ਪੜਚੋਲ ਕਰੋ
ਹਾਕੀ ਟੀਮ ਦੀ ਫਾਈਨਲ 'ਚ ਐਂਟਰੀ
1/8

ਇਸਤੋਂ ਪਹਿਲਾਂ ਨਿਰਧਾਰਿਤ ਸਮੇਂ ਦੌਰਾਨ ਭਾਰਤ ਲਈ ਤਲਵਿੰਦਰ ਸਿੰਘ ਨੇ 15ਵੇਂ ਅਤੇ ਰਮਨਦੀਪ ਸਿੰਘ ਨੇ 55ਵੇਂ ਮਿਨਟ 'ਚ ਗੋਲ ਕੀਤਾ। ਕੋਰੀਆ ਦੀ ਟੀਮ ਨੇ 21ਵੇਂ ਅਤੇ 53ਵੇਂ ਮਿਨਟ 'ਚ ਗੋਲ ਕੀਤੇ ਸਨ। ਭਾਰਤੀ ਹਾਕੀ ਟੀਮ ਨੇ ਦੀਵਾਲੀ ਮੌਕੇ ਦੇਸ਼ ਨੂੰ ਜਿੱਤ ਦਾ ਤੋਹਫਾ ਦਿੱਤਾ।
2/8

ਭਾਰਤ ਨੂੰ ਵੀ 5ਵੇਂ ਮੌਕੇ 'ਤੇ ਗਲਤ ਟੈਕਲ ਕਾਰਨ ਪੈਨਲਟੀ ਸਟਰੋਕ ਮਿਲਿਆ ਜਿਸ 'ਤੇ ਗੋਲ ਕਰ ਭਾਰਤ ਨੇ 5-4 ਦੀ ਲੀਡ ਹਾਸਿਲ ਕਰ ਲਈ। ਭਾਰਤੀ ਗੋਲਕੀਪਰ ਨੇ ਦਖਣੀ ਕੋਰੀਆ ਦੇ 5ਵੇਂ ਅਟੈਂਪਟ ਨੂੰ ਗੋਲ 'ਚ ਤਬਦੀਲ ਨਹੀਂ ਹੋਣ ਦਿੱਤਾ ਅਤੇ ਮੈਚ ਭਾਰਤ ਨੇ ਜਿੱਤ ਲਿਆ।
Published at : 30 Oct 2016 12:55 PM (IST)
View More























