ਪੜਚੋਲ ਕਰੋ

16 ਰਨ ਵਿਚਾਲੇ 7 ਵਿਕਟ ਗਵਾ ਕੇ ਹਾਰਿਆ ਪੰਜਾਬ

1/10
ਹਰਿਆਣਾ - 153/7 (20 ਓਵਰ)
ਹਰਿਆਣਾ - 153/7 (20 ਓਵਰ)
2/10
ਪੰਜਾਬ - 106 ਆਲ ਆਊਟ (18.5 ਓਵਰ)
ਪੰਜਾਬ - 106 ਆਲ ਆਊਟ (18.5 ਓਵਰ)
3/10
ਐਤਵਾਰ ਨੂੰ ਖੇਡੇ ਗਏ ਮੈਚ 'ਚ ਹਰਿਆਣਾ ਨੇ ਪੰਜਾਬ ਨੂੰ 47 ਰਨ ਨਾਲ ਮਾਤ ਦਿੱਤੀ। ਇਸ ਮੈਚ 'ਚ ਪੰਜਾਬ ਦੀ ਟੀਮ ਦੀ ਕਪਤਾਨੀ ਹਰਭਜਨ ਸਿੰਘ ਕਰ ਰਹੇ ਸਨ।

4/10
ਪੰਜਾਬ ਅਤੇ ਹਰਿਆਣਾ ਵਿਚਾਲੇ ਖੇਡੇ ਗਏ ਨਾਰਥ ਜ਼ੋਨ ਦੇ ਟੀ-20 ਮੈਚ 'ਚ ਹਰਿਆਣਾ ਦੀ ਟੀਮ ਜੇਤੂ ਰਹੀ।

5/10
ਇਸ ਮੈਚ 'ਚ ਹਰਿਆਣਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 7 ਵਿਕਟ ਗਵਾ ਕੇ 153 ਰਨ ਬਣਾਏ। ਹਰਿਆਣਾ ਲਈ ਸ਼ੁਭਮ ਰੋਹਿਲਾ ਨੇ 37 ਰਨ ਦੀ ਪਾਰੀ ਖੇਡੀ। ਰਜਤ ਪਾਲੀਵਾਲ ਨੇ 44 ਅਤੇ ਸ਼ਿਵਮ ਚੌਹਾਨ ਨੇ 41 ਰਨ ਦਾ ਯੋਗਦਾਨ ਪਾਇਆ।

6/10
7/10
ਪੰਜਾਬ ਲਈ ਸੰਦੀਪ ਸ਼ਰਮਾ ਅਤੇ ਮਨਪ੍ਰੀਤ ਗੋਨੀ ਨੇ 2-2 ਵਿਕਟ ਹਾਸਿਲ ਕੀਤੇ। ਸਿਧਾਰਥ ਕੌਲ ਨੇ 1 ਵਿਕਟ ਆਪਣੇ ਨਾਮ ਕੀਤਾ।

8/10
154 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੂੰ ਪਹਿਲਾ ਝਟਕਾ ਜਲਦੀ ਹੀ ਲੱਗਾ। ਮਨਨ ਵੋਹਰਾ (24) ਅਤੇ ਜਸਕਰਨਵੀਰ ਸਿੰਘ (27) ਨੇ ਮਿਲਕੇ ਪੰਜਾਬ ਨੂੰ 64 ਰਨ ਤਕ ਪਹੁੰਚਾਇਆ। ਇੱਕ ਸਮੇਂ 15ਵੇਂ ਓਵਰ 'ਚ ਪੰਜਾਬ ਦੀ ਟੀਮ ਨੇ 3 ਵਿਕਟ ਗਵਾ ਕੇ 90 ਰਨ ਬਣਾ ਲਏ ਸਨ। ਪਰ ਫਿਰ ਪੰਜਾਬ ਦੀ ਟੀਮ ਨੇ ਅਗਲੇ 16 ਰਨ ਵਿਚਾਲੇ 7 ਵਿਕਟ ਗਵਾ ਦਿੱਤੇ। ਪੰਜਾਬ ਦੀ ਟੀਮ 106 ਰਨ 'ਤੇ ਆਲ ਆਊਟ ਹੋ ਗਈ। ਹਰਿਆਣਾ ਲਈ ਸੰਜੈ ਪਾਹਲ ਨੇ 3 ਵਿਕਟ ਝਟਕੇ। ਜੋਗਿੰਦਰ ਸ਼ਰਮਾ ਅਤੇ ਰਾਹੁਲ ਤੇਵਾਤੀਆ ਨੂੰ 2-2 ਵਿਕਟ ਹਾਸਿਲ ਹੋਏ। ਪੰਜਾਬ ਦੇ 7 ਬੱਲੇਬਾਜ ਦਹਾਈ ਦਾ ਅੰਕੜਾ ਪਾਰ ਕਰਨ 'ਚ ਨਾਕਾਮ ਰਹੇ।

9/10
10/10
ਹਰਭਜਨ ਸਿੰਘ ਨੇ 4 ਓਵਰਾਂ 'ਚ 24 ਰਨ ਦਿੱਤੇ ਪਰ ਭੱਜੀ ਕੋਈ ਵਿਕਟ ਹਾਸਿਲ ਨਹੀਂ ਕਰ ਸਕੇ।

Sponsored Links by Taboola

ਟਾਪ ਹੈਡਲਾਈਨ

ਅਰਜਨਟੀਨਾ ਬਨਾਮ ਮਿਸਰ ਮੈਚ ਇਤਿਹਾਸ ਵਿੱਚ ਦਰਜ, ਰਿਕਾਰਡ ਬਣਾਉਣ ਵਾਲੀ ਘਟਨਾ ਵਜੋਂ ਵਿਵਾਦ ਛੇੜਿਆ; ਮੈਸੀ 'ਤੇ ਦੋਸ਼

Vaibhav Sooryavanshi: ਲਗਾਤਾਰ ਦੋ ਮੈਚਾਂ ਵਿੱਚ ਅਸਫਲ, ਕੀ ਵੈਭਵ Sooryavanshi ਨੂੰ ਟੀਮ ਤੋਂ ਬਾਹਰ ਕੀਤਾ ਜਾਵੇਗਾ?

ਅਫਗਾਨਿਸਤਾਨ ਦੇ ਸਾਬਕਾ ਗੇਂਦਬਾਜ਼ ਦਾ ਭਾਰਤ ਵਿੱਚ ਲੰਬੇ ਸਮੇਂ ਤੱਕ ਇਲਾਜ ਤੋਂ ਬਾਅਦ ਦੇਹਾਂਤ; 38 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ

 CTI Letter for Adult Ads :  ਕ੍ਰਿਕਟ ਮੈਚਾਂ ਦੌਰਾਨ ਕੰਡੋਮ ਅਤੇ ਡੇਟਿੰਗ ਐਪਸ ਦੇ ਇਸ਼ਤਿਹਾਰਾਂ 'ਤੇ ਰੋਕ ਦੀ ਮੰਗ, CTI ਨੇ ICC ਚੇਅਰਮੈਨ ਜੈ ਸ਼ਾਹ ਨੂੰ ਲਿਖਿਆ ਪੱਤਰ

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ

Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।

Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ

Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ

ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ

ਅੰਧਵਿਸ਼ਵਾਸ ਨੇ ਡਾਕਟਰ ਨੂੰ ਵੀ ਨਹੀਂ ਬਖ਼ਸ਼ਿਆ! 'ਚਾਵਲ ਵਾਲੇ ਬਾਬਾ' ਨੇ 40 ਲੱਖ ਦੀ ਲਾਈ ਚਪੇਟ

ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ

ਰਾਮ ਮੰਦਿਰ ਚੜ੍ਹਾਵਾ ਚੋਰੀ ਮਾਮਲੇ 'ਚ ਵੱਡਾ ਖੁਲਾਸਾ! ਫਰਜ਼ੀ ਰਸੀਦ ਬੁੱਕ ਬਰਾਮਦ; ਦੋਸ਼ੀਆਂ ਨੇ ਕਬੂਲ ਕੀਤਾ ਜ਼ੁਰਮ

Embed widget