ਪੜਚੋਲ ਕਰੋ

ਅੱਜ ਫਿਰ ਹੋਏਗਾ ਭਾਰਤ-ਨਿਊਜ਼ੀਲੈਂਡ ਦਾ ਮੁਕਾਬਲਾ, 46.1 ਓਵਰਾਂ ਤੋਂ ਅੱਗੇ ਖੇਡੇਣਗੇ ਕੀਵੀ

ਹਾਲਾਂਕਿ ਮੈਨਚੈਸਟਰ ਵਿੱਚ ਬੁੱਧਵਾਰ ਨੂੰ ਵੀ 65 ਫੀਸਦੀ ਬਾਰਸ਼ ਦੇ ਆਸਾਰ ਹਨ। ਇਸ ਹਾਲਤ ਵਿੱਚ ਜੇ ਮੈਚ ਨਾ ਹੋ ਸਕਿਆ ਤਾਂ ਪੁਆਇੰਟਸ ਦੇ ਆਧਾਰ 'ਤੇ ਭਾਰਤ ਸਿੱਧਾ ਫਾਈਨਲ ਵਿੱਚ ਪਹੁੰਚ ਜਾਏਗਾ।

ਮੈਨਚੈਸਟਰ: ਮੈਨਚੈਸਟਰ ਦੇ ਓਲਡ ਟ੍ਰੈਫਰਡ ਗਰਾਊਂਡ 'ਤੇ ਮੰਗਲਵਾਰ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਬਾਰਿਸ਼ ਕਰਕੇ 46.1 ਓਵਰ ਬਾਅਦ ਰੋਕ ਦਿੱਤਾ ਗਿਆ। ਟਾਸ ਜਿੱਤ ਤੇ ਬੱਲੇਬਾਜ਼ੀ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਨੇ ਇਸ ਵੇਲੇ ਤਕ 5 ਵਿਕਟਾਂ ਗਵਾ ਕੇ 211 ਦੋੜਾਂ ਬਣਾਈਆਂ ਸੀ। ਬਾਰਸ਼ ਦੇ ਬਾਅਦ ਮੈਦਾਨ ਦੀ ਜਾਂਚ ਕਰਨ ਆਏ ਅੰਪਾਇਰਾਂ ਨੇ ਬਾਕੀ ਦਾ ਮੈਚ ਰਿਜ਼ਰਵ ਡੇਅ, ਯਾਨੀ ਬੁੱਧਵਾਰ ਨੂੰ ਕਰਾਉਣ ਦਾ ਫੈਸਲਾ ਕੀਤਾ ਸੀ। ਹੁਣ ਨਿਊਜ਼ੀਲੈਂਡ ਦੀ ਟੀਮ ਰਿਜ਼ਰਵ ਡੇਅ 'ਤੇ 46.1 ਓਵਰ ਦੇ ਅੱਗੇ ਬੱਲੇਬਾਜ਼ੀ ਕਰਨਾ ਸ਼ੁਰੂ ਕਰੇਗੀ। ਹਾਲਾਂਕਿ ਮੈਨਚੈਸਟਰ ਵਿੱਚ ਬੁੱਧਵਾਰ ਨੂੰ ਵੀ 65 ਫੀਸਦੀ ਬਾਰਸ਼ ਦੇ ਆਸਾਰ ਹਨ। ਇਸ ਹਾਲਤ ਵਿੱਚ ਜੇ ਮੈਚ ਨਾ ਹੋ ਸਕਿਆ ਤਾਂ ਪੁਆਇੰਟਸ ਦੇ ਆਧਾਰ 'ਤੇ ਭਾਰਤ ਸਿੱਧਾ ਫਾਈਨਲ ਵਿੱਚ ਪਹੁੰਚ ਜਾਏਗਾ। ਹਾਲੇ ਨਿਊਜ਼ਲੈਂਡ ਦੇ ਰਾਸ ਟੇਲਰ ਤੇ ਟਾਮ ਲਾਥਮ ਨਾਬਾਦ ਖੇਡ ਰਹੇ ਹਨ। ਇਸ ਮੈਚ ਦੌਰਾਨ ਟੇਲਰ ਨੇ ਆਪਣੇ ਕਰੀਅਰ ਦਾ 50ਵਾਂ ਅੱਧ ਸੈਂਕੜਾ ਲਾਇਆ। ਇਸ ਤੋਂ ਪਹਿਲਾਂ ਕੇਨ ਵਿਲਿਅਮਸਮ 67 ਦੌੜਾਂ ਬਣਾ ਕੇ ਚਹਿਲ ਦੀ ਗੇਂਦ 'ਤੇ ਕੈਚ ਆਊਟ ਹੋਇਆ। ਵਿਲਿਅਮਸਮ ਨੇ ਟੇਲਰ ਨਾਲ ਤੀਜੀ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਕੀਤੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

IPL 2026: ਆਈਪੀਐੱਲ 2026 ਤੋਂ ਪਹਿਲਾਂ ਵੱਡੀ ਖਬਰ, PSL ਛੱਡ ਭਾਰਤ 'ਚ ਜਲਵਾ ਦਿਖਾਏਗਾ ਧਾਕੜ ਗੇਂਦਬਾਜ਼; ਇਸ ਫ੍ਰੈਂਚਾਈਜ਼ੀ 'ਚ ਸ਼ਾਮਲ ਹੋਇਆ ...
ਆਈਪੀਐੱਲ 2026 ਤੋਂ ਪਹਿਲਾਂ ਵੱਡੀ ਖਬਰ, PSL ਛੱਡ ਭਾਰਤ 'ਚ ਜਲਵਾ ਦਿਖਾਏਗਾ ਧਾਕੜ ਗੇਂਦਬਾਜ਼; ਇਸ ਫ੍ਰੈਂਚਾਈਜ਼ੀ 'ਚ ਸ਼ਾਮਲ ਹੋਇਆ ...
IPL 2026: ਆਈਪੀਐੱਲ 2026 ਤੋਂ ਪਹਿਲਾਂ KKR ਨੂੰ ਲੱਗਿਆ ਵੱਡਾ ਝਟਕਾ! ਧਾਕੜ ਖਿਡਾਰੀ ਟੀਮ 'ਚੋਂ ਹੋਇਆ ਬਾਹਰ; ਸਦਮੇ 'ਚ ਸਾਥੀ ਖਿਡਾਰੀ...
ਆਈਪੀਐੱਲ 2026 ਤੋਂ ਪਹਿਲਾਂ KKR ਨੂੰ ਲੱਗਿਆ ਵੱਡਾ ਝਟਕਾ! ਧਾਕੜ ਖਿਡਾਰੀ ਟੀਮ 'ਚੋਂ ਹੋਇਆ ਬਾਹਰ; ਸਦਮੇ 'ਚ ਸਾਥੀ ਖਿਡਾਰੀ...
ਮਸ਼ਹੂਰ ਕ੍ਰਿਕਟਰ ਹੋਇਆ ਗੰਭੀਰ ਜ਼ਖ਼ਮੀ, ਹੋਇਆ ਮੈਦਾਨ ਤੋਂ ਬਾਹਰ, ਹੁਣ ਕਿਵੇਂ ਦੀ ਹਾਲਤ?
ਮਸ਼ਹੂਰ ਕ੍ਰਿਕਟਰ ਹੋਇਆ ਗੰਭੀਰ ਜ਼ਖ਼ਮੀ, ਹੋਇਆ ਮੈਦਾਨ ਤੋਂ ਬਾਹਰ, ਹੁਣ ਕਿਵੇਂ ਦੀ ਹਾਲਤ?
IPL 2026 ਲਈ ਕਦੋਂ ਤੋਂ ਵਿਕਣਗੀਆਂ ਟਿਕਟਾਂ? ਜਾਣੋ ਕਿਵੇਂ ਕਰ ਸਕਦੇ Booking ਅਤੇ ਕਿੰਨੀ ਹੋ ਸਕਦੀ ਕੀਮਤ
IPL 2026 ਲਈ ਕਦੋਂ ਤੋਂ ਵਿਕਣਗੀਆਂ ਟਿਕਟਾਂ? ਜਾਣੋ ਕਿਵੇਂ ਕਰ ਸਕਦੇ Booking ਅਤੇ ਕਿੰਨੀ ਹੋ ਸਕਦੀ ਕੀਮਤ

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Assembly Election 2026 : ਭਾਰਤੀ ਚੋਣ ਕਮਿਸ਼ਨ ਵੱਲੋਂ 5 ਰਾਜਾਂ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ , ਪੜ੍ਹੋ ਪੂਰੀ ਖ਼ਬਰ  
Assembly Election 2026 : ਭਾਰਤੀ ਚੋਣ ਕਮਿਸ਼ਨ ਵੱਲੋਂ 5 ਰਾਜਾਂ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ , ਪੜ੍ਹੋ ਪੂਰੀ ਖ਼ਬਰ  
Badshah ਨੂੰ ਹਰਿਆਣਾ ਬਾਲ ਅਧਿਕਾਰ ਕਮਿਸ਼ਨ ਨੇ ਕੀਤਾ ਤਲਬ , 7 ਦਿਨਾਂ ਦੇ ਅੰਦਰ ਮੰਗਿਆ ਜਵਾਬ , ਮਹਿਲਾ ਕਮਿਸ਼ਨ ਵੱਲੋਂ ਗ੍ਰਿਫ਼ਤਾਰੀ ਦੇ ਹੁਕਮ 
Badshah ਨੂੰ ਹਰਿਆਣਾ ਬਾਲ ਅਧਿਕਾਰ ਕਮਿਸ਼ਨ ਨੇ ਕੀਤਾ ਤਲਬ , 7 ਦਿਨਾਂ ਦੇ ਅੰਦਰ ਮੰਗਿਆ ਜਵਾਬ , ਮਹਿਲਾ ਕਮਿਸ਼ਨ ਵੱਲੋਂ ਗ੍ਰਿਫ਼ਤਾਰੀ ਦੇ ਹੁਕਮ 
Goindwal Sahib ਕੇਂਦਰੀ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ , ਮਾਂ ਬੋਲੀ -2 ਦਿਨ ਪਹਿਲਾਂ ਤਾਂ ਠੀਕ ਸੀ 
Goindwal Sahib ਕੇਂਦਰੀ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ , ਮਾਂ ਬੋਲੀ -2 ਦਿਨ ਪਹਿਲਾਂ ਤਾਂ ਠੀਕ ਸੀ 
Barnala 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ,ਸੁਖਬੀਰ ਬਾਦਲ ਤੇ ਮਜੀਠੀਆ ਨੇ 'ਆਪ' 'ਤੇ ਸਾਧਿਆ ਨਿਸ਼ਾਨਾ  
Barnala 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ,ਸੁਖਬੀਰ ਬਾਦਲ ਤੇ ਮਜੀਠੀਆ ਨੇ 'ਆਪ' 'ਤੇ ਸਾਧਿਆ ਨਿਸ਼ਾਨਾ  
Bathinda News : ਪੰਜਾਬ ਪੁਲਿਸ ਦੀ ਵਰਦੀ ਪਹਿਨ ਕੇ ਵਿਆਹਾਂ 'ਚ ਡਾਂਸ , ਡਾਂਸਰਾਂ ਨੂੰ ਪਹਿਨਾਈ ਪੁਲਿਸ ਦੀ ਵਰਦੀ
Bathinda News : ਪੰਜਾਬ ਪੁਲਿਸ ਦੀ ਵਰਦੀ ਪਹਿਨ ਕੇ ਵਿਆਹਾਂ 'ਚ ਡਾਂਸ , ਡਾਂਸਰਾਂ ਨੂੰ ਪਹਿਨਾਈ ਪੁਲਿਸ ਦੀ ਵਰਦੀ
Ludhiana ਰੇਲਵੇ ਸਟੇਸ਼ਨ ਦੇ ਪਿੱਛੇ ਨਸ਼ੇ ਦੀ ਵੱਡੀ ਖੇਪ ਬਰਾਮਦ , ਪੁਲਿਸ ਨੇ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰ 
Ludhiana ਰੇਲਵੇ ਸਟੇਸ਼ਨ ਦੇ ਪਿੱਛੇ ਨਸ਼ੇ ਦੀ ਵੱਡੀ ਖੇਪ ਬਰਾਮਦ , ਪੁਲਿਸ ਨੇ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰ 
CM ਭਗਵੰਤ ਮਾਨ ਨੇ ਗੈਸ ਸੰਕਟ 'ਤੇ PM ਮੋਦੀ ਨੂੰ ਘੇਰਿਆ , ਕਿਹਾ - ਮਿੱਤਰ ਨੇ ਲੜਾਈ ਬਾਰੇ ਉਨ੍ਹਾਂ ਨੂੰ ਪਹਿਲਾਂ ਨਹੀਂ ਦੱਸਿਆ 
CM ਭਗਵੰਤ ਮਾਨ ਨੇ ਗੈਸ ਸੰਕਟ 'ਤੇ PM ਮੋਦੀ ਨੂੰ ਘੇਰਿਆ , ਕਿਹਾ - ਮਿੱਤਰ ਨੇ ਲੜਾਈ ਬਾਰੇ ਉਨ੍ਹਾਂ ਨੂੰ ਪਹਿਲਾਂ ਨਹੀਂ ਦੱਸਿਆ 
Moga ਸੜਕ ਹਾਦਸੇ 'ਚ ਪਤੀ ਦੀ ਮੌਤ, ਪਤਨੀ ਜ਼ਖਮੀ ,ਮੇਲੇ 'ਚ ਖਿਡੌਣਿਆਂ ਦੀ ਦੁਕਾਨ ਲਗਾਉਣ ਜਾ ਰਹੇ ਸਨ ਦੋਵੇਂ 
Moga ਸੜਕ ਹਾਦਸੇ 'ਚ ਪਤੀ ਦੀ ਮੌਤ, ਪਤਨੀ ਜ਼ਖਮੀ ,ਮੇਲੇ 'ਚ ਖਿਡੌਣਿਆਂ ਦੀ ਦੁਕਾਨ ਲਗਾਉਣ ਜਾ ਰਹੇ ਸਨ ਦੋਵੇਂ 
Embed widget