। ਉਨ੍ਹਾਂ ਨੇ ਸ਼ਰਤ ਅਨੁਸਾਰ ਟੌਮ ਬਰੈਡੀ ਨਾਲ ਡੇਟ 'ਤੇ ਜਾਣਾ ਮਨਜੂਰ ਕਰ ਲਿਆ ਅਤੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੇ ਇਸ ਸ਼ਰਤ ਤੋਂ ਸਿੱਖਿਆ ਹੈ ਕਿ ਕਦੀ ਸ਼ਰਤ ਨਾ ਲਗਾਓ।

7/24
ਜਦ ਇਹ ਸ਼ਰਤ ਲਈ ਕਿਹਾ ਗਿਆ ਤਾਂ ਫੈਲਕਨਸ ਦੀ ਟੀਮ ਲੀਡ 'ਤੇ ਸੀ। ਬਾਊਚਰਡ ਨੇ ਵੀ ਸ਼ਰਤ ਲਈ ਹਾਮੀ ਭਰ ਦਿੱਤੀ। ਸ਼ਾਇਦ ਬਾਊਚਰਡ ਨੂੰ ਲੱਗਾ ਕਿ ਫੈਲਕਨਸ ਦੀ ਟੀਮ ਲੀਡ ਨਹੀਂ ਗਵਾਏਗੀ।

8/24
9/24
10/24
ਬਰੈਡੀ ਨਾਲ ਡੇਟ 'ਤੇ ਜਾਣ ਤੋਂ ਬਾਅਦ ਬਾਊਚਰਡ ਨੇ ਟਵੀਟ ਕਰਕੇ ਇਸ ਬਾਰੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੀ ਅਤੇ ਬਰੈਡੀ ਦੀ ਇੱਕ ਤਸਵੀਰ ਦੀ ਟਵਿਟਰ 'ਤੇ ਸਾਂਝੀ ਕੀਤੀ।

11/24
ਬਾਊਚਰਡ ਦਾ ਟਵੀਟ Genie Bouchard ‏@geniebouchard 16h16 hours ago Last night... ????

12/24
ਬਾਊਚਰਡ ਦਾ ਟਵੀਟ
ਬਾਊਚਰਡ ਦਾ ਟਵੀਟ
13/24
ਕਈ ਵਾਰ ਅਜਿਹਾ ਹੋਇਆ ਹੈ ਜਦ ਜਿੱਤ ਦੇ ਨੇੜ ਖੜੀ ਟੀਮ ਨੂੰ ਹਾਰ ਅਤੇ ਹਾਰ ਦੇ ਨੇੜ ਖੜੀ ਟੀਮ ਨੂੰ ਜਿੱਤ ਨਸੀਬ ਹੋਈ ਹੈ। ਕਈ ਵਾਰ ਦਰਸ਼ਕ ਆਪਣੀ ਮਨਪਸੰਦ ਟੀਮ ਨੂੰ ਹਾਰਦਾ ਵੇਖ ਮੈਚ ਛੱਡ ਕੇ ਉਠ ਜਾਂਦੇ ਹਨ ਜਾਂ ਟੀ.ਵੀ. ਬੰਦ ਕਰ ਦਿੰਦੇ ਹਨ ਅਤੇ ਬਾਅਦ 'ਚ ਪਤਾ ਲਗਦਾ ਹੈ ਕਿ ਟੀਮ ਤਾਂ ਮੈਚ ਜਿੱਤ ਗਈ।

14/24
ਇਸ ਦੌਰਾਨ ਬਾਊਚਰਡ ਨੇ ਟਵਿਟਰ 'ਤੇ ਇੱਕ ਟਵੀਟ ਕੀਤਾ ਅਤੇ ਇਸਤੇ ਜਵਾਬ ਦਿੰਦਿਆ ਪੇਟਰੀਔਟਸ ਦੇ ਫੈਨ ਬਰੈਡੀ ਨੇ ਬਾਊਚਰਡ ਨੂੰ ਸ਼ਰਤ ਲਗਾਉਣ ਦਾ ਚੈਲੈਂਜ ਕਰ ਦਿੱਤਾ। ਬਰੈਡੀ ਦੀ ਸ਼ਰਤ ਸੀ ਕਿ ਜੇਕਰ ਪੇਟਰੀਔਟਸ ਦੀ ਟੀਮ ਜਿੱਤੀ ਤਾਂ ਬਾਊਚਰਡ ਉਸ ਨਾਲ ਡੇਟ 'ਤੇ ਜਾਵੇਗੀ।

15/24
16/24
ਕੁਝ ਅਜਿਹਾ ਹੀ ਕੈਨੇਡਾ ਦੀ ਮਸ਼ਹੂਰ ਟੈਨਿਸ ਖਿਡਾਰਨ ਯੂਜੀਨ ਬਾਊਚਰਡ ਨਾਲ ਵੀ ਹੋਇਆ।

17/24
18/24
ਬਾਊਚਰਡ ਦਾ ਟਵੀਟ
ਬਾਊਚਰਡ ਦਾ ਟਵੀਟ
19/24
20/24
ਦਰਅਸਲ ਲਗਭਗ 10 ਦਿਨ ਪਹਿਲਾਂ ਅਟਲਾਂਟਾ ਫੈਲਕਨਸ ਅਤੇ ਨਿਊ ਇੰਗਲੈਂਡ ਪੇਟਰੀਔਟਸ ਵਿਚਾਲੇ ਫੁਟਬਾਲ ਫਾਈਨਲ ਖੇਡਿਆ ਜਾ ਰਿਹਾ ਸੀ।

21/24
Just met my 'Super Bowl Twitter Date' John ???? On our way to the @BrooklynNets game! @punslayintwoods

22/24
ਸ਼ਿਕਾਗੋ ਦੇ ਇੱਕ ਸਪੋਰਟਸ ਫੈਨ ਟੌਮ ਬਰੈਡੀ ਨੇ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਨੂੰ ਇੱਕ ਸ਼ਰਤ ਜਿੱਤ ਕੇ ਕੀ ਕੁਝ ਮਿਲ ਸਕਦਾ ਹੈ। ਟੌਮ ਬਰੈਡੀ ਨੇ ਸ਼ਰਤ ਜਿੱਤੀ ਵੀ ਤਾਂ ਵਿਸ਼ਵ ਦੀ ਸਭ ਤੋਂ ਖੂਬਸੂਰਤ ਟੈਨਿਸ ਖਿਡਾਰਨ ਯੂਜੀਨ ਬਾਊਚਰਡ ਤੋਂ ਅਤੇ ਇਸ ਸ਼ਰਤ ਨੂੰ ਜਿੱਤ ਬਰੈਡੀ ਨੂੰ ਓਹ ਮਿਲ ਗਿਆ ਜਿਸਦੀ ਉਸਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।

23/24
 ਖੇਡ ਦਾ ਸਭ ਤੋਂ ਰੋਮਾਂਚਕ ਪਹਿਲੂ ਸ਼ਹੀਦ ਇਹੀ ਹੈ ਕਿ ਇਸਦੇ ਬਾਰੇ ਭਵਿਖਵਾਣੀ ਕਰਨਾ ਕਾਫੀ ਮੁਸ਼ਕਿਲ ਹੈ। (Photo courtesy - Sports illustrated, Eugenie Bouchard twitter page)

24/24
ਯੂ.ਐਸ. ਸੁਪਰ ਬੌਲ ਦੇ ਇੱਕ ਮੈਚ 'ਚ ਬਾਊਚਰਡ ਨੇ ਟਵਿਟਰ 'ਤੇ ਇੱਕ ਫੈਨ ਨਾਲ ਸ਼ਰਤ ਲਗਾਈ ਅਤੇ ਉਸ ਸ਼ਰਤ ਨੂੰ ਹਾਰਨ ਤੋਂ ਬਾਅਦ ਬਾਊਚਰਡ ਨੂੰ ਸ਼ਰਤ ਜਿੱਤਣ ਵਾਲੇ 20 ਸਾਲ ਦੇ ਇੱਕ ਸਟੂਡੈਂਟ ਨਾਲ ਡੇਟ 'ਤੇ ਜਾਣਾ ਪਿਆ।

Sponsored Links by Taboola

ਟਾਪ ਹੈਡਲਾਈਨ

ਇੰਗਲੈਂਡ ਨੂੰ ਹਰਾ ਅਰਜਨਟੀਨਾ ਫਾਈਨਲ 'ਚ, ਬਿਨਾਂ ਗੋਲ ਕੀਤੇ ਵੀ ਛਾ ਗਏ ਮੇਸੀ

ਗੰਭੀਰ ਦੇ ਫੈਸਲਿਆਂ 'ਤੇ ਸਵਾਲ ਉਠਾਏ ਗਏ ਸਨ, ਅਤੇ ਆਇਰਲੈਂਡ-ਇੰਗਲੈਂਡ ਦੀ ਹਾਰ ਤੋਂ ਬਾਅਦ ਏਬੀ ਡਿਵਿਲੀਅਰਜ਼ ਨੇ ਟੀਮ ਇੰਡੀਆ ਦੀ ਆਲੋਚਨਾ ਕੀਤੀ ਸੀ।

IND vs ENG ਦੂਜੇ ODI ਦਾ ਸਮਾਂ ਬਦਲਿਆ, ਮੈਚ ਦੁਪਹਿਰ 3 ਵਜੇ ਸ਼ੁਰੂ ਨਹੀਂ ਹੋਵੇਗਾ; ਜਾਣੋ ਕਿੱਥੇ ਦੇਖਣਾ ਹੈ LIVE ਸਟ੍ਰੀਮਿੰਗ

CSK New Coach: ਚੇਨਈ ਸੁਪਰ ਕਿੰਗਜ਼ ਨੂੰ ਨਵੇਂ ਕੋਚ ਦੀ ਤਲਾਸ਼, ਜਾਣੋ ਇਸ ਦੌੜ 'ਚ ਕਿਸਦਾ ਨਾਮ ਸਭ ਤੋਂ ਅੱਗੇ; ਰਵੀਚੰਦਰਨ ਅਸ਼ਵਿਨ ਨੇ ਕਿਸਨੂੰ ਦੱਸਿਆ ਬਿਹਤਰ ?
ਚੇਨਈ ਸੁਪਰ ਕਿੰਗਜ਼ ਨੂੰ ਨਵੇਂ ਕੋਚ ਦੀ ਤਲਾਸ਼, ਜਾਣੋ ਇਸ ਦੌੜ 'ਚ ਕਿਸਦਾ ਨਾਮ ਸਭ ਤੋਂ ਅੱਗੇ; ਰਵੀਚੰਦਰਨ ਅਸ਼ਵਿਨ ਨੇ ਕਿਸਨੂੰ ਦੱਸਿਆ ਬਿਹਤਰ ?

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR

Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ

DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ

Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?

Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ

Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।

Embed widget