ਪੜਚੋਲ ਕਰੋ

ਕੁੱਤਿਆਂ ਨੂੰ ਪਕੌੜੇ ਖਵਾਉਣਾ ਪਿਆ ਮਹਿੰਗਾ

1/8
ਹਰਭਜਨ ਸਿੰਘ ਨੂੰ ਕੁੱਤਿਆਂ ਨੂੰ ਪਕੌੜੇ ਖਵਾਉਣਾ ਮਹਿੰਗਾ ਪੈ ਗਿਆ। ਹਰਭਜਨ ਸਿੰਘ ਮੈਚ ਤੋਂ ਬਾਅਦ ਮੈਦਾਨ 'ਚ ਪਕੌੜੇ ਲੈਕੇ ਆਏ ਅਤੇ ਉਥੇ ਮੌਜੂਦ ਕੁੱਤਿਆਂ ਨੂੰ ਖਵਾਉਣ ਲੱਗੇ। ਭੱਜੀ ਇਨ੍ਹਾਂ ਕੁੱਤਿਆਂ ਨਾਲ ਲਾਡ ਕਰ ਰਹੇ ਸਨ।

2/8
ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਭੱਜੀ ਦੀ ਉਂਗਲ 'ਤੇ ਵੱਡਾ ਜਖਮ ਨਹੀਂ ਹੋਇਆ। ਹਰਭਜਨ ਸਿੰਘ ਨੂੰ ਮਾਮੂਲੀ ਜਖਮ ਹੋਇਆ ਅਤੇ ਇਸੇ ਕਾਰਨ ਸਟੇਡੀਅਮ 'ਚ ਹੀ ਉਨ੍ਹਾਂ ਦੀ ਉਂਗਲ 'ਤੇ ਦਵਾਈ ਲਾਕੇ ਪੱਟੀ ਕਰ ਦਿੱਤੀ ਗਈ।

3/8
ਹਰਭਜਨ ਸਿੰਘ ਨੂੰ ਕੋਈ ਵਿਕਟ ਹਾਸਿਲ ਨਹੀਂ ਹੋਇਆ ਅਤੇ ਫਿਰ ਭੱਜੀ ਬਿਨਾ ਖਾਤਾ ਖੋਲ੍ਹੇ ਆਊਟ ਹੋ ਗਏ। ਇਸਦੇ ਨਾਲ ਹੀ ਇੱਕ ਕੁੱਤੇ ਨੇ ਵੀ ਭੱਜੀ ਨੂੰ ਕਟ ਲਿਆ।

4/8
5/8
6/8
ਪਰ ਉਸੇ ਮੌਕੇ ਪਕੌੜੇ ਖਾਣ ਦੀ ਆਸ ਨਾਲ ਉਥੇ ਹੋਰ ਕਈ ਕੁੱਤੇ ਭੱਜ ਕੇ ਆ ਗਏ। ਭੱਜੀ ਇਨ੍ਹਾਂ ਕੁੱਤਿਆਂ ਨੂੰ ਵੀ ਪਕੌੜੇ ਪਾ ਰਹੇ ਸਨ। ਪਰ ਇੰਨੇ 'ਚ ਇੱਕ ਕੁੱਤੇ ਨੇ ਹਰਭਜਨ ਸਿੰਘ ਦੀ ਉਂਗਲ 'ਤੇ ਦੰਦ ਮਾਰ ਦਿੱਤੇ।

7/8
ਭੱਜੀ ਲਈ ਐਤਵਾਰ ਦਾ ਦਿਨ ਚੰਗਾ ਨਹੀਂ ਰਿਹਾ। ਪੰਜਾਬ ਦੀ ਟੀਮ ਹਰਿਆਣਾ ਖਿਲਾਫ ਖੇਡੇ ਗਏ ਮੈਚ 'ਚ ਹਾਰ ਗਈ।

8/8
ਹਿਮਾਚਲ ਪ੍ਰਦੇਸ਼ ਦੇ ਨਾਦੌਣ 'ਚ ਸਈਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਮੈਚ ਖੇਡਣ ਪਹੁੰਚੇ ਭਾਰਤ ਦੇ ਦਿੱਗਜ ਕ੍ਰਿਕਟਰ ਹਰਭਜਨ ਸਿੰਘ ਨੂੰ ਕੁੱਤੇ ਨੇ ਵੱਡ ਲਿਆ।

Sponsored Links by Taboola

ਟਾਪ ਹੈਡਲਾਈਨ

IND Vs SL: ਕਦੋਂ ਹੋਵੇਗਾ ਸ਼੍ਰੀਲੰਕਾ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ , ਇਸ ਖਿਡਾਰੀ ਦੇ ਫਿੱਟ ਹੋਣ ਦੀ ਉਡੀਕ ਕਰ ਰਹੇ ਚੋਣਕਾਰ!

IPL ਛੱਡ ਕੇ, ਦਿੱਲੀ ਕੈਪੀਟਲਜ਼ ਦੇ ਇਸ ਭਾਰਤੀ ਖਿਡਾਰੀ ਨੇ ਇੱਕ ਵਿਦੇਸ਼ੀ ਟੀਮ ਨਾਲ ਇਕਰਾਰਨਾਮਾ ਕੀਤਾ ਹੈ ਅਤੇ ਹੁਣ ਇੰਗਲੈਂਡ ਵਿੱਚ ਧਮਾਲ ਮਚਾਵੇਗਾ।

ਜਿਵੇਂ ਤੁਸੀਂ ਸੰਜੂ ਅਤੇ ਵੈਭਵ ਸੂਰਿਆਵੰਸ਼ੀ ਦਾ ਕਰੀਅਰ ਬਰਬਾਦ ਕੀਤਾ ਸੀ, ਹੁਣ ਤੁਸੀਂ...
ਜਿਵੇਂ ਤੁਸੀਂ ਸੰਜੂ ਅਤੇ ਵੈਭਵ ਸੂਰਿਆਵੰਸ਼ੀ ਦਾ ਕਰੀਅਰ ਬਰਬਾਦ ਕੀਤਾ ਸੀ, ਹੁਣ ਤੁਸੀਂ..."ਟੀਮ ਇੰਡੀਆ ਤੇ ਭੜਕੇ ਸਾਬਕਾ ਕ੍ਰਿਕਟਰ "
ਸਪੇਨ ਦੀ ਜਿੱਤ ਤੋਂ ਬਾਅਦ 19 ਸਾਲਾ ਲਾਮਿਨ ਯਾਮਲ ਰੋਮਾਂਟਿਕ ਹੋ ਗਿਆ, ਮੈਦਾਨ ਦੇ ਵਿਚਕਾਰ ਆਪਣੀ ਪ੍ਰੇਮਿਕਾ ਨੂੰ ਚੁੰਮਿਆ।

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਫਿਰੋਜ਼ਪੁਰ-ਜੰਮੂ ਟ੍ਰੇਨ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ, ਯੂਕੇ ਬੈਠੇ ਅੱਤਵਾਦੀ ਦੇ 17 ਸਾਥੀ ਗ੍ਰਿਫਤਾਰ; ਜਾਣੋ ਕਿਵੇਂ ਆਏ ਕਾਬੂ...
ਪੰਜਾਬ 'ਚ ਫਿਰੋਜ਼ਪੁਰ-ਜੰਮੂ ਟ੍ਰੇਨ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ, ਯੂਕੇ ਬੈਠੇ ਅੱਤਵਾਦੀ ਦੇ 17 ਸਾਥੀ ਗ੍ਰਿਫਤਾਰ; ਜਾਣੋ ਕਿਵੇਂ ਆਏ ਕਾਬੂ...
Floods News: ਅਚਾਨਕ ਆਏ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਦੀ ਦਰਦਨਾਕ ਮੌਤ, 100 ਤੋਂ ਵੱਧ ਲਾਪਤਾ...
ਅਚਾਨਕ ਆਏ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਦੀ ਦਰਦਨਾਕ ਮੌਤ, 100 ਤੋਂ ਵੱਧ ਲਾਪਤਾ...
ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਮੰਗਲਵਾਰ ਨੂੰ ਇਸ ਜ਼ਿਲ੍ਹੇ 'ਚ ਆਂਗਨਵਾੜੀ ਕੇਂਦਰ ਤੇ ਸਕੂਲ ਰਹਿਣਗੇ ਬੰਦ

50 Rupee: 100- 200 ਹੀ ਨਹੀਂ 50 ਦਾ ਨੋਟ ਵੀ ਹੋ ਸਕਦਾ ਨਕਲੀ, ਇਦਾਂ ਕਰੋ ਅਸਲੀ ਨੋਟ ਦੀ ਪਛਾਣ; ਜਾਣੋ ਤਰੀਕਾ

CJP ਪ੍ਰਦਰਸ਼ਨ 'ਚ ਹੰਗਾਮਾ: 118 ਪੁਲਿਸ ਮੁਲਾਜ਼ਮ ਜ਼ਖ਼ਮੀ, ਹਿਰਾਸਤ 'ਚ 78 ਪ੍ਰਦਰਸ਼ਨਕਾਰੀ, ਕਈ ਗੱਡੀਆਂ ਦਾ ਹੋਇਆ ਨੁਕਸਾਨ; ਮੱਚਿਆ ਹੜਕੰਪ

ਦੇਰ ਰਾਤ ਧਰਨੇ 'ਤੇ ਬੈਠੇ ਲੋਕ ਸਭਾ ਸਾਂਸਦ, ਕਿਹਾ- ਵਿਦਿਆਰਥੀਆਂ 'ਤੇ ਹੋਇਆ ਲਾਠੀਚਾਰਜ ਜਲ੍ਹੀਆਂਵਾਲਾ ਬਾਗ ਦੇ ਬਰਾਬਰ

ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ

ਸਿੱਕਮ 'ਚ ਸੁਰੰਗ ‘ਚ ਵਾਪਰਿਆ ਹਾਦਸਾ, ਮੀਥੇਨ ਗੈਸ ਫਟਣ ਤੋਂ ਬਾਅਦ ਹੋਈ ਲੈਂਡ ਸਾਲਾਈਡਿੰਗ, ਫਸੇ 27 ਤੋਂ ਵੱਧ ਮਜ਼ਦੂਰ; ਮੱਚੀ ਤਰਥੱਲੀ

Embed widget