ਪੜਚੋਲ ਕਰੋ

IND vs BAN: ਭਾਰਤੀ ਗੇਂਦਬਾਜ਼ਾਂ ਦੀ ਵਾਪਸੀ, ਬੰਗਲਾਦੇਸ਼ 213 ’ਤੇ 8

ਚੰਡੀਗੜ੍ਹ: ਏਸ਼ੀਆ ਕੱਪ ਵਿੱਚ ਅੱਜ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋ ਰਿਹਾ ਹੈ। ਭਾਰਤ ਦੀਆਂ ਨਜ਼ਰਾਂ ਆਪਣੇ ਸਤਵੇਂ ਖ਼ਿਤਾਬ ’ਤੇ ਹਨ ਜਦਕਿ ਬੰਗਲਾਦੇਸ਼ ਆਪਣੇ ਪਹਿਲੇ ਖ਼ਿਤਾਬ ਦੀ ਖੋਜ ਵਿੱਚ ਹੈ। ਭਾਰਤ ਨੇ 2016 ਵਿੱਚ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ ਹਰਾ ਕੇ ਛੇਵਾਂ ਏਸ਼ੀਆ ਕੱਪ ਜਿੱਤਿਆ ਸੀ। ਬੰਗਲਾ ਦੇਸ਼ ਤੀਜੀ ਵਾਰ ਫਾਈਨਲ ਮੁਕਾਬਲੇ ਵਿੱਚ ਪੁੱਜਾ ਹੈ। ਪਹਿਲੇ ਦੋ ਮੈਚਾਂ ’ਤੇ ਉਹ ਜਿੱਤ ਹਾਸਲ ਕਰਨ ਤੋਂ ਨਾਕਾਮ ਰਹਿ ਗਿਆ ਸੀ, ਪਰ ਇਸ ਵਾਰ ਉਹ ਖਿਤਾਬੀ ਜਿੱਤ ਲਈ ਪੂਰਾ ਜ਼ੋਰ ਲਾ ਰਿਹਾ ਹੈ। ਬੁਮਰਾਹ ਦੀ ਬਿਹਤਰੀਨ ਯਾਰਕਰ ’ਤੇ ਦੌੜਾਂ ਬਣਾਉਣਾ ਬੰਗਲਾਦੇਸ਼ ਦੇ ਬੱਲੇਬਾਜ਼ਾਂ ਲਈ ਆਸਾਨ ਨਹੀਂ ਲੱਗ ਰਿਹਾ। ਅਜਿਹੇ ਵਿੱਚ ਬੰਗਲਾਦੇਸ਼ ਦੇ ਨਜਮੁਲ ਇਸਲਾਮ ਦੌੜ ਲੈਣ ਲਈ ਭੱਜਿਆ ਪਰ ਮਨੀਸ਼ ਪਾਂਡੇ ਨੇ ਬੜੀ ਆਸਾਨੀ ਨਾਲ ਗੇਂਦ ਫੜ ਕੇ ਬੰਗਲਾਦੇਸ਼ ਨੂੰ 213 ’ਤੇ 8ਵਾਂ ਝਟਕਾ ਦੇ ਦਿੱਤਾ ਹੈ। ਸੈਂਕੜਾ ਬਣਾਉਣ ਬਾਅਦ ਮੱਠੀ ਗਤੀ ਵਿੱਚ ਖੇਡ ਰਹੇ ਲਿਟਨ ਦਾਸ ਕੁਲਦੀਪ ਯਾਦਵ ਦੀ ਗੇਂਦ ’ਤੇ ਆਉਟ ਹੋ ਕੇ ਪਵੀਲੀਅਨ ਗਿਆ। ਧੋਨੀ ਨੇ ਇੱਕ ਵਾਰ ਫਿਰ ਬਿਹਤਰੀਨ ਸਪਿਨਿੰਗ ਕੀਤੀ। ਲਿਟਨ ਦਾਸ 117 ਗੇਂਦਾਂ ਵਿੱਚ 121 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋਇਆ। 32ਵੇਂ ਓਵਰ ਵਿੱਚ ਵਿਕਟ ਡਿੱਗਣ ਬਾਅਦ ਕੁਲਦੀਪ ਯਾਦਵ ਨੇ ਮਹਮੂਦੁੱਲਾ ਦੇ ਰੂਪ ਵਿੱਚ ਬੰਗਲਾਦੇਸ਼ ਦੀ ਪੰਜਵੀਂ ਵਿਕਟ ਝਟਕਾਈ। ਮਹਮੂਦੁੱਲਾ 16ਵੀਂ ਗੇਂਦ ਵਿੱਚ ਚਾਰ ਦੌੜਾਂ ਬਣਾ ਸਕਿਆ। 150 ਦੌੜਾਂ ਦਾ ਅੰਕੜਾ ਪਾਰ ਕਰਨ ਤਕ ਟੀਮ ਆਪਣੇ ਅੱਧੇ ਬੱਲੇਬਾਜ਼ਾਂ ਨੂੰ ਗਵਾ ਚੁੱਕੀ ਸੀ। ਲਿਟਨ ਦਾਸ ਦਾ ਸੈਂਕੜਾ ਕਰੀਅਰ ਵਿੱਚ ਪਹਿਲੀ ਵਾਰ 50 ਦਾ ਅੰਕੜਾ ਪਾਰ ਕਰਨ ਵਾਲੇ ਲਿਟਨ ਦਾਸ ਨੇ ਕਰੀਅਰ ਦਾ ਪਹਿਲਾ ਸੈਂਕੜਾ ਲਾ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਆਪਣੀ 87 ਗੇਂਦਾਂ ਦੀ ਪਾਰੀ ਵਿੱਚ ਉਸਨੇ 11 ਚੌਕੇ ਤੇ 2 ਬਿਹਤਰੀਨ ਛੱਕੇ ਲਾਏ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Sports News: ਆਈਪੀਐੱਲ ਵਿਚਾਲੇ ਕ੍ਰਿਕਟ ਜਗਤ ਤੋਂ ਵੱਡੀ ਖਬਰ, ਧਾਕੜ ਖਿਡਾਰੀ ਹਸਪਤਾਲ 'ਚ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਜੰਗ; ਜਾਣੋ ਕਿਵੇਂ ਵਿਗੜੀ ਸਿਹਤ?
ਆਈਪੀਐੱਲ ਵਿਚਾਲੇ ਕ੍ਰਿਕਟ ਜਗਤ ਤੋਂ ਵੱਡੀ ਖਬਰ, ਧਾਕੜ ਖਿਡਾਰੀ ਹਸਪਤਾਲ 'ਚ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਜੰਗ; ਜਾਣੋ ਕਿਵੇਂ ਵਿਗੜੀ ਸਿਹਤ?
Hardik-Bumrah Argument: ਮੈਦਾਨ ਵਿਚਾਲੇ ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਦੀ ਹੋਈ ਭਿਆਨਕ ਲੜਾਈ? ਰੋਹਿਤ ਸ਼ਰਮਾ ਵੀ ਦਿਖੇ ਪਰੇਸ਼ਾਨ
Hardik-Bumrah Argument: ਮੈਦਾਨ ਵਿਚਾਲੇ ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਦੀ ਹੋਈ ਭਿਆਨਕ ਲੜਾਈ? ਰੋਹਿਤ ਸ਼ਰਮਾ ਵੀ ਦਿਖੇ ਪਰੇਸ਼ਾਨ
ਪੰਜਾਬ ਤੋਂ ਬੂਰੀ ਤਰ੍ਹਾਂ ਹਾਰੀ ਮੁੰਬਈ ਇੰਡੀਅਨਸ, ਹਾਰਦਿਕ ਪਾਂਡਯਾ ਸਣੇ ਆਹ ਰਹੇ ਹਾਰ ਦੇ ਜ਼ਿੰਮੇਵਾਰ
ਪੰਜਾਬ ਤੋਂ ਬੂਰੀ ਤਰ੍ਹਾਂ ਹਾਰੀ ਮੁੰਬਈ ਇੰਡੀਅਨਸ, ਹਾਰਦਿਕ ਪਾਂਡਯਾ ਸਣੇ ਆਹ ਰਹੇ ਹਾਰ ਦੇ ਜ਼ਿੰਮੇਵਾਰ
Punjab ਦੇ ਇਸ ਨੌਜਵਾਨ ਦੀ IPL 'ਚ ਹੋਈ ਐਂਟਰੀ , ਮੁੰਬਈ ਇੰਡੀਅਨਜ਼ ਵੱਲੋਂ ਖੇਡਦਾ ਨਜ਼ਰ ਆਵੇਗਾ ਕ੍ਰਿਸ਼ ਭਗਤ
Punjab ਦੇ ਇਸ ਨੌਜਵਾਨ ਦੀ IPL 'ਚ ਹੋਈ ਐਂਟਰੀ , ਮੁੰਬਈ ਇੰਡੀਅਨਜ਼ ਵੱਲੋਂ ਖੇਡਦਾ ਨਜ਼ਰ ਆਵੇਗਾ ਕ੍ਰਿਸ਼ ਭਗਤ

ਵੀਡੀਓਜ਼

Punjab ‘ਚ ਵੱਡੇ ਫੈਸਲੇ! ਕੈਬਿਨੇਟ ਮੀਟਿੰਗ ਦੀ ਪੂਰੀ ਅਪਡੇਟ
ਭਾਰਤ ਦਾ ਲੋਕਤੰਤਰ ਖਤਰੇ ‘ਚ? CM ਮਾਨ ਦੀ ਵੱਡੀ ਚੇਤਾਵਨੀ
One Nation One Election ‘ਤੇ CM ਮਾਨ ਨੇ ਕੀ ਕਹਿ ਦਿੱਤਾ?
ਭਾਰਤ ਦੀ ਸਰਕਾਰ ਟਰੰਪ ਚਲਾ ਰਿਹਾ , CM ਦਾ ਮੋਦੀ ਤੇ ਤਿੱਖਾ ਵਾਰ
ਜਿੰਨੀ ਮਰਜ਼ੀ ਰੇਡ ਕਰਵਾ ਲਓ, ਅਸੀਂ ਨਹੀਂ ਡਰਦੇ : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjabi Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਪੰਜਾਬੀ ਕਲਾਕਾਰ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਪੰਜਾਬੀ ਕਲਾਕਾਰ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...
Strait Hormuz Shut Down: ਭਾਰਤ ਅਤੇ ਈਰਾਨ ਵਿਚਾਲੇ ਕੂਟਨੀਤਕ ਤਣਾਅ, ਭਾਰਤੀ ਟੈਂਕਰ 'ਤੇ ਚੱਲੀਆਂ ਗੋਲੀਆਂ; ਈਰਾਨੀ ਰਾਜਦੂਤ ਤਲਬ: ਜੰਗ ਦਾ ਖਤਰਾ...?
ਭਾਰਤ ਅਤੇ ਈਰਾਨ ਵਿਚਾਲੇ ਕੂਟਨੀਤਕ ਤਣਾਅ, ਭਾਰਤੀ ਟੈਂਕਰ 'ਤੇ ਚੱਲੀਆਂ ਗੋਲੀਆਂ; ਈਰਾਨੀ ਰਾਜਦੂਤ ਤਲਬ: ਜੰਗ ਦਾ ਖਤਰਾ...?
Big News: ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਸਾਹਮਣੇ ਅੰਨ੍ਹੇਵਾਹ ਫਾਇਰਿੰਗ; 2 ਸਿੱਖ ਸੇਵਾਦਾਰਾਂ ਦੀ ਦਰਦਨਾਕ ਮੌਤ: ਲੋਕਾਂ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਸਾਹਮਣੇ ਅੰਨ੍ਹੇਵਾਹ ਫਾਇਰਿੰਗ; 2 ਸਿੱਖ ਸੇਵਾਦਾਰਾਂ ਦੀ ਦਰਦਨਾਕ ਮੌਤ: ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਤੋਂ ਵੱਡੀ ਖਬਰ, ਮਹਿਲਾ ਦੇ ਜ਼ਹਿਰ ਨਿਗਲਣ ਤੋਂ ਬਾਅਦ ਸਾਹਮਣੇ ਆਇਆ ਸਰਪੰਚ, ਬੋਲਿਆ- ਕਈ ਵਾਰ ਇਸ ਤਰ੍ਹਾਂ ਦੇ ਡਰਾਮੇ ਕਰ ਚੁੱਕੀ; ਮੈਨੂੰ ਜ਼ਬਰਦਸਤੀ...
Punjab News: ਪੰਜਾਬ ਤੋਂ ਵੱਡੀ ਖਬਰ, ਮਹਿਲਾ ਦੇ ਜ਼ਹਿਰ ਨਿਗਲਣ ਤੋਂ ਬਾਅਦ ਸਾਹਮਣੇ ਆਇਆ ਸਰਪੰਚ, ਬੋਲਿਆ- ਕਈ ਵਾਰ ਇਸ ਤਰ੍ਹਾਂ ਦੇ ਡਰਾਮੇ ਕਰ ਚੁੱਕੀ; ਮੈਨੂੰ ਜ਼ਬਰਦਸਤੀ...
Big News: ਸਿਆਸੀ ਜਗਤ ਤੋਂ ਦੁਖਦ ਖਬਰ, CM ਦੇ ਘਰ ਛਾਇਆ ਮਾਤਮ; ਕੇਜਰੀਵਾਲ ਸਣੇ ਇਨ੍ਹਾਂ ਹਸਤੀਆਂ ਦੀਆਂ ਅੱਖਾਂ ਨਮ...
Big News: ਸਿਆਸੀ ਜਗਤ ਤੋਂ ਦੁਖਦ ਖਬਰ, CM ਦੇ ਘਰ ਛਾਇਆ ਮਾਤਮ; ਕੇਜਰੀਵਾਲ ਸਣੇ ਇਨ੍ਹਾਂ ਹਸਤੀਆਂ ਦੀਆਂ ਅੱਖਾਂ ਨਮ...
PM ਮੋਦੀ ਅੱਜ ਰਾਤ 8.30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ, ਹੋ ਸਕਦਾ ਵੱਡਾ ਐਲਾਨ; ਜਾਣੋ
PM ਮੋਦੀ ਅੱਜ ਰਾਤ 8.30 ਵਜੇ ਦੇਸ਼ ਨੂੰ ਕਰਨਗੇ ਸੰਬੋਧਨ, ਹੋ ਸਕਦਾ ਵੱਡਾ ਐਲਾਨ; ਜਾਣੋ
Punjab News: ਪੰਜਾਬ 'ਚ ਆਇਆ ਸਿਆਸੀ ਤੂਫ਼ਾਨ, 'AAP' ਮੰਤਰੀ ਦੇ ਘਰੋਂ 2 ਬੈਗ ਲੈ ਗਈ ED: ਅਧਿਕਾਰੀ ਬੋਲੇ- ਮਨੀ ਲਾਂਡਰਿੰਗ 'ਚ ਮਦਦ ਕਰਨ ਦਾ ਸ਼ੱਕ, ਬਲੈਕ ਮਨੀ ਨੂੰ ਵਾਈਟ ਕਰਦੈ...
ਪੰਜਾਬ 'ਚ ਆਇਆ ਸਿਆਸੀ ਤੂਫ਼ਾਨ, 'AAP' ਮੰਤਰੀ ਦੇ ਘਰੋਂ 2 ਬੈਗ ਲੈ ਗਈ ED: ਅਧਿਕਾਰੀ ਬੋਲੇ- ਮਨੀ ਲਾਂਡਰਿੰਗ 'ਚ ਮਦਦ ਕਰਨ ਦਾ ਸ਼ੱਕ, ਬਲੈਕ ਮਨੀ ਨੂੰ ਵਾਈਟ ਕਰਦੈ...
ਵੱਧ ਗਿਆ ਮਹਿੰਗਾਈ ਭੱਤਾ, ਕੇਂਦਰੀ ਮੁਲਾਜ਼ਮਾਂ ਦੀ ਬੱਲੇ-ਬੱਲੇ, ਸਰਕਾਰ ਨੇ 2% ਵਾਧੇ ਨੂੰ ਦਿੱਤੀ ਮੰਜ਼ੂਰੀ
ਵੱਧ ਗਿਆ ਮਹਿੰਗਾਈ ਭੱਤਾ, ਕੇਂਦਰੀ ਮੁਲਾਜ਼ਮਾਂ ਦੀ ਬੱਲੇ-ਬੱਲੇ, ਸਰਕਾਰ ਨੇ 2% ਵਾਧੇ ਨੂੰ ਦਿੱਤੀ ਮੰਜ਼ੂਰੀ
Embed widget