ਪੜਚੋਲ ਕਰੋ
ਹੇਜ਼ਲ ਬਣੀ 'ਗੁਰਬਸੰਤ ਕੌਰ' !
1/10

ਯੁਵੀ-ਹੇਜ਼ਲ ਦੇ ਵਿਆਹ ਤੋਂ ਬਾਅਦ ਹੇਜ਼ਲ ਕੀਚ ਨੂੰ ਨਵਾਂ ਨਾਮ ਵੀ ਮਿਲ ਗਿਆ ਹੈ। ਹੁਣ ਹੇਜ਼ਲ ਦਾ ਨਾਮ ਗੁਰਬਸੰਤ ਕੌਰ ਹੋਵੇਗਾ।
2/10

ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ 'ਚ ਹੋਇਆ। ਫਤਹਿਗੜ੍ਹ ਸਾਹਿਬ ਦੇ ਨੇੜ ਲਗਦੇ ਦੁਫੇੜਾ ਸਾਹਿਬ ਗੁਰਦਵਾਰਾ ਸਾਹਿਬ 'ਚ ਯੁਵੀ ਅਤੇ ਹੇਜ਼ਲ ਦੇ ਆਨੰਦ ਕਾਰਜ ਹੋਏ।
Published at : 01 Dec 2016 06:01 PM (IST)
View More























