ਪੜਚੋਲ ਕਰੋ

ਹੱਥ 'ਚ ਆਇਆ ਮੈਚ ਗਵਾਇਆ

1/12
ਪਾਂਡੇ-ਸੈਮਸਨ ਹਿਟ
ਪਾਂਡੇ-ਸੈਮਸਨ ਹਿਟ
2/12
ਭਾਰਤ ਨੂੰ ਜਿੱਤ ਲਈ ਆਖਰੀ 4 ਓਵਰਾਂ 'ਚ 24 ਰਨ ਦੀ ਲੋੜ ਸੀ। ਪਰ ਪਹਿਲਾਂ ਮਨੀਸ਼ ਪਾਂਡੇ ਆਊਟ ਹੋਏ ਅਤੇ ਫਿਰ ਆਖਰੀ ਓਵਰ 'ਚ 5ਵੀਂ ਗੇਂਦ 'ਤੇ ਸੈਮਸਨ ਆਪਣਾ ਵਿਕਟ ਗਵਾ ਬੈਠੇ। ਆਖਰੀ ਗੇਂਦ 'ਤੇ ਭਾਰਤ ਨੂੰ ਜਿੱਤ ਲਈ 3 ਰਨ ਚਾਹੀਦੇ ਸਨ। ਭਾਰਤ 'ਏ' ਨੂੰ ਆਖਰੀ ਗੇਂਦ 'ਤੇ 1 ਰਨ ਮਿਲਿਆ ਅਤੇ ਦੂਜੇ ਰਨ ਦੀ ਕੋਸ਼ਿਸ਼ ਕਰਦੇ ਸ਼ਰਦੁਲ ਠਾਕੁਰ ਰਨ ਆਊਟ ਹੋ ਗਏ। ਭਾਰਤ 'ਏ' ਮੈਚ 1 ਰਨ ਨਾਲ ਗਵਾ ਬੈਠਿਆ।

3/12
323 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ 'ਏ' ਟੀਮ ਨੂੰ ਮਨਦੀਪ ਸਿੰਧ ਨੇ ਦਮਦਾਰ ਸ਼ੁਰੂਆਤ ਦਿੱਤੀ। ਮਨਦੀਪ ਸਿੰਘ ਨੇ 60 ਗੇਂਦਾਂ 'ਤੇ 56 ਰਨ ਦੀ ਪਾਰੀ ਖੇਡੀ। ਮਨਦੀਪ ਸਿੰਘ ਦੀ ਪਾਰੀ 'ਚ 3 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਮਨਦੀਪ ਦੇ ਆਊਟ ਹੋਣ ਤੋਂ ਬਾਅਦ ਮਨੀਸ਼ ਪਾਂਡੇ ਅਤੇ ਸੰਜੂ ਸੈਮਸਨ ਮੈਦਾਨ 'ਤੇ ਟਿਕ ਗਏ। ਦੋਨਾ ਨੇ ਮਿਲਕੇ 5ਵੇਂ ਵਿਕਟ ਲਈ 157 ਰਨ ਜੋੜੇ ਅਤੇ ਭਾਰਤ 'ਏ' ਨੂੰ 301 ਰਨ ਤਕ ਪਹੁੰਚਾ ਦਿੱਤਾ।

4/12
ਭਾਰਤ ਨੂੰ ਜਿੱਤ ਲਈ ਆਖਰੀ 4 ਓਵਰਾਂ 'ਚ 24 ਰਨ ਦੀ ਲੋੜ ਸੀ ਅਤੇ ਟੀਮ ਦੇ 6 ਵਿਕਟ ਬਚੇ ਹੋਏ ਸਨ। ਪਰ ਟੀਮ ਨੇ ਜਿੱਤ ਦੇ ਬੇਹਦ ਨਜਦੀਕ ਪਹੁੰਚ ਕੇ ਹਾਰ ਦਾ ਸਵਾਦ ਚਖਿਆ।

5/12
ਭਾਰਤੀ ਦਰਸ਼ਕੇ ਅਜੇ ਟੀਮ ਇੰਡੀਆ ਨੂੰ ਵੈਸਟ ਇੰਡੀਜ਼ ਹੱਥੋਂ ਮਿਲੀ 1 ਰਨ ਦੀ ਹਾਰ ਨੂੰ ਭੁੱਲੇ ਵੀ ਨਹੀਂ ਸੀ ਕਿ ਇੰਡੀਆ 'ਏ' ਟੀਮ ਨੇ ਦਰਸ਼ਕਾਂ ਨੂੰ ਫਿਰ ਤੋਂ ਓਹੀ ਪਲ ਯਾਦ ਦਵਾ ਦਿੱਤੇ। ਆਸਟ੍ਰੇਲੀਆ ਦੇ ਮੈਕੇ 'ਚ ਇੰਡੀਆ 'ਏ' ਟੀਮ ਨੇ ਆਸਟ੍ਰੇਲੀਆ 'ਏ' ਟੀਮ ਖਿਲਾਫ ਖੇਡਿਆ ਮੈਚ 1 ਰਨ ਨਾਲ ਗਵਾ ਦਿੱਤਾ।

6/12
ਭਾਰਤ 'ਏ' - 321/8 (50 ਓਵਰ)
ਭਾਰਤ 'ਏ' - 321/8 (50 ਓਵਰ)
7/12
ਆਸਟ੍ਰੇਲੀਆ 'ਏ' - 322/6 (50 ਓਵਰ)
ਆਸਟ੍ਰੇਲੀਆ 'ਏ' - 322/6 (50 ਓਵਰ)
8/12
9/12
ਇਸ ਮੈਚ 'ਚ ਆਸਟ੍ਰੇਲੀਆ 'ਏ' ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ 6 ਵਿਕਟ ਗਵਾ ਕੇ 322 ਰਨ ਦਾ ਸਕੋਰ ਖੜਾ ਕੀਤਾ। ਆਸਟ੍ਰੇਲੀਆ 'ਏ' ਟੀਮ ਲਈ ਕੁਰਟਿਸ ਪੈਟਰਸਨ ਅਤੇ ਨਿਕ ਮੈਡਿਨਸਨ ਨੇ ਸੈਂਕੜੇ ਜੜੇ।

10/12
ਪੈਟਰਸਨ ਨੇ 16 ਚੌਕਿਆਂ ਦੀ ਮਦਦ ਨਾਲ 123 ਗੇਂਦਾਂ 'ਤੇ 115 ਰਨ ਦੀ ਪਾਰੀ ਖੇਡੀ। ਮੈਡਿਨਸਨ ਨੇ 9 ਚੌਕੇ ਅਤੇ 4 ਛੱਕੇ ਲਗਾਉਂਦੇ ਹੋਏ 117 ਗੇਂਦਾਂ 'ਤੇ 118 ਰਨ ਬਣਾਏ। ਭਾਰਤ ਦੇ ਲਗਭਗ ਸਾਰੇ ਹੀ ਗੇਂਦਬਾਜ ਮਹਿੰਗੇ ਸਾਬਿਤ ਹੋਏ। ਸ਼ਰਦੁਲ ਠਾਕੁਰ ਨੇ 2 ਵਿਕਟ ਹਾਸਿਲ ਕੀਤੇ।

11/12
12/12
ਇਸ ਮੈਚ 'ਚ ਮਨੀਸ਼ ਪਾਂਡੇ ਨੇ ਸੈਂਕੜਾ ਜੜਿਆ। ਮਨੀਸ਼ ਪਾਂਡੇ ਨੇ 91 ਗੇਂਦਾਂ 'ਤੇ 110 ਰਨ ਦੀ ਪਾਰੀ ਖੇਡੀ। ਮਨੀਸ਼ ਪਾਂਡੇ ਦੀ ਪਾਰੀ 'ਚ 10 ਚੌਕੇ ਅਤੇ 3 ਛੱਕੇ ਸ਼ਾਮਿਲ ਸਨ। ਸੰਜੂ ਸੈਮਸਨ ਨੇ 6 ਚੌਕੇ ਅਤੇ 2 ਛੱਕੇ ਲਗਾਉਂਦੇ ਹੋਏ 74 ਗੇਂਦਾਂ 'ਤੇ 87 ਰਨ ਦੀ ਪਾਰੀ ਖੇਡੀ।

Sponsored Links by Taboola

ਟਾਪ ਹੈਡਲਾਈਨ

Sports News: ਕ੍ਰਿਕਟ ਜਗਤ ਨੂੰ ਵੱਡਾ ਝਟਕਾ, 4 ਟੀ-20 ਵਿਸ਼ਵ ਕੱਪ ਖੇਡਣ ਵਾਲੇ ਤੇਜ਼ ਗੇਂਦਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ, ਸਿਰਫ਼ 30 ਸਾਲ ਦੀ ਉਮਰ ਵਿੱਚ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, 4 ਟੀ-20 ਵਿਸ਼ਵ ਕੱਪ ਖੇਡਣ ਵਾਲੇ ਤੇਜ਼ ਗੇਂਦਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ, ਸਿਰਫ਼ 30 ਸਾਲ ਦੀ ਉਮਰ ਵਿੱਚ...
ਖਿਡਾਰੀ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਦਿੱਗਜ ਗੇਂਦਬਾਜ਼ ਨੂੰ ਕੀਤਾ ਰਿਪਲੈਸ; ਕਪਤਾਨ ਵੀ ਬਦਲਿਆ

ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ

ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sidhu Moose Wala: ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ 'ਬੰਦੂਕ ਦੇ ਇਸ਼ਾਰੇ' ਕਾਰਨ ਹੋਇਆ ਵਿਵਾਦ, ਸਟੇਜ 'ਤੇ ਗਾਇਕ ਦਾ 'ਥਾਪੀ' ਵਾਲਾ ਅੰਦਾਜ਼ ਦੋਹਰਾਇਆ, ਹੁਣ ਮਾਤਾ-ਪਿਤਾ ਖਿਲਾਫ... 
ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ 'ਬੰਦੂਕ ਦੇ ਇਸ਼ਾਰੇ' ਕਾਰਨ ਹੋਇਆ ਵਿਵਾਦ, ਸਟੇਜ 'ਤੇ ਗਾਇਕ ਦਾ 'ਥਾਪੀ' ਵਾਲਾ ਅੰਦਾਜ਼ ਦੋਹਰਾਇਆ, ਹੁਣ ਮਾਤਾ-ਪਿਤਾ ਖਿਲਾਫ... 
Durga Pandal Stampede: ਤੜਕ ਸਵੇਰੇ ਮੰਦਭਾਗੀ ਖਬਰ ਆਈ ਸਾਹਮਣੇ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 19 ਮੌਤਾਂ ਅਤੇ 25 ਹੋਏ ਜ਼ਖਮੀ; CM ਸ਼ੁਭੇਂਦੂ ਨੇ ਜਾਂਚ ਦੇ ਹੁਕਮ ਦਿੱਤੇ...
ਤੜਕ ਸਵੇਰੇ ਮੰਦਭਾਗੀ ਖਬਰ ਆਈ ਸਾਹਮਣੇ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 19 ਮੌਤਾਂ ਅਤੇ 25 ਹੋਏ ਜ਼ਖਮੀ; CM ਸ਼ੁਭੇਂਦੂ ਨੇ ਜਾਂਚ ਦੇ ਹੁਕਮ ਦਿੱਤੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ

Embed widget