ਪੜਚੋਲ ਕਰੋ

ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਕਰਾਰੀ ਹਾਰ ਦਿੱਤੀ ਹੈ। ਮੇਜ਼ਬਾਨ ਗੇਂਦਬਾਜ਼ਾਂ ਅੱਗੇ ਭਾਰਤੀ ਖਿਡਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਢਹਿੰਦੇ ਗਏ। ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਮਿਲੀ ਹੈ। ਇਸ ਜਿੱਤ ਨਾਲ 3 ਟੈਸਟ ਮੈਚਾਂ ਦੀ ਲੜੀ 'ਤੇ ਦੱਖਣੀ ਅਫਰੀਕਾ ਨੇ 2-0 ਨਾਲ ਕਬਜ਼ਾ ਕਰ ਲਿਆ ਹੈ। ਭਾਰਤ ਨੇ ਪਿਛਲੇ 3 ਸਾਲਾਂ ਵਿੱਚ ਇਹ ਪਹਿਲੀ ਟੈਸਟ ਸੀਰੀਜ਼ ਹਾਰੀ ਹੈ। ਦੱਖਣੀ ਅਫਰੀਕਾ ਨੇ ਭਾਰਤ ਨੂੰ ਜਿੱਤ ਲਈ 287 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਦੀ ਟੀਮ 151 ਦੌੜਾਂ 'ਤੇ ਆਲ ਆਊਟ ਹੋ ਗਈ। ਲੜੀ ਦਾ ਤੀਜਾ ਤੇ ਆਖ਼ਰੀ ਮੈਚ 24 ਜਨਵਰੀ ਨੂੰ ਜੌਹਨਸਬਰਗ ਵਿੱਚ ਖੇਡਿਆ ਜਾਵੇਗਾ। ਬੀਤੇ ਕੱਲ੍ਹ ਆਪਣੀ ਦੂਜੀ ਪਾਰੀ ਦਾ ਆਗ਼ਾਜ਼ ਕਰਦਿਆਂ ਭਾਰਤ ਨੇ ਆਪਣੀਆਂ ਤਿੰਨ ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ ਸੀ। ਅੱਜ ਆਖ਼ਰੀ ਦਿਨ ਦੀ ਖੇਡ ਸ਼ੁਰੂ ਹੁੰਦਿਆਂ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਮੇਤ ਸਾਰੇ ਖਿਡਾਰੀ ਸਸਤੇ ‘ਚ ਪੈਵੇਲੀਅਨ ਪਰਤ ਗਏ। ਦੂਜੀ ਪਾਰੀ ਵਿੱਚ ਕੋਈ ਵੀ ਭਾਰਤੀ ਬੱਲੇਬਾਜ਼ ਅਰਧ ਸੈਂਕੜਾ ਨਹੀਂ ਬਣਾ ਸਕਿਆ। ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੁਹੰਮਦ ਸ਼ਮੀ ਆਪਣੀਆਂ 28 ਦੌੜਾਂ ਨਾਲ ਦੂਜੀ ਪਾਰੀ ਵਿੱਚ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਦੂਜੇ ਭਾਰਤੀ ਖਿਡਾਰੀ ਬਣੇ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਤੇ ਟੀਮ ਦੇ ਕਪਤਾਨ ਵਿੱਚੋਂ ਕੋਈ ਵੀ ਦੂਹਰਾ ਅੰਕੜਾ ਪਾਰ ਨਹੀਂ ਕਰ ਸਕਿਆ। ਚੇਤੇਸ਼ਵਰ ਪੁਜਾਰਾ ਤੇ ਪਾਰਥਿਵ ਪਟੇਲ 19 ਦੌੜਾਂ ਹੀ ਬਣਾ ਸਕੇ। ਬੱਲੇਬਾਜ਼ੀ ਦੇ ਖੇਤਰ ਵਿੱਚ ਸਾਰੀ ਟੀਮ ਫਾਡੀ ਸਾਬਤ ਹੋਈ। ਆਪਣੇ ਦੇਸ਼ ਵਿੱਚ ਕਾਮਯਾਬੀ ਦੇ ਝੰਡੇ ਗੱਡਣ ਵਾਲੀ ਭਾਰਤੀ ਟੀਮ ਲਈ ਵਿਦੇਸ਼ੀ ਪਿੱਚ ਕਾਫੀ ਚੁਨੌਤੀਆਂ ਭਰਪੂਰ ਸਾਬਤ ਰਹੀਆਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

T20 World Cup: ਟੀ-20 ਵਿਸ਼ਵ ਕੱਪ ਲਈ ਟੀਮ ਦਾ ਹੋਇਆ ਐਲਾਨ, ਇਸ ਧਾਕੜ ਨੂੰ ਮਿਲੀ ਕਪਤਾਨੀ; ਤਿਆਰੀ 'ਚ ਜੁਟੀਆਂ ਟੀਮਾਂ...
ਟੀ-20 ਵਿਸ਼ਵ ਕੱਪ ਲਈ ਟੀਮ ਦਾ ਹੋਇਆ ਐਲਾਨ, ਇਸ ਧਾਕੜ ਨੂੰ ਮਿਲੀ ਕਪਤਾਨੀ; ਤਿਆਰੀ 'ਚ ਜੁਟੀਆਂ ਟੀਮਾਂ...
Sports News: ਖੇਡ ਜਗਤ ਨੂੰ ਵੱਡਾ ਘਾਟਾ, ਦਿੱਗਜ ਖਿਡਾਰੀ ਦਾ ਹੋਇਆ ਦੇਹਾਂਤ; ਆਈਪੀਐੱਲ ਵਿਚਾਲੇ ਛਾਇਆ ਮਾਤਮ...
Sports News: ਖੇਡ ਜਗਤ ਨੂੰ ਵੱਡਾ ਘਾਟਾ, ਦਿੱਗਜ ਖਿਡਾਰੀ ਦਾ ਹੋਇਆ ਦੇਹਾਂਤ; ਆਈਪੀਐੱਲ ਵਿਚਾਲੇ ਛਾਇਆ ਮਾਤਮ...
ਲਾਈਵ ਮੈਚ 'ਚ ਨਸ਼ਾ ਕਰ ਰਹੇ ਸੀ ਰਿਆਨ ਪਰਾਗ, ਵਾਇਰਲ ਵੀਡੀਓ ਨੇ ਮਚਾਇਆ ਹੜਕੰਪ; ਕੈਮਰੇ 'ਚ ਰਿਕਾਰਡ ਹੋਈ...
ਲਾਈਵ ਮੈਚ 'ਚ ਨਸ਼ਾ ਕਰ ਰਹੇ ਸੀ ਰਿਆਨ ਪਰਾਗ, ਵਾਇਰਲ ਵੀਡੀਓ ਨੇ ਮਚਾਇਆ ਹੜਕੰਪ; ਕੈਮਰੇ 'ਚ ਰਿਕਾਰਡ ਹੋਈ...
IPL 2026: ਆਈਪੀਐੱਲ ਵਿਚਾਲੇ ਇਸ ਫ੍ਰੈਚਾਈਜ਼ੀ ਨੂੰ ਵੱਡਾ ਝਟਕਾ, ਸਟਾਰ ਕ੍ਰਿਕਟਰ ਖਿਲਾਫ ਐਕਸ਼ਨ; ਮੈਚ ਵਿਚਾਲੇ ਹੀ...
IPL 2026: ਆਈਪੀਐੱਲ ਵਿਚਾਲੇ ਇਸ ਫ੍ਰੈਚਾਈਜ਼ੀ ਨੂੰ ਵੱਡਾ ਝਟਕਾ, ਸਟਾਰ ਕ੍ਰਿਕਟਰ ਖਿਲਾਫ ਐਕਸ਼ਨ; ਮੈਚ ਵਿਚਾਲੇ ਹੀ...

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਹਾਈ ਅਲਰਟ, 200 ਪੁਲਿਸ ਮੁਲਾਜ਼ਮਾਂ ਨੇ ਘੇਰੇ 19 ਇਲਾਕੇ: ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਹਾਈ ਅਲਰਟ, 200 ਪੁਲਿਸ ਮੁਲਾਜ਼ਮਾਂ ਨੇ ਘੇਰੇ 19 ਇਲਾਕੇ: ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ, ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਏਗਾ ਸਖਤ ਐਕਸ਼ਨ; 10 ਜੂਨ ਤੱਕ...
Punjab News: ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ, ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਏਗਾ ਸਖਤ ਐਕਸ਼ਨ; 10 ਜੂਨ ਤੱਕ...
Pali Detwalia: ਭੁੱਬਾ ਮਾਰ ਰੋਇਆ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਪੁੱਤਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਨਹੀਂ ਰੁਕੇ ਹੰਝੂ; ਅੱਖਾਂ ਨਮ ਕਰ ਦੇਣਗੀਆਂ ਤਸਵੀਰਾਂ...
ਭੁੱਬਾ ਮਾਰ ਰੋਇਆ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਪੁੱਤਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਨਹੀਂ ਰੁਕੇ ਹੰਝੂ; ਅੱਖਾਂ ਨਮ ਕਰ ਦੇਣਗੀਆਂ ਤਸਵੀਰਾਂ...
ਅੱਜ ਆਸਟ੍ਰੇਲੀਆ ਤੋਂ 11 ਪੰਜਾਬੀ ਹੋਣਗੇ ਡਿਪੋਰਟ, ਇੱਕ ਔਰਤ ਵੀ ਸ਼ਾਮਲ; CM ਮਾਨ ਨੇ ਕਿਹਾ - ਅਸੀਂ ਉਨ੍ਹਾਂ ਨੂੰ ਲੈਣ ਲਈ...
ਅੱਜ ਆਸਟ੍ਰੇਲੀਆ ਤੋਂ 11 ਪੰਜਾਬੀ ਹੋਣਗੇ ਡਿਪੋਰਟ, ਇੱਕ ਔਰਤ ਵੀ ਸ਼ਾਮਲ; CM ਮਾਨ ਨੇ ਕਿਹਾ - ਅਸੀਂ ਉਨ੍ਹਾਂ ਨੂੰ ਲੈਣ ਲਈ...
Punjab News: ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਫੇਰਬਦਲ: ਨਵੇਂ ਜਨਰਲ ਮੈਨੇਜਰ ਦਾ ਐਲਾਨ, ਕਈ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ...
ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਫੇਰਬਦਲ: ਨਵੇਂ ਜਨਰਲ ਮੈਨੇਜਰ ਦਾ ਐਲਾਨ, ਕਈ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਭਾਜਪਾ 'ਚ ਸ਼ਾਮਲ ਹੋਇਆ ਇਹ ਆਗੂ; ਤਸਵੀਰ ਵਾਇਰਲ...
ਪੰਜਾਬ 'ਚ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਭਾਜਪਾ 'ਚ ਸ਼ਾਮਲ ਹੋਇਆ ਇਹ ਆਗੂ; ਤਸਵੀਰ ਵਾਇਰਲ...
Punjab News: ਪੰਜਾਬ ਭਾਜਪਾ ਨੇ Incharge ਤੇ Co-Incharge ਕੀਤੇ ਨਿਯੁਕਤ, ਲਿਸਟ 'ਚ ਕਈ ਵੱਡੇ ਨਾਮ ਸ਼ਾਮਲ; ਵੇਖੋ ਪੂਰੀ ਸੂਚੀ...
ਪੰਜਾਬ ਭਾਜਪਾ ਨੇ Incharge ਤੇ Co-Incharge ਕੀਤੇ ਨਿਯੁਕਤ, ਲਿਸਟ 'ਚ ਕਈ ਵੱਡੇ ਨਾਮ ਸ਼ਾਮਲ; ਵੇਖੋ ਪੂਰੀ ਸੂਚੀ...
Punjabi Flok Singer: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
Embed widget