ਪੜਚੋਲ ਕਰੋ

ਈਡਨ ਗਾਰਡਨਸ 'ਚ ਭੁਵਨੇਸ਼ਵਰ ਦਾ ਕਮਾਲ

1/15
ਟੀਮ ਇੰਡੀਆ ਨੇ ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਕੀਵੀ ਟੀਮ ਦੇ 128 ਰਨ 'ਤੇ 7 ਵਿਕਟ ਹਾਸਿਲ ਕਰ ਲਏ ਸਨ। ਭੁਵਨੇਸ਼ਵਰ ਕੁਮਾਰ ਦੀ ਦਮਦਾਰ ਗੇਂਦਬਾਜ਼ੀ ਸਾਹਮਣੇ ਕੀਵੀ ਟੀਮ ਦੀ ਇੱਕ ਨਾ ਚੱਲੀ ਅਤੇ ਦੂਜੇ ਦਿਨ ਨਿਊਜ਼ੀਲੈਂਡ ਦੇ ਬੱਲੇਬਾਜ ਫਿੱਕੇ ਸਾਬਿਤ ਹੋਏ।

2/15
ਇਸਤੋਂ ਠੀਕ ਬਾਅਦ ਮੀਂਹ ਨੇ ਅੜਿੱਕਾ ਪਾਇਆ ਅਤੇ ਮੈਚ ਰੋਕਣਾ ਪਿਆ। ਪਰ ਇਸਤੋਂ ਬਾਅਦ ਜਦ ਮੈਚ ਸ਼ੁਰੂ ਹੋਇਆ ਤਾਂ ਭਾਰਤੀ ਗੇਂਦਬਾਜ਼ਾਂ ਨੇ ਕੀਵੀ ਬੱਲੇਬਾਜਾਂ ਨੂੰ ਖੂਬ ਪਰੇਸ਼ਾਨ ਕੀਤਾ ਅਤੇ ਜਲਦੀ ਹੀ ਟੇਲਰ (36), ਸੈਂਟਨਰ (11) ਅਤੇ ਹੈਨਰੀ (0) ਵੀ ਆਊਟ ਹੋ ਗਏ। ਕੀਵੀ ਟੀਮ ਨੇ ਦਿਨ ਦਾ ਖੇਡ 128 ਰਨ 'ਤੇ 7 ਵਿਕਟਾਂ ਗਵਾ ਕੇ ਖਤਮ ਕੀਤਾ। ਟੀਮ ਇੰਡੀਆ ਕੋਲ ਅਜੇ 188 ਰਨ ਦੀ ਲੀਡ ਹਾਸਿਲ ਹੈ।

3/15
ਟੀਮ ਇੰਡੀਆ ਲਈ ਭੁਵਨੇਸ਼ਵਰ ਕੁਮਾਰ ਸਭ ਤੋਂ ਸਫਲ ਗੇਂਦਬਾਜ਼ ਬਣ ਕੇ ਉਭਰੇ। ਭੁਵਨੇਸ਼ਵਰ ਕੁਮਾਰ ਨੇ 10 ਓਵਰਾਂ 'ਚ 33 ਰਨ ਦੇਕੇ 5 ਵਿਕਟ ਝਟਕੇ।

4/15
ਭੁਵਨੇਸ਼ਵਰ ਕੁਮਾਰ ਦਾ ਕਮਾਲ
ਭੁਵਨੇਸ਼ਵਰ ਕੁਮਾਰ ਦਾ ਕਮਾਲ
5/15
6/15
ਕਪਤਾਨ ਰੌਸ ਟੇਲਰ ਨੇ ਰੌਂਚੀ ਨਾਲ ਮਿਲਕੇ ਚੌਥੇ ਵਿਕਟ ਲਈ 62 ਰਨ ਜੋੜੇ। ਸਕੋਰ 85 ਰਨ 'ਤੇ ਪਹੁੰਚਿਆ ਤਾਂ ਰੌਂਚੀ (35) ਆਪਣਾ ਵਿਕਟ ਗਵਾ ਬੈਠੇ।

7/15
ਟੀਮ ਇੰਡੀਆ ਦੇ ਸਨਮਾਨਜਨਕ ਸਕੋਰ 'ਤੇ ਆਲ ਆਊਟ ਹੋਣ ਤੋਂ ਬਾਅਦ ਕੀਵੀ ਟੀਮ ਨੇ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਦਿਆਂ ਨਿਰਾਸ਼ਾਜਨਕ ਖੇਡ ਵਿਖਾਈ। ਲੈਥਮ (1), ਗਪਟਿਲ (13) ਅਤੇ ਨਿਕੋਲਸ (1) ਆਪਣੇ ਵਿਕਟ 23 ਰਨ ਦੇ ਸਕੋਰ ਤਕ ਹੀ ਗਵਾ ਚੁੱਕੇ ਸਨ।

8/15
ਨਿਊਜ਼ੀਲੈਂਡ - 128/7
ਨਿਊਜ਼ੀਲੈਂਡ - 128/7
9/15
ਪਹਿਲੇ ਦਿਨ ਦਾ ਖੇਡ ਖਤਮ ਹੋਣ ਤੋਂ ਪਹਿਲਾਂ ਰੋਹਿਤ ਸ਼ਰਮਾ (2) ਅਤੇ ਰਵੀਚੰਦਰਨ ਅਸ਼ਵਿਨ (26) ਵੀ ਆਪਣੇ ਵਿਕਟ ਗਵਾ ਬੈਠੇ। ਦੂਜੇ ਦਿਨ ਸਾਹਾ ਨੇ 54 ਰਨ ਦੀ ਨਾਬਾਦ ਪਾਰੀ ਖੇਡ ਭਾਰਤ ਨੂੰ 300 ਰਨ ਦੇ ਪਾਰ ਪਹੁੰਚਾਇਆ। ਸਾਹਾ ਨੇ ਸ਼ਮੀ ਨਾਲ ਮਿਲਕੇ 10ਵੇਂ ਵਿਕਟ ਲਈ 35 ਰਨ ਦੀ ਪਾਰਟਨਰਸ਼ਿਪ ਕੀਤੀ। ਟੀਮ ਇੰਡੀਆ ਪਹਿਲੀ ਪਾਰੀ 'ਚ 316 ਰਨ 'ਤੇ ਆਲ ਆਊਟ ਹੋ ਗਈ।

10/15
ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਕੋਲਕਾਤਾ ਟੈਸਟ ਦੇ ਦੂਜੇ ਦਿਨ ਦਾ ਖੇਡ ਖਤਮ ਹੁੰਦੇ-ਹੁੰਦੇ ਆਪਣੀ ਸਥਿਤੀ ਬੇਹਦ ਮਜਬੂਤ ਬਣਾ ਲਈ।

11/15
ਟੀਮ ਇੰਡੀਆ ਨੇ ਇਸ ਮੈਚ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਪਰ ਕਪਤਾਨ ਵਿਰਾਟ ਕੋਹਲੀ ਦਾ ਇਹ ਫੈਸਲਾ ਗਲਤ ਸਾਬਿਤ ਹੋਇਆ। ਧਵਨ (1), ਮੁਰਲੀ ਵਿਜੈ (9) ਅਤੇ ਵਿਰਾਟ ਕੋਹਲੀ (9) ਜਲਦੀ ਹੀ ਆਪਣੇ ਵਿਕਟ ਗਵਾ ਕੇ ਪੈਵਲੀਅਨ ਪਰਤ ਗਏ।

12/15
ਭਾਰਤ - 316 ਆਲ ਆਊਟ
ਭਾਰਤ - 316 ਆਲ ਆਊਟ
13/15
ਟੀਮ ਇੰਡੀਆ ਨੇ 46 ਰਨ 'ਤੇ 3 ਵਿਕਟ ਗਵਾ ਦਿੱਤੇ ਸਨ। ਫਿਰ ਚੇਤੇਸ਼ਵਰ ਪੁਜਾਰਾ ਨੇ ਅਜਿੰਕਿਆ ਰਹਾਣੇ ਨਾਲ ਮਿਲਕੇ ਭਾਰਤੀ ਪਾਰੀ ਨੂੰ ਸੰਭਾਲਿਆ। ਦੁਆਇਆ ਬੱਲੇਬਾਜ਼ਾਂ ਨੇ ਮਿਲਕੇ ਚੌਥੇ ਵਿਕਟ ਲਈ 141 ਰਨ ਦੀ ਪਾਰਟਨਰਸ਼ਿਪ ਕੀਤੀ। ਪੁਜਾਰਾ 87 ਰਨ ਬਣਾ ਕੇ ਆਊਟ ਹੋਏ। ਰਹਾਣੇ ਨੇ 77 ਰਨ ਦਾ ਯੋਗਦਾਨ ਪਾਇਆ।

14/15
15/15
Sponsored Links by Taboola

ਟਾਪ ਹੈਡਲਾਈਨ

ਜੋਸ ਬਟਲਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ, ਕ੍ਰਿਸ ਗੇਲ ਦਾ ਰਿਕਾਰਡ ਤੋੜਿਆ

Commonwealth Games Day 2, India Schedule : ਅੱਜ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਦਾ ਪੂਰਾ ਸ਼ਡਿਊਲ, ਦੇਖੋ ਕਿਸਦਾ ਮੈਚ ਕਦੋਂ ਹੈ।

ਰਾਜਾ ਚਾਰਲਸ III ਨੇ ਰਾਸ਼ਟਰਮੰਡਲ ਖੇਡਾਂ 2026 ਦਾ ਉਦਘਾਟਨ ਕੀਤਾ, ਮੀਰਾਬਾਈ-ਲਵਲੀਨਾ ਭਾਰਤ ਦੇ ਝੰਡੇਬਾਜ਼ ਹਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ

ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ

LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ

NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼

ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ

Embed widget