ਪੜਚੋਲ ਕਰੋ

ਯੁਵਾ ਬ੍ਰਿਗੇਡ ਨੇ ਕੀਤਾ ਹੈਰਾਨ

1/16
ਭਾਰਤ ਨੇ ਜਿੱਤਿਆ ਟਾਸ, ਬੱਲੇਬਾਜ਼ੀ ਦਾ ਫੈਸਲਾ
ਭਾਰਤ ਨੇ ਜਿੱਤਿਆ ਟਾਸ, ਬੱਲੇਬਾਜ਼ੀ ਦਾ ਫੈਸਲਾ
2/16
ਮੈਚ ਦਾ ਆਖਰੀ ਓਵਰ ਧੋਨੀ ਨੇ ਜੋਗਿੰਦਰ ਸ਼ਰਮਾ ਤੋਂ ਕਰਵਾਇਆ ਅਤੇ ਇਸ ਓਵਰ 'ਚ ਪਾਕਿਸਤਾਨ ਨੂੰ ਜਿੱਤ ਲਈ 13 ਦੌੜਾਂ ਦੀ ਲੋੜ ਸੀ। ਜੋਗਿੰਦਰ ਸ਼ਰਮਾ ਨੇ ਪਹਿਲੀ ਗੇਂਦ ਵਾਈਡ ਸੁੱਟੀ ਅਤੇ ਫਿਰ ਅਗਲੀ ਗੇਂਦ ਤੇ ਕੋਈ ਰਨ ਨਹੀਂ ਬਣਿਆ। ਓਵਰ ਦੀ ਦੂਜੀ ਗੇਂਦ ਤੇ ਮਿਸਬਾਹ ਨੇ ਛੱਕਾ ਠੋਕ ਦਿੱਤਾ। ਹੁਣ ਪਾਕਿਸਤਾਨ ਨੂੰ ਜਿੱਤ ਲਈ 4 ਗੇਂਦਾਂ 'ਚ 6 ਦੌੜਾਂ ਦੀ ਲੋੜ ਸੀ। ਮੈਚ ਪਾਕਿਸਤਾਨ ਦੇ ਹੱਥ 'ਚ ਨਜਰ ਆ ਰਿਹਾ ਸੀ ਪਰ ਓਵਰ ਦੀ ਤੀਜੀ ਗੇਂਦ ਤੇ ਮਿਸਬਾਹ ਨੇ ਗਲਤ ਸ਼ਾਟ ਖੇਡਿਆ ਅਤੇ ਫਾਇਨ ਲੈਗ ਤੇ ਸ੍ਰੀਸੰਥ ਨੇ ਕੈਚ ਲਪਕ ਲਿਆ।

3/16
ਜੋਗਿੰਦਰ ਸ਼ਰਮਾ ਦਾ ਆਖਰੀ ਓਵਰ
ਜੋਗਿੰਦਰ ਸ਼ਰਮਾ ਦਾ ਆਖਰੀ ਓਵਰ
4/16
24 ਸਤੰਬਰ ਸਾਲ 2007 ਦਾ ਟੀ-20 ਵਰਲਡ ਕੱਪ ਫ਼ਾਈਨਲ ਮੁਕਾਬਲਾ ਕਿਸੇ ਲਈ ਵੀ ਭੁਲਾਉਣਾ ਮੁਸ਼ਕਿਲ ਹੈ। ਇਹ ਵਿਸ਼ਵ ਕੱਪ ਰੋਮਾਂਚ ਨਾਲ ਭਰਪੂਰ ਸੀ ਅਤੇ ਵਿਸ਼ਵ ਕੱਪ ਦਾ ਫਾਈਨਲ ਵੀ ਬੇਹਦ ਰੋਮਾਂਚਕ ਸਾਬਿਤ ਹੋਇਆ।

5/16
ਦਿਲ ਦੀਆਂ ਧੜਕਨਾਂ ਨੂੰ ਵਧਾ ਦੇਣ ਵਾਲੇ ਇਸ ਫਾਈਨਲ 'ਚ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ ਸੀ।

6/16
ਖਿਤਾਬੀ ਮੈਚ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਗੌਤਮ ਗੰਭੀਰ ਅਤੇ ਯੂਸੁਫ ਪਠਾਨ ਦੀ ਸਲਾਮੀ ਜੋੜੀ ਨੇ ਪਹਿਲੇ ਵਿਕਟ ਲਈ 25 ਦੌੜਾਂ ਜੋੜੀਆਂ, ਪਰ ਫਿਰ ਪਠਾਨ 8 ਗੇਂਦਾਂ ਤੇ 15 ਦੌੜਾਂ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਜਲਦੀ ਹੀ ਰੌਬਿਨ ਉਥੱਪਾ ਵੀ 8 ਰਨ ਬਣਾ ਕੇ ਆਉਟ ਹੋ ਗਏ। ਇੰਗਲੈਂਡ ਅਤੇ ਆਸਟ੍ਰੇਲੀਆ ਵਿਰੁਧ ਧਮਾਕਾ ਕਰਨ ਤੋਂ ਬਾਅਦ ਆਪਣੇ ਬੂਤੇ ਭਾਰਤ ਨੂੰ ਫਾਈਨਲ ਦਾ ਟਿਕਟ ਹਾਸਿਲ ਕਰਵਾਉਣ ਵਾਲੇ ਯੁਵਰਾਜ ਸਿੰਘ ਵੀ ਪਾਕਿਸਤਾਨ ਦੇ ਗੇਂਦਬਾਜਾਂ ਖਿਲਾਫ ਕੋਈ ਵੱਡਾ ਕਮਾਲ ਨਹੀਂ ਕਰ ਸਕੇ ਅਤੇ 19 ਗੇਂਦਾਂ ਤੇ ਸਿਰਫ 14 ਰਨ ਬਣਾ ਕੇ ਆਉਟ ਹੋ ਗਏ।

7/16
ਤਾਰੀਖ਼ - 24 ਸਤੰਬਰ, ਸਾਲ - 2007, ਮੈਦਾਨ - ਜੋਹਾਨਸਬਰਗ, ਮੈਚ - ਭਾਰਤ ਬਨਾਮ ਪਾਕਿਸਤਾਨ, ਟੀ-20 ਵਰਲਡ ਕੱਪ ਫਾਈਨਲ

8/16
ਸਾਲ 1983 ਦੀ ਵਰਲਡ ਕੱਪ ਜਿੱਤ ਤੋਂ ਬਾਅਦ ਇਹ ਭਾਰਤ ਲਈ ਦੂਜੀ ਵੱਡੀ ਕਾਮਯਾਬੀ ਸਾਬਿਤ ਹੋਈ। ਟੀ-20 ਵਰਲਡ ਕੱਪ ਜਿੱਤ ਦਾ ਓਹ ਲਮਹਾ ਅਤੇ ਇਹ ਮੈਚ ਅੱਜ ਵੀ ਹਰ ਭਾਰਤੀ ਕ੍ਰਿਕਟ ਫੈਨ ਦੇ ਰੌਂਗਟੇ ਖੜੇ ਕਰ ਦਿੰਦਾ ਹੈ।

9/16
ਟੀਮ ਇੰਡੀਆ ਨੇ ਮੈਚ 5 ਦੌੜਾਂ ਨਾਲ ਜਿੱਤਿਆ ਅਤੇ ਪਹਿਲਾ ਟੀ-20 ਵਰਲਡ ਕੱਪ ਆਪਣੇ ਨਾਮ ਕਰ ਲਿਆ।

10/16
ਭਾਰਤ ਦੀ ਇਤਿਹਾਸਿਕ ਜਿੱਤ
ਭਾਰਤ ਦੀ ਇਤਿਹਾਸਿਕ ਜਿੱਤ
11/16
ਪਰ ਜਦ ਯੁਵੀ ਮੈਦਾਨ ਤੇ ਗੰਭੀਰ ਦੇ ਬੱਲੇ ਤੋਂ ਰਨ ਬਰਸਦੇ ਰਹੇ ਅਤੇ ਗੰਭੀਰ ਨੇ ਯੁਵੀ ਨਾਲ ਮਿਲਕੇ ਤੀਜੇ ਵਿਕਟ ਲਈ 63 ਦੌੜਾਂ ਦੀ ਪਾਰਟਨਰਸ਼ਿਪ ਕੀਤੀ। ਯੁਵੀ ਤੋਂ ਬਾਅਦ ਧੋਨੀ ਵੀ ਸਿਰਫ 6 ਰਨ ਬਣਾ ਕੇ ਪਵਿਲੀਅਨ ਪਰਤ ਗਏ। ਮੈਚ ਦੇ 18ਵੇਂ ਓਵਰ ਦੀ ਆਖਰੀ ਗੇਂਦ ਤੇ ਗੰਭੀਰ ਦਾ ਵਿਕਟ ਡਿੱਗਿਆ ਅਤੇ ਉਸ ਵੇਲੇ ਭਾਰਤ ਦਾ ਸਕੋਰ 130 ਦੌੜਾਂ ਤੇ ਪਹੁੰਚਿਆ ਸੀ। ਗੰਭੀਰ ਨੇ 54 ਗੇਂਦਾਂ ਤੇ 75 ਦੌੜਾਂ ਦੀ ਦਮਦਾਰ ਪਾਰੀ ਖੇਡੀ।

12/16
ਪਾਕਿਸਤਾਨ ਨੂੰ ਜਿੱਤ ਲਈ ਆਖਰੀ 4 ਓਵਰਾਂ 'ਚ 54 ਦੌੜਾਂ ਦੀ ਲੋੜ ਸੀ ਅਤੇ ਮੈਦਾਨ ਤੇ ਖੜੇ ਸਨ ਮਿਸਬਾਹ ਉਲ ਹੱਕ ਅਤੇ ਸੋਹੇਲ ਤਨਵੀਰ। ਦੋਨਾ ਨੇ ਮਿਲਕੇ ਜਲਦੀ ਹੀ ਚੌਕੇ-ਛੱਕੇ ਬਰਸਾਉਣੇ ਸ਼ੁਰੂ ਕਰ ਦਿੱਤੇ। ਤਨਵੀਰ 4 ਗੇਂਦਾਂ ਤੇ 12 ਦੌੜਾਂ ਬਣਾ ਕੇ ਆਉਟ ਹੋਏ ਅਤੇ ਉਸ ਵੇਲੇ ਤਕ ਪਾਕਿਸਤਾਨ ਦਾ ਸਕੋਰ 138 ਰਨ ਤੇ ਪਹੁੰਚ ਗਿਆ ਸੀ।

13/16
ਰੋਮਾਂਚਕ ਅੰਤ
ਰੋਮਾਂਚਕ ਅੰਤ
14/16
ਟੀਮ ਇੰਡੀਆ ਦੇ ਸਨਮਾਨਜਨਕ ਸਕੋਰ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਬੇਹਦ ਖਰਾਬ ਰਹੀ। ਮੋਹੰਮਦ ਹਫੀਜ਼ (1) ਅਤੇ ਕਾਮਰਾਨ ਅਕਮਲ (0) ਜਲਦੀ ਹੀ ਆਉਟ ਹੋ ਗਏ। ਇਮਰਾਨ ਨਜ਼ੀਰ ਨੇ ਕੁਝ ਚੰਗੇ ਸ਼ਾਟ ਖੇਡੇ ਪਰ ਫਿਰ 28 ਗੇਂਦਾਂ ਤੇ 33 ਦੌੜਾਂ ਬਣਾਉਣ ਤੋਂ ਬਾਅਦ ਨਜ਼ੀਰ ਵੀ ਆਪਣਾ ਵਿਕਟ ਗਵਾ ਬੈਠੇ। ਫਿਰ ਯੂਨਿਸ ਖਾਨ (24), ਸ਼ੋਏਬ ਮਲਿਕ (8), ਸ਼ਾਹਿਦ ਅਫਰੀਦੀ (0) ਅਤੇ ਯਾਸਿਰ ਅਰਾਫਾਤ (15) ਵੀ ਜਾਦਾ ਸਮਾਂ ਮੈਦਾਨ ਤੇ ਟਿਕ ਨਹੀਂ ਸਕੇ ਅਤੇ ਪਾਕਿਸਤਾਨ ਦੀ ਟੀਮ ਨੇ 16 ਓਵਰਾਂ ਤੋਂ ਬਾਅਦ 104 ਦੌੜਾਂ ਤੇ 7 ਵਿਕਟ ਗਵਾ ਦਿੱਤੇ ਸਨ।

15/16
ਪਾਕਿਸਤਾਨ ਦੀ ਕਮਜ਼ੋਰ ਸ਼ੁਰੂਆਤ
ਪਾਕਿਸਤਾਨ ਦੀ ਕਮਜ਼ੋਰ ਸ਼ੁਰੂਆਤ
16/16
ਆਖਰੀ 2 ਓਵਰਾਂ ਦੌਰਾਨ ਰੋਹਿਤ ਸ਼ਰਮਾ ਨੇ ਚੌਕੇ-ਛੱਕੇ ਲਗਾ ਕੇ ਭਾਰਤ ਨੂੰ 20 ਓਵਰਾਂ ਤੋਂ ਬਾਅਦ 157 ਦੌੜਾਂ ਦੇ ਸਨਮਾਨਜਨਕ ਸਕੋਰ ਤਕ ਪਹੁੰਚਾ ਦਿੱਤਾ।

Sponsored Links by Taboola

ਟਾਪ ਹੈਡਲਾਈਨ

ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ

IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ

ਇੰਡੀਆ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਡਬਲ ਝਟਕਾ, 2 ਮੇਨ ਖਿਡਾਰੀ ਬਾਹਰ

Sports News: ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Leader Passed Away: ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
Unlimited Toll Plaza Crossings: ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
Gold-Silver Price Today: ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਸੋਨਾ-ਚਾਂਦੀ ਧੜੰਮ ਡਿੱਗਣ ਤੋਂ ਬਾਅਦ ਅੱਜ ਕਿੰਨਾ ਸਸਤਾਂ ਜਾਂ ਮਹਿੰਗਾ, ਜਾਣੋ 10 ਅਕਤੂਬਰ ਕਿੰਨੇ ਡਿੱਗੇ ਜਾਂ ਵਧੇ ਰੇਟ, 24K, 22K ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ PCS ਅਧਿਕਾਰੀਆਂ ਦੀ ਹੋਈ ਬਦਲੀ; ਦੇਖੋ ਪੂਰੀ ਲਿਸਟ

ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ

ਅੱਜ ਬੰਦ ਹੋਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ, ਲੱਖਾਂ ਸ਼ਰਧਾਲੂ ਹੋਏ ਨਤਮਸਤਕ

Embed widget