ਪੜਚੋਲ ਕਰੋ

ਭਾਰਤ ਨੇ 6 ਵਿਕਟਾਂ ਨਾਲ ਜਿੱਤਿਆ ਟੀ-20 ਮੁਕਾਬਲਾ

ਵਿਰਾਟ ਕੋਹਲੀ ਦੀ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਪਹਿਲੇ ਟੀ-20 ਦੌਰਾਨ 6 ਵਿਕਟਾਂ ਨਾਲ ਹਰਾ ਦਿੱਤਾ । 204 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਭਾਰਤੀ ਟੀਮ ਨੇ 4 ਵਿਕਟ ਗੁਆ ਕਿ 19ਵੇਂ ਓਵਰ 'ਚ ਮੈਚ ਜਿੱਤ ਲਿਆ। ਦੋਵਾਂ ਦੇਸ਼ਾਂ ਵਿਚਾਲੇ ਪੰਜ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਾਰਤ ਨੇ ਆਪਣੇ ਨਾਮ ਕਰਕੇ ਸੀਰੀਜ਼ 'ਚ 1-0 ਦਾ ਵਾਧਾ ਕਰ ਲਿਆ ਹੈ।

Ind vs NZ: ਵਿਰਾਟ ਕੋਹਲੀ ਦੀ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਪਹਿਲੇ ਟੀ-20 ਦੌਰਾਨ 6 ਵਿਕਟਾਂ ਨਾਲ ਹਰਾ ਦਿੱਤਾ । 204 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਭਾਰਤੀ ਟੀਮ ਨੇ 4 ਵਿਕਟ ਗੁਆ ਕਿ 19ਵੇਂ ਓਵਰ 'ਚ ਮੈਚ ਜਿੱਤ ਲਿਆ। ਦੋਵਾਂ ਦੇਸ਼ਾਂ ਵਿਚਾਲੇ ਪੰਜ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਾਰਤ ਨੇ ਆਪਣੇ ਨਾਮ ਕਰਕੇ ਸੀਰੀਜ਼ 'ਚ 1-0 ਦਾ ਵਾਧਾ ਕਰ ਲਿਆ ਹੈ। ਨਿਊਜ਼ੀਲੈਂਡ ਨੇ ਆਕਲੈਂਡ ਦੇ ਈਡਨ ਪਾਰਕ 'ਚ ਇਸ ਮੈਚ ਦੀ ਮੇਜ਼ਬਾਨੀ ਕੀਤੀ। ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਇਹ ਸੀਰੀਜ਼ ਕਾਫੀ ਅਹਿਮ ਹੈ। ਹਾਲਾਂਕਿ ਭਾਰਤੀ ਟੀਮ ਨੇ ਵਨਡੇ ਸੀਰੀਜ਼ 'ਚ ਆਸਟਰੇਲੀਆ ਨੂੰ ਆਪਣੇ ਮੈਦਾਨ 'ਤੇ 2-1 ਨਾਲ ਹਰਾਇਆ ਹੈ। ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ 45 ਦੌੜਾਂ ਬਣਾਈਆਂ, ਇਸ ਦੇ ਨਾਲ ਹੀ ਲੋਕੇਸ਼ ਰਾਹੁਲ ਨੇ 56 ਅਤੇ ਸ਼ਰੇਅਸ ਆਈਅਰ ਨੇ 58 ਦੌੜਾਂ ਦਾ ਯੋਗਦਾਨ ਪਾਈਆ। ਮਨੀਸ਼ ਪਾਨਡੇ 14 ਦੌੜਾਂ ਬਣਾ ਕਿ ਨਬਾਦ ਰਹੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jalandhar West Bypoll Result: 'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
Jalandhar West Bypoll Result: ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ‘ਆਪ’ ਲਈ ਵੱਕਾਰ ਦੀ ਲੜਾਈ 

Kejriwal Interim Bail: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਪਰ CBI ਨੇ ਪਾਈ ਅੜਚਨ, ਜਾਣੋ ਕਦੋਂ  ਜੇਲ 'ਚੋਂ ਬਾਹਰ ਆਉਣਗੇ ਦਿੱਲੀ ਦੇ CM?

Weather Update: ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
Advertisement
ABP Premium

ਵੀਡੀਓਜ਼

ਆਪ ਸਮਰਥਕਾਂ ਨੇ ਜਿੱਤ ਦੇ ਐਲਾਨ ਤੋਂ ਪਹਿਲਾਂ ਹੀ ਵੰਡੇ ਲੱਡੂ, ਜਸ਼ਨ ਦੀਆਂ ਤਸਵੀਰਾਂਨੀਟੂ ਸ਼ਟਰਾਂ ਵਾਲੇ ਨੇ ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਲਈ ਕੀ ਕਿਹਾਮੇਰਾ ਕੋਈ ਵਿਰੋਧੀ ਨਹੀਂ ਮੇਰੇ ਸਾਰੇ ਆਪਣੇ ਹਨ - ਮਹਿੰਦਰ ਭਗਤ (ਆਪ)ਜਲੰਧਰ ਪੱਛਮੀ ਵਿਧਾਨ ਸਭਾ ਜਿਮਨੀ ਚੋਣ ਦਾ ਕੋਣ ਹੋਵੇਗਾ ਜੇਤੂ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar West Bypoll Result: 'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
'ਆਪ', ਕਾਂਗਰਸ ਤੇ ਭਾਜਪਾ ਲਈ ਵੱਕਾਰ ਦੀ ਲੜਾਈ ਜਾਰੀ, AAP ਦੇ ਉਮੀਦਵਾਰ ਮਹਿੰਦਰ ਭਗਤ ਸਭ ਤੋਂ ਅੱਗੇ
Jalandhar West Bypoll Result: ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ‘ਆਪ’ ਲਈ ਵੱਕਾਰ ਦੀ ਲੜਾਈ 
Jalandhar West Bypoll Result: ਜਲੰਧਰ ਪੱਛਮੀ ਨੂੰ ਅੱਜ ਮਿਲੇਗਾ ਨਵਾਂ ਵਿਧਾਇਕ, ‘ਆਪ’ ਲਈ ਵੱਕਾਰ ਦੀ ਲੜਾਈ 
Kejriwal Interim Bail: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਪਰ CBI ਨੇ ਪਾਈ ਅੜਚਨ, ਜਾਣੋ ਕਦੋਂ  ਜੇਲ 'ਚੋਂ ਬਾਹਰ ਆਉਣਗੇ ਦਿੱਲੀ ਦੇ CM?
Kejriwal Interim Bail: ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਪਰ CBI ਨੇ ਪਾਈ ਅੜਚਨ, ਜਾਣੋ ਕਦੋਂ ਜੇਲ 'ਚੋਂ ਬਾਹਰ ਆਉਣਗੇ ਦਿੱਲੀ ਦੇ CM?
Weather Update: ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
ਅੱਜ ਛਮਛਮ ਵਰ੍ਹੇਗਾ ਮੀਂਹ, ਆਈਐਮਡੀ ਨੇ ਬਿਜਲੀ ਡਿੱਗਣ ਦੀ ਦਿੱਤੀ ਚੇਤਾਵਨੀ, ਜਾਣੋ ਆਪਣੇ ਸ਼ਹਿਰ ਦਾ ਹਾਲ
People Freezing Themselves: ਆਉਣ ਵਾਲੇ ਸਮੇਂ 'ਚ ਦੁਬਾਰਾ ਜ਼ਿੰਦਾ ਹੋ ਸਕਣਗੇ ਮਰ ਚੁੱਕੇ ਲੋਕ ? ਜਾਣੋ ਅਮੀਰ ਆਪਣੇ ਆਪ ਨੂੰ ਕਿਉਂ ਕਰਵਾ ਰਹੇ ਫ੍ਰੀਜ਼
ਆਉਣ ਵਾਲੇ ਸਮੇਂ 'ਚ ਦੁਬਾਰਾ ਜ਼ਿੰਦਾ ਹੋ ਸਕਣਗੇ ਮਰ ਚੁੱਕੇ ਲੋਕ ? ਜਾਣੋ ਅਮੀਰ ਆਪਣੇ ਆਪ ਨੂੰ ਕਿਉਂ ਕਰਵਾ ਰਹੇ ਫ੍ਰੀਜ਼
Sawan Somwar 2024: ਸਾਵਣ 'ਚ ਇਸ ਵਾਰ ਕਿੰਨੇ ਸੋਮਵਾਰ, ਜਾਣੋ ਕਦੋਂ ਰੱਖਿਆ ਜਾਏਗਾ ਪਹਿਲਾ ਵਰਤ

ਫਲਿੱਪਕਾਰਟ ਨੇ ਕੀਤਾ G.O.A.T ਸੇਲ ਦਾ ਐਲਾਨ , iPhone 15 ਅਤੇ ਸਮਾਰਟ ਟੀਵੀ 'ਤੇ 80% ਤੱਕ ਦੀ ਭਾਰੀ ਛੋਟ

Anant-Radhika Wedding: ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਨੰਤ-ਰਾਧਿਕਾ, ਵਿਆਹ ਦੀ ਪਹਿਲੀ ਤਸਵੀਰ ਨੇ ਵਾਇਰਲ ਹੁੰਦੇ ਹੀ ਮਚਾਇਆ ਤਹਿਲਕਾ
ਸੱਤ ਜਨਮਾਂ ਦੇ ਬੰਧਨ 'ਚ ਬੱਝੇ ਅਨੰਤ-ਰਾਧਿਕਾ, ਵਿਆਹ ਦੀ ਪਹਿਲੀ ਤਸਵੀਰ ਨੇ ਵਾਇਰਲ ਹੁੰਦੇ ਹੀ ਮਚਾਇਆ ਤਹਿਲਕਾ
Embed widget