ਪੜਚੋਲ ਕਰੋ

ਕਾਮਯਾਬੀਆਂ ਭਰਿਆ ਚੌਥਾ ਦਿਨ

1/14
ਪ੍ਰੀਕੁਆਟਰਫਾਈਨਲ 'ਚ ਸਾਉਥ ਕੋਰੀਆ ਦੇ ਖਿਡਾਰੀ ਨਾਲ 12 ਅਗਸਤ ਨੂੰ ਹੋਵੇਗੀ ਟੱਕਰ।

2/14
Boxing : ਵਿਕਾਸ ਕ੍ਰਿਸ਼ਨ ਨੇ ਜਿੱਤ ਦਰਜ ਕਰ ਪ੍ਰੀਕੁਆਟਰਫਾਈਨਲ 'ਚ ਕੀਤੀ ਐਂਟਰੀ। ਰਾਊਂਡ ਆਫ 16 'ਚ 13 ਅਗਸਤ ਨੂੰ ਟਰਕੀ ਦੇ ਮੁੱਕੇਬਾਜ਼ ਨਾਲ ਟੱਕਰ।

3/14
4/14
Boxing : ਰੀਓ ਓਲੰਪਿਕਸ 'ਚ ਭਾਰਤੀ ਮੁੱਕੇਬਾਜ਼ੀ ਨੂੰ ਮਿਲੀ ਦਮਦਾਰ ਸ਼ੁਰੂਆਤ। ਵਿਕਾਸ ਕ੍ਰਿਸ਼ਨ ਨੇ 75kg ਭਾਰਵਰਗ 'ਚ ਕੀਤਾ ਜੇਤੂ ਆਗਾਜ਼। ਅਮਰੀਕਾ ਦੇ ਚਾਰਲਸ ਕਾਨਵੈਲ ਨੂੰ ਇੱਕ ਤਰਫਾ ਅੰਦਾਜ਼ 'ਚ 3-0 ਨਾਲ ਮਾਤ ਦਿੱਤੀ।

5/14
ਰੀਓ ਓਲੰਪਿਕਸ 'ਚ ਭਾਰਤ ਨੇ ਲਗਾਤਾਰ 3 ਦਿਨ ਨਿਰਾਸ਼ ਕਰਨ ਤੋਂ ਬਾਅਦ ਖੇਡਾਂ ਦੇ ਚੌਥੇ ਦਿਨ ਦੇਸ਼ ਨੂੰ ਖੁਸ਼ੀ ਦਾ ਮੌਕਾ ਦਿੱਤਾ। ਚੌਥੇ ਦਿਨ ਭਾਰਤ ਦੇ ਖਿਡਾਰੀਆਂ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਜਾਦਾ ਮੁਕਾਬਲਿਆਂ 'ਚ ਜਿੱਤ ਦਰਜ ਕੀਤੀ। ਸ਼ੂਟਿੰਗ 'ਚ ਭਾਰਤ ਨੂੰ ਫਿਰ ਨਾਕਾਮੀ ਹਾਸਿਲ ਹੋਈ ਪਰ ਹਾਕੀ, ਮੁੱਕੇਬਾਜ਼ੀ ਅਤੇ ਆਰਚਰੀ 'ਚ ਭਾਰਤ ਦਾ ਪ੍ਰਦਰਸ਼ਨ ਧਮਾਕੇਦਾਰ ਰਿਹਾ।

6/14
Shooting : ਹੀਨਾ ਸਿੱਧੂ ਨੇ 25m ਪਿਸਟਲ ਈਵੈਂਟ 'ਚ ਕੀਤਾ ਨਿਰਾਸ਼। ਤਗਮੇ ਦੀ ਆਸ 'ਤੇ ਖਰੀ ਨਹੀਂ ਉਤਰੀ ਹੀਨਾ ਸਿੱਧੂ। ਹੀਨਾ ਨੇ ਫਾਈਨਲ 'ਚ ਵੀ ਨਹੀਂ ਕੀਤੀ ਐਂਟਰੀ। 576 ਦੇ ਸਕੋਰ ਨਾਲ 20ਵੇਂ ਸਥਾਨ 'ਤੇ ਰਹੀ ਹੀਨਾ ਸਿੱਧੂ।

7/14
Rowing : ਭਾਰਤ ਦੇ ਦੱਤੂ ਭੋਕਾਨਾਲ ਕੁਆਟਰਫਾਈਨਲ 'ਚ ਹਾਰੇ, ਸਿੰਗਲ ਸਕੱਲਸ ਈਵੈਂਟ 'ਚ ਹਾਸਿਲ ਹੋਇਆ 15ਵਾਂ ਸਥਾਨ।

8/14
Archery : ਅਤਾਨੁ ਦਾਸ ਨੇ ਇੰਡੀਵਿਜੁਅਲ ਦੌਰ 'ਚ ਕੀਤਾ ਕਮਾਲ, ਰਾਊਂਡ ਆਫ 64 'ਚ ਨੇਪਾਲ ਦੇ ਤੀਰੰਦਾਜ਼ ਨੂੰ 6-0 ਨਾਲ ਹਰਾਇਆ। ਰਾਊਂਡ ਆਫ 32 'ਚ ਕਿਊਬਾ ਦੇ ਤੀਰੰਦਾਜ਼ ਨੂੰ 6-4 ਨਾਲ ਮਾਤ ਦਿੱਤੀ।

9/14
ਮੰਗਲਵਾਰ ਦੇ ਰਿਜ਼ਲਟਸ
ਮੰਗਲਵਾਰ ਦੇ ਰਿਜ਼ਲਟਸ
10/14
11/14
Hockey : ਭਾਰਤ ਨੇ ਰੀਓ ਓਲੰਪਿਕਸ ਦੇ ਕੁਆਟਰਫਾਈਨਲ 'ਚ ਐਂਟਰੀ ਕਰ ਲਈ ਹੈ। ਪੁਰੁਸ਼ ਹਾਕੀ ਟੀਮ ਨੇ ਅਰਜਨਟੀਨਾ ਖਿਲਾਫ 2-1 ਨਾਲ ਬਾਜ਼ੀ ਮਾਰੀ। ਇਤਿਹਾਸਿਕ ਪ੍ਰਦਰਸ਼ਨ ਕਰਦਿਆਂ ਭਾਰਤ ਨੇ 36 ਸਾਲ ਬਾਅਦ ਕੁਆਟਰਫਾਈਨਲ 'ਚ ਜਗ੍ਹਾ ਬਣਾਈ ਹੈ।

12/14
Hockey : ਭਾਰਤ ਲਈ ਚਿੰਗਲੇਸਾਨਾ ਸਿੰਘ ਅਤੇ ਕੋਥਾਜੀਤ ਸਿੰਘ ਨੇ ਗੋਲ ਕੀਤੇ। ਚਿੰਗਲੇਸਾਨਾ ਸਿੰਘ ਨੇ 8ਵੇਂ ਮਿਨਟ 'ਚ ਅਤੇ ਕੋਥਾਜੀਤ ਸਿੰਘ ਨੇ 35ਵੇਂ ਮਿਨਟ 'ਚ ਗੋਲ ਕੀਤਾ। ਅਰਜਨਟੀਨਾ ਲਈ ਗੋਂਜਾਲੋ ਪਿਲੈਟ ਨੇ 49ਵੇਂ ਮਿਨਟ 'ਚ ਕੀਤਾ ਗੋਲ। ਹੁਣ ਭਾਰਤ ਦਾ ਅਗਲਾ ਮੁਕਾਬਲਾ ਕੈਨੇਡਾ ਖਿਲਾਫ ਹੋਵੇਗਾ।

13/14
14/14
Sponsored Links by Taboola

ਟਾਪ ਹੈਡਲਾਈਨ

 CTI Letter for Adult Ads :  ਕ੍ਰਿਕਟ ਮੈਚਾਂ ਦੌਰਾਨ ਕੰਡੋਮ ਅਤੇ ਡੇਟਿੰਗ ਐਪਸ ਦੇ ਇਸ਼ਤਿਹਾਰਾਂ 'ਤੇ ਰੋਕ ਦੀ ਮੰਗ, CTI ਨੇ ICC ਚੇਅਰਮੈਨ ਜੈ ਸ਼ਾਹ ਨੂੰ ਲਿਖਿਆ ਪੱਤਰ

Heart Attack Video: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
Big News: ਖੇਡ ਜਗਤ ਨੂੰ ਵੱਡਾ ਝਟਕਾ, ਵਿਸ਼ਵ ਚੈਂਪੀਅਨ ਨੂੰ ਸਸਪੈਂਡ ਕੀਤਾ ਗਿਆ; ਜਾਣੋ ਕਿਉਂ ਹੋਈ ਵੱਡੀ ਕਾਰਵਾਈ?
ਖੇਡ ਜਗਤ ਨੂੰ ਵੱਡਾ ਝਟਕਾ, ਵਿਸ਼ਵ ਚੈਂਪੀਅਨ ਨੂੰ ਸਸਪੈਂਡ ਕੀਤਾ ਗਿਆ; ਜਾਣੋ ਕਿਉਂ ਹੋਈ ਵੱਡੀ ਕਾਰਵਾਈ?
Akriti Agarwal-Prithvi Shaw: ਭਾਰਤੀ ਕ੍ਰਿਕਟਰ ਦੀ ਲਵ ਲਾਈਫ 'ਚ ਆਇਆ ਭੂਚਾਲ, 3 ਮਹੀਨਿਆਂ 'ਚ ਟੁੱਟੀ ਮੰਗਣੀ! ਮੰਗੇਤਰ ਪੋਸਟ ਸ਼ੇਅਰ ਕਰ ਬੋਲੀ- 'ਮੇਰੇ ਨਾਲ ਧੋਖਾ ਹੋਇਆ, ਫਿਰ ਵੀ...'
ਭਾਰਤੀ ਕ੍ਰਿਕਟਰ ਦੀ ਲਵ ਲਾਈਫ 'ਚ ਆਇਆ ਭੂਚਾਲ, 3 ਮਹੀਨਿਆਂ 'ਚ ਟੁੱਟੀ ਮੰਗਣੀ! ਮੰਗੇਤਰ ਪੋਸਟ ਸ਼ੇਅਰ ਕਰ ਬੋਲੀ- 'ਮੇਰੇ ਨਾਲ ਧੋਖਾ ਹੋਇਆ, ਫਿਰ ਵੀ...'

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਨੀ ਧੜੇ ਦਾ ਦਾਅਵਾ- ਬਘੇਲ ਨੇ ਹਾਈਕਮਾਨ ਨੂੰ ਕੀਤਾ ਗੁੰਮਰਾਹ, ਨਹੀਂ ਦਿੱਤੀ ਸਹੀ ਰਿਪੋਰਟ, ਮੀਟਿੰਗ ਦਾ ਕੀਤਾ ਬਾਈਕਾਟ; ਬਘੇਲ ਨੇ ਕਿਹਾ - ਦੋ ਦਿਨ...

Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 18 IAS ਸਣੇ ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
FSSAI Alert: ਕੀ ਤੁਹਾਡਾ ਪਨੀਰ ਸੱਚਮੁੱਚ 'ਤਾਜ਼ਾ' ਤੇ 'ਸਿਹਤਮੰਦ' ਹੈ? ਜਾਂਚ 'ਚ ਸਾਹਮਣੇ ਆਇਆ ਵੱਡਾ ਖੁਲਾਸਾ !

IMD Alert: ਸਕੂਲ-ਕਾਲਜ ਕੀਤੇ ਗਏ ਬੰਦ, ਪ੍ਰਸ਼ਾਸਨ ਹੋਇਆ ਅਲਰਟ; ਇਨ੍ਹਾਂ ਜ਼ਿਲ੍ਹਿਆਂ ਵਿੱਚ...

Super Typhoon Bavi Alert: ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
Big News: ਸਿਆਸੀ ਜਗਤ ਤੋਂ ਵੱਡੀ ਖਬਰ, ਕਾਂਗਰਸ ਵੱਲੋਂ ਨਵੀਂਆਂ ਨਿਯੁਕਤੀਆਂ, ਲਿਸਟ ਹੋਈ ਜਾਰੀ...

Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ

Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ

Embed widget