ਪੜਚੋਲ ਕਰੋ

ਨਿਊਜ਼ੀਲੈਂਡ ਨੂੰ ਪਹਿਲੀ ਜਿੱਤ ਦੀ ਭਾਲ

1/10
ਟੀਮ ਇੰਡੀਆ ਅਤੇ ਪੂਰਾ ਦੇਸ਼ ਫੈਸਟਿਵ (ਤਿਓਹਾਰਾਂ ਦੇ) ਮੂਡ 'ਚ ਹੈ।

2/10
ਧਰਮਸ਼ਾਲਾ ਦੇ ਮੈਦਾਨ 'ਤੇ ਟੀਮ ਇੰਡੀਆ ਤੋਂ 6 ਵਿਕਟਾਂ ਨਾਲ ਹਾਰ ਝੱਲਣ ਵਾਲੀ ਨਿਊਜ਼ੀਲੈਂਡ ਦੀ ਟੀਮ ਹੁਣ ਵਨਡੇ ਸੀਰੀਜ਼ ਦੇ ਦੂਜੇ ਮੈਚ 'ਚ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ।

3/10
ਦਸ਼ਿਹਰਾ, ਕਰਵਾ ਚੌਥ ਅਤੇ ਦੀਵਾਲੀ ਦੇ ਰੰਗਾਂ 'ਚ ਰੰਗੀ ਟੀਮ ਇੰਡੀਆ ਅਤੇ ਫੈਨਸ ਦੇ ਰੰਗ 'ਚ ਭੰਗ ਪਾਉਣ ਲਈ ਨਿਊਜ਼ੀਲੈਂਡ ਦੀ ਟੀਮ ਤਿਆਰੀ ਕਰ ਰਹੀ ਹੈ।

4/10
5/10
ਟੀਮ ਇੰਡੀਆ ਲਈ ਪਹਿਲੇ ਮੈਚ 'ਚ ਬਾਹਰ ਰਹੇ ਸੁਰੇਸ਼ ਰੈਨਾ ਅਜੇ ਵੀ ਪੂਰੀ ਤਰ੍ਹਾ ਫਿਟ ਨਹੀਂ ਹੋਏ ਹਨ ਅਤੇ ਇਸੇ ਕਾਰਨ ਉਨ੍ਹਾਂ ਦਾ ਅੱਜ ਦਾ ਮੈਚ ਖੇਡਣਾ ਵੀ ਮੁਸ਼ਕਿਲ ਹੈ।

6/10
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਮੈਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਵੀਰਵਾਰ ਨੂੰ 1.30 ਵਜੇ ਸ਼ੁਰੂ ਹੋਵੇਗਾ।

7/10
ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਨੇ ਵੀ ਪਹਿਲੇ ਮੈਚ 'ਚ ਕੀਤੀਆਂ ਗਲਤੀਆਂ 'ਚ ਸੁਧਾਰ ਕਰਨ ਦੀ ਕੋਸ਼ਿਸ਼ ਜਰੂਰ ਕੀਤੀ ਹੋਵੇਗੀ ਅਤੇ ਕੀਵੀ ਟੀਮ ਦੌਰੇ 'ਤੇ ਪਹਿਲੀ ਜਿੱਤ ਦਰਜ ਕਰਨ ਲਈ ਉਡੀਕ ਕਰ ਰਹੀ ਹੈ।

8/10
9/10
ਇਸ ਮੈਚ ਨੂੰ ਜਿੱਤ ਟੀਮ ਇੰਡੀਆ ਸੀਰੀਜ਼ 'ਚ 2-0 ਦੀ ਲੀਡ ਲੈਣ ਦੀ ਕੋਸ਼ਿਸ਼ ਕਰੇਗੀ।

10/10
ਪਰ ਕੀਵੀ ਟੀਮ ਇਸੇ ਕੋਸ਼ਿਸ਼ 'ਚ ਹੋਵੇਗੀ ਕਿ ਇਸ ਮੈਚ ਨੂੰ ਜਿੱਤ ਸੀਰੀਜ਼ ਬਰਾਬਰੀ 'ਤੇ ਲਿਆਂਦੀ ਜਾ ਸਕੇ।

Sponsored Links by Taboola

ਟਾਪ ਹੈਡਲਾਈਨ

Watch : ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਫਰਾਂਸ ਵਿੱਚ ਦੰਗਿਆਂ ਵਰਗੇ ਹਾਲਾਤ, ਪੈਰਿਸ ਦੀਆਂ ਸੜਕਾਂ 'ਤੇ ਅੱਗਜ਼ਨੀ; ਵੀਡੀਓ ਵਾਇਰਲ

ਇੰਗਲੈਂਡ ਦੌਰੇ 'ਤੇ ਭਾਰਤ ਦੀ ਪਹਿਲੀ ਜਿੱਤ, ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ ਵਨਡੇ; ਗਿੱਲ, ਅਕਸ਼ਰ ਅਤੇ ਸੁੰਦਰ ਚਮਕੇ

ਵਿਸ਼ਵ ਕੱਪ ਫਾਈਨਲ ਲਈ ਇੱਕ 'ਮਹਾਨ ਲੜਾਈ' ਹੋਵੇਗੀ, 24 ਸਾਲਾਂ ਬਾਅਦ ਇਹ ਟੀਮ ਅਰਜਨਟੀਨਾ ਦਾ ਸਾਹਮਣਾ ਕਰੇਗੀ; ਮੈਸੀ ਅਤੇ ਬੇਲਿੰਘਮ ਫੋਕਸ ਵਿੱਚ ਹੋਣਗੇ।

IND vs ENG ਪਹਿਲਾ ਵਨਡੇ: ਭਾਰਤ-ਇੰਗਲੈਂਡ ਵਿਚਾਲੇ ਪਹਿਲਾ ਵਨਡੇ ਅੱਜ ਐਜਬੈਸਟਨ ਵਿੱਚ, ਇਹ 7 ਖਿਡਾਰੀ ਇਕੱਲੇ ਹੀ ਪਲਟ ਸਕਦੇ ਹਨ ਮੈਚ ਦਾ ਪਾਸਾ

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ

Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ

2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ

ਬਾਜਵਾ ਬਣ ਸਕਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਹਾਈਕਮਾਨ ਨੇ ਅਚਾਨਕ ਸੱਦਿਆ ਦਿੱਲੀ; ਲਏ ਜਾ ਸਕਦੇ ਵੱਡੇ ਫੈਸਲੇ

Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਕਈ ਆਗੂਆਂ ਨੇ ਛੱਡਿਆ ਇਸ ਪਾਰਟੀ ਦਾ ਸਾਥ; ਭਾਜਪਾ 'ਚ ਹੋਏ ਸ਼ਾਮਲ...

Instant Chaat Recipe: ਜੇਕਰ ਮਹਿਮਾਨ ਅਚਾਨਕ ਆ ਜਾਂਦੇ ਹਨ, ਤਾਂ ਗੈਸ ਬਾਲੇ ਬਿਨਾਂ ਸਿਰਫ਼ 2 ਮਿੰਟਾਂ ਵਿੱਚ ਇਸ ਸ਼ਾਨਦਾਰ ਚਾਟ ਨੂੰ ਤਿਆਰ ਕਰੋ।

Punjab Congress ਦੇ ਅੰਦਰੂਨੀ ਕਲੇਸ਼ 'ਤੇ CM ਭਗਵੰਤ ਮਾਨ ਦਾ ਤੰਜ, ਕਿਹਾ- ਚੋਣਾਂ 'ਚ ਇੰਨੀਆਂ ਹੀ ਸੀਟਾਂ ਦਿਓ ਕਿ...

Embed widget