ਪੜਚੋਲ ਕਰੋ

ਬੇਅਰਸਟੋ ਆਊਟ, ਟੀਮ ਇੰਡੀਆ ਦੀ ਵਾਪਸੀ

1/10
2/10
ਸਟੋਕਸ ਅਤੇ ਬੇਅਰਸਟੋ ਦੇ ਅਰਧ-ਸੈਂਕੜੇ ਨਾਲ ਇੰਗਲੈਂਡ ਦੀ ਟੀਮ ਨੇ ਮੈਚ 'ਚ ਵਾਪਸੀ ਕੀਤੀ ਸੀ ਪਰ ਬੇਅਰਸਟੋ ਦਾ ਵਿਕਟ ਡਿੱਗਣ ਨਾਲ ਇੰਗਲੈਂਡ ਇੱਕ ਵਾਰ ਫਿਰ ਬੈਕਫੁਟ 'ਤੇ ਚਲਾ ਗਿਆ। ਇੰਗਲੈਂਡ ਨੇ ਲੰਚ ਵੇਲੇ ਤਕ 6 ਵਿਕਟ ਗਵਾ ਕੇ 191 ਰਨ ਬਣਾਏ ਸਨ।

3/10
ਸਟੋਕਸ ਅਤੇ ਬੇਅਰਸਟੋ ਦੀ ਪਾਰਟਨਰਸ਼ਿਪ ਨੂੰ ਉਮੇਸ਼ ਯਾਦਵ ਨੇ ਤੋੜਿਆ। ਉਮੇਸ਼ ਯਾਦਵ ਨੇ ਬੇਅਰਸਟੋ ਨੂੰ ਬੋਲਡ ਆਊਟ ਕੀਤਾ। ਹੁਣ ਤਕ ਅਸ਼ਵਿਨ ਨੇ 2 ਵਿਕਟ ਹਾਸਿਲ ਕੀਤੇ ਹਨ ਜਦਕਿ ਜਯੰਤ ਯਾਦਵ, ਮੋਹੰਮਦ ਸ਼ਮੀ ਅਤੇ ਉਮੇਸ਼ ਯਾਦਵ ਨੂੰ 1-1 ਵਿਕਟ ਹਾਸਿਲ ਹੋਇਆ ਹੈ।

4/10
ਬੇਅਰਸਟੋ ਦੀ ਪਾਰੀ 'ਚ 5 ਚੌਕੇ ਸ਼ਾਮਿਲ ਸਨ। ਲੰਚ ਵੇਲੇ ਤਕ ਸਟੋਕਸ 55 ਰਨ ਬਣਾ ਕੇ ਨਾਬਾਦ ਸਨ।

5/10
ਸਟੋਕਸ-ਬੇਅਰਸਟੋ ਨੇ ਸੰਭਾਲਿਆ
ਸਟੋਕਸ-ਬੇਅਰਸਟੋ ਨੇ ਸੰਭਾਲਿਆ
6/10
7/10
ਭਾਰਤ ਅਤੇ ਇੰਗਲੈਂਡ ਵਿਚਾਲੇ ਵਿਸ਼ਾਖਾਪਟਨਮ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਟੀਮ ਇੰਡੀਆ ਨੇ ਤੀਜੇ ਦਿਨ ਲੰਚ ਤੋਂ ਠੀਕ ਪਹਿਲਾਂ ਬੇਅਰਸਟੋ ਦਾ ਵਿਕਟ ਹਾਸਿਲ ਕਰ ਮੈਚ 'ਚ ਦਮਦਾਰ ਵਾਪਸੀ ਕੀਤੀ।

8/10
ਸਟੋਕਸ ਅਤੇ ਬੇਅਰਸਟੋ ਨੇ 6ਵੇਂ ਵਿਕਟ ਲਈ 110 ਰਨ ਦੀ ਪਾਰਟਨਰਸ਼ਿਪ ਕੀਤੀ। ਬੇਅਰਸਟੋ ਨੇ 152 ਗੇਂਦਾਂ 'ਤੇ 53 ਰਨ ਦੀ ਪਾਰੀ ਖੇਡੀ।

9/10
ਬੈਨ ਸਟੋਕਸ ਅਤੇ ਜੌਨੀ ਬੇਅਰਸਟੋ ਨੇ ਮਿਲਕੇ ਇੰਗਲੈਂਡ ਦੀ ਲੜਖੜਾਈ ਪਾਰੀ ਨੂੰ ਸੰਭਾਲਿਆ। ਇੰਗਲੈਂਡ ਨੇ ਮੈਚ ਦੇ ਦੂਜੇ ਦਿਨ 80 ਰਨ 'ਤੇ 5 ਵਿਕਟ ਗਵਾ ਦਿੱਤੇ ਸਨ।

10/10
ਯਾਦਵ ਨੇ ਤੋੜੀ ਪਾਰਟਨਰਸ਼ਿਪ
ਯਾਦਵ ਨੇ ਤੋੜੀ ਪਾਰਟਨਰਸ਼ਿਪ
Sponsored Links by Taboola

ਟਾਪ ਹੈਡਲਾਈਨ

ਇੰਗਲੈਂਡ ਦੇ ਇਹ ਦੋ ਖਿਡਾਰੀ IPL 2027 ਦੀ ਨਿਲਾਮੀ ਵਿੱਚ ਅਮੀਰ ਬਣ ਸਕਦੇ ਹਨ, ਇੱਕ ਸਭ ਤੋਂ ਮਹਿੰਗਾ ਹੋ ਸਕਦਾ ਹੈ!

T20 Squad Announced: ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
David Warner Case : ਡੇਵਿਡ ਵਾਰਨਰ ਨੇ ਅਦਾਲਤ ਵਿੱਚ ਕੀ ਕਿਹਾ? ਉਸ 'ਤੇ ਇਸ ਗੰਭੀਰ ਅਪਰਾਧ ਦਾ ਦੋਸ਼ ਸੀ।

WI vs NZ: ਪੰਜਵੇਂ ODI 'ਚ ਜਿੱਤ ਮਗਰੋਂ ਸ਼ਾਈ ਹੋਪ ਦਾ ਵੱਡਾ ਬਿਆਨ, ਕਿਹਾ- 'ਅਸੀਂ ਪੂਰੀ ਸੀਰੀਜ਼ 'ਚ ਸ਼ਾਨਦਾਰ ਟੱਕਰ ਦਿੱਤੀ'

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandrika Dixit :
Chandrika Dixit : "ਬੱਚੇ ਨੂੰ ਪਾਲਣ ਲਈ ਜੇ ਕਿਸੇ ਨਾਲ ਵੀ ਸੌਣਾ ਪਿਆ, ਤਾਂ ਉਹ ਵੀ ਕਰ ਲਵਾਂਗੀ", ਇਹ ਬਿਆਨ ਦੇ ਕੇ ਪਛਤਾਈ ਚੰਦ੍ਰਿਕਾ ਦਿਕਸ਼ਿਤ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ

Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?

Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!

Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ

Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ

Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...

Embed widget