ਪੜਚੋਲ ਕਰੋ

ਬਰਥਡੇ ਬੁਆਏ ਦਾ ਧਮਾਕਾ

1/10
ਕ੍ਰਿਕਟ ਇਤਿਹਾਸ 'ਚ 30 ਅਕਤੂਬਰ ਦਾ ਦਿਨ ਬੇਹਦ ਖਾਸ ਹੈ। ਇਸੇ ਦਿਨ ਵਿਸ਼ਵ ਦੇ ਸਭ ਤੋਂ ਬੇਹਤਰੀਨ ਤੇਜ਼ ਗੇਂਦਬਾਜ਼ ਦਾ ਜਨਮਦਿਨ ਹੈ। ਇਹ ਤੇਜ਼ ਗੇਂਦਬਾਜ਼ ਹੈ ਵੈਸਟ ਇੰਡੀਜ਼ ਦਾ ਕੋਰਟਨੀ ਵਾਲਸ਼। ਕੋਰਟਨੀ ਵਾਲਸ਼ ਅੱਜ 53 ਸਾਲ ਦੇ ਹੋ ਗਏ ਹਨ। ਵਾਲਸ਼ ਨੇ ਆਪਣੇ ਕਰੀਅਰ ਦੌਰਾਨ 132 ਟੈਸਟ ਅਤੇ 205 ਟੈਸਟ ਮੈਚ ਖੇਡੇ। ਇਸ 'ਚ ਵਾਲਸ਼ ਨੇ ਬੱਲੇ ਨਾਲ ਤਾਂ ਕੋਈ ਕਮਾਲ ਨਹੀਂ ਕੀਤਾ ਪਰ ਆਪਣੀ ਗੇਂਦਬਾਜ਼ੀ ਨਾਲ ਚੰਗੇ ਤੋਂ ਚੰਗੇ ਬੱਲੇਬਾਜਾਂ ਨੂੰ ਵੀ ਪਰੇਸ਼ਾਨ ਕਰ ਦਿੱਤਾ।

2/10
3/10
ਤੇਜ਼ ਗੇਂਦਬਾਜ਼ੀ ਦੀ ਗੱਲ ਹੋਵੇ ਤੇ ਵੈਸਟ ਇੰਡੀਜ਼ ਦੇ ਖਿਡਾਰੀਆਂ ਦਾ ਜ਼ਿਕਰ ਨਾ ਹੋਵੇ, ਇਹ ਮੁਮਕਿਨ ਨਹੀਂ ਹੈ। ਅਤੇ ਵੈਸਟ ਇੰਡੀਜ਼ ਦੇ ਖਿਡਾਰੀਆਂਦੀ ਗੱਲ ਹੋਵੇ ਤੇ ਕੋਰਟਨੀ ਵਾਲਸ਼ ਦਾ ਨਾਮ ਨਾ ਆਵੇ, ਇਹ ਵੀ ਮੁਮਕਿਨ ਨਹੀਂ ਹੈ।

4/10
Overs - 4.3 Maidens - 3 Runs - 1 Wickets - 5

5/10
6/10
ਕੋਰਟਨੀ ਵਾਲਸ਼ ਦਾ ਘਾਤਕ ਸਪੈਲ :
ਕੋਰਟਨੀ ਵਾਲਸ਼ ਦਾ ਘਾਤਕ ਸਪੈਲ :
7/10
ਕੋਰਟਨੀ ਵਾਲਸ਼ ਨੇ ਕਈ ਮੌਕਿਆਂ ਤੇ ਵੈਸਟ ਇੰਡੀਜ਼ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ। ਪਰ ਵਾਲਸ਼ ਦਾ ਇੱਕ ਸਪੈਲ ਅਜਿਹਾ ਸੀ ਜਿਸਦਾ ਕੋਈ ਮੇਲ ਨਹੀਂ ਹੈ। ਵਾਲਸ਼ ਨੇ ਆਪਣੇ ਇਸ ਸਪੈਲ 'ਚ 4.3 ਓਵਰਾਂ 'ਚ 3 ਮੇਡਨ ਓਵਰ ਕਰਵਾਏ ਅਤੇ 1 ਰਨ ਦੇਕੇ 5 ਵਿਕਟਾਂ ਹਾਸਿਲ ਕੀਤੀਆਂ। ਵਾਲਸ਼ ਨੇ ਇਹ ਕਮਾਲ ਸ਼੍ਰੀਲੰਕਾ ਖਿਲਾਫ ਕੀਤਾ।

8/10
ਵਾਲਸ਼ ਨੇ ਟੈਸਟ ਮੈਚਾਂ 'ਚ 519 ਅਤੇ ਵਨਡੇ ਮੈਚਾਂ 'ਚ 227 ਵਿਕਟ ਹਾਸਿਲ ਕੀਤੇ। ਵਾਲਸ਼ ਟੈਸਟ ਮੈਚਾਂ 'ਚ 500 ਵਿਕਟ ਹਾਸਿਲ ਕਰਨ ਵਾਲੇ ਵਿਸ਼ਵ ਦੇ ਪਹਿਲੇ ਗੇਂਦਬਾਜ਼ ਸਨ।

9/10
ਇਹ ਮੈਚ 45 ਓਵਰਾਂ ਦਾ ਮੈਚ ਸੀ ਅਤੇ ਵੈਸਟ ਇੰਡੀਜ਼ ਨੇ ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ 248 ਦੌੜਾਂ ਦਾ ਸਕੋਰ ਖੜਾ ਕੀਤਾ। ਜਵਾਬ 'ਚ ਵੱਡੇ ਟੀਚੇ ਦਾ ਪਿਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੂੰ ਵਾਲਸ਼ ਨਾਮ ਦੇ ਤੂਫਾਨ ਦਾ ਸਾਹਮਣਾ ਕਰਨਾ ਪਿਆ। ਵਾਲਸ਼ ਦੀ ਖਤਰਨਾਕ ਗੇਂਦਬਾਜ਼ੀ ਸਾਹਮਣੇ ਸ਼੍ਰੀਲੰਕਾ ਦੇ ਬੱਲੇਬਾਜ਼ ਟਿਕ ਨਹੀਂ ਸਕੇ ਅਤੇ ਪੂਰੀ ਟੀਮ 55 ਦੌੜਾਂ ਤੇ ਢੇਰ ਹੋ ਗਈ। ਇਹ ਮੈਚ ਸਾਲ 1986 'ਚ ਖੇਡਿਆ ਗਿਆ ਸੀ। ਇਸ ਮੈਚ ਦੇ ਅੰਕੜੇ ਵਾਲਸ਼ ਦੇ ਕਰਿਅਰ ਦੇ ਬੈਸਟ ਅੰਕੜੇ ਸਨ। ਖਾਸ ਗੱਲ ਇਹ ਸੀ ਕਿ ਵਾਲਸ਼ ਨੇ ਜੋ 5 ਵਿਕਟ ਝਟਕੇ ਉਸ ਚੋਂ 4 ਵਿਕਟ ਕਲੀਨ ਬੋਲਡ ਸਨ।

10/10
ਵਾਲਸ਼ ਵਰਗੇ ਦਿੱਗਜ ਗੇਂਦਬਾਜ਼ ਦੀ ਅੱਜ ਵੈਸਟ ਇੰਡੀਜ਼ ਦੀ ਟੀਮ ਕਾਫੀ ਘਾਟ ਮਹਿਸੂਸ ਕਰਦੀ ਹੋਵੇਗੀ।

Sponsored Links by Taboola

ਟਾਪ ਹੈਡਲਾਈਨ

ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ

ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ

 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ

Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ

Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼

ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?

CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ

Embed widget