ਪੜਚੋਲ ਕਰੋ

ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ

  ਕੋਲਕਾਤਾ: ਭਾਰਤ ਤੇ ਸ਼੍ਰੀਲੰਕਾ ਦਰਮਿਆਨ ਖੇਡੇ ਜਾ ਰਹੇ ਪਹਿਲੈ ਟੈਸਟ ਮੈਚ ਦੇ ਤੀਜੇ ਦਿਨ ਵੀ ਪੂਰਾ ਖੇਡ ਨਹੀਂ ਹੋ ਸਕਿਆ। ਖਰਾਬ ਰੌਸ਼ਨੀ ਦੀ ਵਜ੍ਹਾ ਨਾਲ ਮੈਚ ਸਮੇਂ ਤੋਂ ਪਹਿਲਾਂ ਖ਼ਤਮ ਹੋ ਗਿਆ। ਤੀਜੇ ਦਿਨ ਦੀ ਸਮਾਪਤੀ 'ਤੇ 4 ਵਿਕਟਾਂ ਗਵਾ ਕੇ 165 ਦੋੜਾਂ ਬਣਾ ਲਈਆਂ ਹਨ। ਦਿਨ ਦੇ ਖੇਡ ਖਤਮ ਹੋਣ ਤੱਕ ਮਹਿਮਾਨ ਟੀਮ ਨੇ ਮੁਕਾਬਲੇ 'ਤੇ ਆਪਣੀ ਪਕੜ ਬਣਾ ਲਈ ਹੈ ਤੇ ਪਹਿਲੀ ਪਾਰੀ 'ਚ ਭਾਰਤ ਵੱਲੋਂ ਬਣਾਏ 172 ਦੌੜਾਂ ਦੇ ਸਕੋਰ ਤੋਂ ਮਹਿਜ਼ 7 ਦੌੜਾਂ ਪਿੱਛੇ ਹੈ। ਦਿਨ ਦਾ ਖੇਡ ਖ਼ਤਮ ਹੋਣ ਤੱਕ ਦਿਨੇਸ਼ ਚਾਂਦੀਮਲ 13 ਤੇ ਨਿਰੋਸ਼ਨ ਡਿਕਵੇਲਾ 14 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਹਨ। ਇਸ ਤੋਂ ਪਹਿਲਾਂ ਭਾਰਤ ਨੇ 5 ਵਿਕਟਾਂ ਦੇ ਨੁਕਸਾਨ 'ਤੇ 74 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਕੁੱਲ 172 ਦੌੜਾਂ ਹੀ ਬਣਾ ਕੇ ਸਿਮਟ ਗਈ। ਜਿਸ 'ਚ ਚੇਤੇਸ਼ਵਰ ਪੁਜਾਰਾ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ। ਇਸ ਤੋਂ ਬਿਨ੍ਹਾਂ ਸਾਹਾ ਨੇ 29,ਰਵਿੰਦਰ ਜਡੇਜਾ 22, ਭੂਵਨੇਸ਼ਵਰ ਕੁਮਾਰ 13, ਮਹੁੰਮਦ ਸ਼ਮੀ ਵੱਲੋਂ ਬਣਾਈਆਂ 24 ਦੌੜਾਂ ਦੀ ਬਦੌਲਤ ਭਾਰਤ ਸਨਮਾਨ ਜਨਕ ਸਕੋਰ 'ਤੇ ਪਹੁੰਚ ਸਕੀ।

ਟਾਪ ਹੈਡਲਾਈਨ

ਕਿੱਥੇ ਹੋਵੇਗਾ IPL 2027 ਦਾ Auction, ਵੈਨਿਊ 'ਤੇ BCCI ਨੇ ਲਾਈ ਮੁਹਰ, ਤਰੀਕ 'ਤੇ ਵੀ ਹੋਇਆ ਵੱਡਾ ਖੁਲਾਸਾ
ਕਿੱਥੇ ਹੋਵੇਗਾ IPL 2027 ਦਾ Auction, ਵੈਨਿਊ 'ਤੇ BCCI ਨੇ ਲਾਈ ਮੁਹਰ, ਤਰੀਕ 'ਤੇ ਵੀ ਹੋਇਆ ਵੱਡਾ ਖੁਲਾਸਾ
Cricket Coach Resign: ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਜਾਣੋ ਕੋਚ ਨੇ ਅਚਾਨਕ ਕਿਉਂ ਦਿੱਤਾ ਅਸਤੀਫ਼ਾ? ਸਦਮੇ 'ਚ ਪਾਕਿਸਤਾਨੀ ਖਿਡਾਰੀ ਅਤੇ ਪ੍ਰਸ਼ੰਸਕ...
ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਜਾਣੋ ਕੋਚ ਨੇ ਅਚਾਨਕ ਕਿਉਂ ਦਿੱਤਾ ਅਸਤੀਫ਼ਾ? ਸਦਮੇ 'ਚ ਪਾਕਿਸਤਾਨੀ ਖਿਡਾਰੀ ਅਤੇ ਪ੍ਰਸ਼ੰਸਕ...
Punjab News : ਮੋਗਾ ਦੀ ਹਰਮਨਪ੍ਰੀਤ ਕੌਰ ਨੂੰ ਮਿਲਣਗੇ 1 ਕਰੋੜ ਰੁਪਏ, ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Punjab News : ਮੋਗਾ ਦੀ ਹਰਮਨਪ੍ਰੀਤ ਕੌਰ ਨੂੰ ਮਿਲਣਗੇ 1 ਕਰੋੜ ਰੁਪਏ, ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Asian Games 2026 : 28 ਸਾਲ ਬਾਅਦ ਭਾਰਤ ਨੂੰ ਵੇਟਲਿਫਟਿੰਗ 'ਚ ਮਿਲਿਆ ਮੈਡਲ, ਮੀਰਾਬਾਈ ਚਾਨੂ ਨੇ ਜਿੱਤਿਆ ਸਿਲਵਰ
Asian Games 2026 : 28 ਸਾਲ ਬਾਅਦ ਭਾਰਤ ਨੂੰ ਵੇਟਲਿਫਟਿੰਗ 'ਚ ਮਿਲਿਆ ਮੈਡਲ, ਮੀਰਾਬਾਈ ਚਾਨੂ ਨੇ ਜਿੱਤਿਆ ਸਿਲਵਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਮਾਨਸੂਨ ਦੀ ਵਿਦਾਈ, ਅੱਜ ਡ੍ਰਾਈ ਰਹੇਗਾ ਮੌਸਮ, ਵਧਿਆ ਤਾਪਮਾਨ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮਾਨਸੂਨ ਦੀ ਵਿਦਾਈ, ਅੱਜ ਡ੍ਰਾਈ ਰਹੇਗਾ ਮੌਸਮ, ਵਧਿਆ ਤਾਪਮਾਨ; ਜਾਣੋ ਅਗਲੇ ਦਿਨਾਂ ਦਾ ਹਾਲ
ਤੜਕਸਾਰ ਵਾਪਰਿਆ ਦਰਦਨਾਕ ਹਾਦਸਾ, ਸਵਾਰੀਆਂ ਨਾਲ ਭਰੀ ਏਸੀ ਬੱਸ 'ਚ ਲੱਗੀ ਅੱਗ, 9 ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਵਾਪਰਿਆ ਦਰਦਨਾਕ ਹਾਦਸਾ, ਸਵਾਰੀਆਂ ਨਾਲ ਭਰੀ ਏਸੀ ਬੱਸ 'ਚ ਲੱਗੀ ਅੱਗ, 9 ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਐਕਸਾਈਜ ਇੰਸਪੈਕਰ ਨਾਲ ਚੰਡੀਗੜ੍ਹ 'ਚ ਬਦਸਲੂਕੀ, ਸ਼ਰਾਬ ਠੇਕੇ ਮੁਲਾਜ਼ਮਾਂ ਨੇ ਘੇਰੀ ਗੱਡੀ, ਪੁਲਿਸ ਨੇ ਪੂਰੀ ਰਾਤ ਚੌਂਕੀ 'ਚ ਬਿਠਾਇਆ; ਜਾਣੋ ਪੂਰਾ ਮਾਮਲਾ
ਪੰਜਾਬ ਐਕਸਾਈਜ ਇੰਸਪੈਕਰ ਨਾਲ ਚੰਡੀਗੜ੍ਹ 'ਚ ਬਦਸਲੂਕੀ, ਸ਼ਰਾਬ ਠੇਕੇ ਮੁਲਾਜ਼ਮਾਂ ਨੇ ਘੇਰੀ ਗੱਡੀ, ਪੁਲਿਸ ਨੇ ਪੂਰੀ ਰਾਤ ਚੌਂਕੀ 'ਚ ਬਿਠਾਇਆ; ਜਾਣੋ ਪੂਰਾ ਮਾਮਲਾ
ਮੁਲਾਜ਼ਮਾਂ ਲਈ ਖੁਸ਼ਖ਼ਬਰੀ! ਇਸ ਮਹੀਨੇ 25 ਸਤੰਬਰ ਨੂੰ ਹੀ ਆਵੇਗੀ ਤਨਖ਼ਾਹ; ਜਾਣੋ ਸਰਕਾਰ ਨੇ ਲਿਆ ਕਿਉਂ ਆਹ ਫੈਸਲਾ
ਮੁਲਾਜ਼ਮਾਂ ਲਈ ਖੁਸ਼ਖ਼ਬਰੀ! ਇਸ ਮਹੀਨੇ 25 ਸਤੰਬਰ ਨੂੰ ਹੀ ਆਵੇਗੀ ਤਨਖ਼ਾਹ; ਜਾਣੋ ਸਰਕਾਰ ਨੇ ਲਿਆ ਕਿਉਂ ਆਹ ਫੈਸਲਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਸਤੰਬਰ 2026
Bank Strike 2026 : ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ! ਆਖਿਰ ਸਰਕਾਰ ਨੇ ਕਿਉਂ ਲਿਆ ਇਹ ਵੱਡਾ ਫੈਸਲਾ?
Bank Strike 2026 : ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ! ਆਖਿਰ ਸਰਕਾਰ ਨੇ ਕਿਉਂ ਲਿਆ ਇਹ ਵੱਡਾ ਫੈਸਲਾ?
AAP ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਘਰ ED ਦੀ ਰੇਡ ,ਜਾਣੋ ਪੂਰਾ ਮਾਮਲਾ 

Embed widget