ਪੜਚੋਲ ਕਰੋ

ਭਾਰਤ ਨੇ ਕੀਵੀਆਂ ਨੂੰ 178 ਰਨ ਨਾਲ ਦਰੜਿਆ

1/12
2/12
3/12
ਨਿਊਜ਼ੀਲੈਂਡ ਦੀ ਟੀਮ ਦੂਜੀ ਪਾਰੀ 'ਚ 197 ਰਨ 'ਤੇ ਢੇਰ ਹੋ ਗਈ।

4/12
ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਕੋਲਕਾਤਾ ਟੈਸਟ 'ਚ 178 ਰਨ ਨਾਲ ਮਾਤ ਦੇ ਦਿੱਤੀ। ਟੀਮ ਇੰਡੀਆ ਨੇ ਮੈਚ ਦੇ ਚੌਥੇ ਦਿਨ ਹੀ ਮੈਚ ਆਪਣੇ ਨਾਮ ਕਰ ਲਿਆ।

5/12
ਪਰ ਸਾਹਾ ਨੇ 58 ਰਨ ਦੀ ਨਾਬਾਦ ਪਾਰੀ ਖੇਡੀ ਅਤੇ ਆਖਰੀ 2 ਵਿਕਟਾਂ ਲਈ ਭੁਵਨੇਸ਼ਵਰ ਕੁਮਾਰ ਅਤੇ ਮੋਹੰਮਦ ਸ਼ਮੀ ਨਾਲ ਮਿਲਕੇ 47 ਰਨ ਜੋੜੇ ਅਤੇ ਟੀਮ ਇੰਡੀਆ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਟੀਮ ਇੰਡੀਆ ਨੇ ਪਹਿਲੀ ਪਾਰੀ 'ਚ ਮਿਲੀ 112 ਰਨ ਦੀ ਲੀਡ ਦੇ ਆਸਰੇ ਨਿਊਜ਼ੀਲੈਂਡ ਨੂੰ ਜਿੱਤ ਲਈ 376 ਰਨ ਦਾ ਟੀਚਾ ਦਿੱਤਾ।

6/12
ਵਿਰਾਟ ਕੋਹਲੀ ਨੇ 45 ਰਨ ਦੀ ਪਾਰੀ ਖੇਡ ਟੀਮ ਇੰਡੀਆ ਨੂੰ ਸੰਭਾਲਿਆ। ਇਸਤੋਂ ਬਾਅਦ ਰੋਹਿਤ ਸ਼ਰਮਾ ਮੈਦਾਨ 'ਤੇ ਡਟ ਗਏ ਅਤੇ 82 ਰਨ ਦੀ ਪਾਰੀ ਖੇਡ ਟੀਮ ਨੂੰ 200 ਰਨ ਦਾ ਅੰਕੜਾ ਪਾਰ ਕਰਨ 'ਚ ਮਦਦ ਕੀਤੀ। ਟੀਮ ਇੰਡੀਆ ਨੇ 215 ਰਨ 'ਤੇ 8 ਵਿਕਟ ਗਵਾ ਦਿੱਤੇ ਸਨ।

7/12
ਭਾਰਤੀ ਟੀਮ ਨੇ ਦੂਜੀ ਪਾਰੀ 'ਚ ਰੋਹਿਤ ਸ਼ਰਮਾ ਅਤੇ ਰਿਧੀਮਾਨ ਸਾਹਾ ਦੇ ਦਮਦਾਰ ਪ੍ਰਦਰਸ਼ਨ ਸਦਕਾ 263 ਰਨ ਦਾ ਸਕੋਰ ਖੜਾ ਕੀਤਾ। ਟੀਮ ਇੰਡੀਆ ਨੇ ਦੂਜੀ ਪਾਰੀ 'ਚ ਬੇਹਦ ਖਰਾਬ ਸ਼ੁਰੂਆਤ ਕੀਤੀ। ਦੂਜੀ ਪਾਰੀ 'ਚ ਧਵਨ (17), ਮੁਰਲੀ ਵਿਜੈ (7), ਪੁਜਾਰਾ (4) ਅਤੇ ਰਹਾਣੇ (1) ਟੀਮ ਦੇ 43 ਰਨ ਦੇ ਸਕੋਰ 'ਤੇ ਹੀ ਪੈਵਲੀਅਨ ਪਰਤ ਚੁੱਕੇ ਸਨ।

8/12
ਭਾਰਤ - 263 ਆਲ ਆਊਟ
ਭਾਰਤ - 263 ਆਲ ਆਊਟ
9/12
ਨਿਊਜ਼ੀਲੈਂਡ - 197 ਆਲ ਆਊਟ
ਨਿਊਜ਼ੀਲੈਂਡ - 197 ਆਲ ਆਊਟ
10/12
ਕੀਵੀ ਟੀਮ 376 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਚੰਗੀ ਸ਼ੁਰੂਆਤ ਕਰਨ 'ਚ ਕਾਮਯਾਬ ਰਹੀ। ਨਿਊਜ਼ੀਲੈਂਡ ਦੀ ਟੀਮ ਨੇ ਇੱਕ ਸਮੇਂ ਬਿਨਾ ਕੋਈ ਵਿਕਟ ਗਵਾਏ 55 ਰਨ ਬਣਾ ਲਏ ਸਨ। ਪਰ ਫਿਰ ਗਪਟਿਲ 24 ਰਨ ਬਣਾ ਕੇ ਆਊਟ ਹੋ ਗਏ। ਮੈਦਾਨ 'ਤੇ ਪਹੁੰਚੇ ਨਿਕੋਲਸ ਨੇ ਲੈਥਮ ਨਾਲ ਮਿਲਕੇ ਦੂਜੇ ਵਿਕਟ ਲਈ 49 ਰਨ ਦੀ ਪਾਰਟਨਰਸ਼ਿਪ ਕੀਤੀ। ਪਰ ਟੀਮ ਦਾ ਸਕੋਰ 104 ਰਨ 'ਤੇ ਪਹੁੰਚਿਆ ਤਾਂ ਨਿਕੋਲਸ (24) ਆਪਣਾ ਵਿਕਟ ਗਵਾ ਬੈਠੇ। ਇਸਤੋਂ ਬਾਅਦ ਲਗਾਤਾਰ ਨਿਊਜ਼ੀਲੈਂਡ ਦੀ ਟੀਮ ਨੂੰ ਝਟਕੇ ਲਗਦੇ ਰਹੇ। ਕੀਵੀ ਟੀਮ ਨੇ ਆਪਣੇ ਆਖਰੀ 6 ਵਿਕਟ 43 ਰਨ ਵਿਚਾਲੇ ਗਵਾ ਦਿੱਤੇ। ਨਿਊਜ਼ੀਲੈਂਡ ਲਈ ਟੌਮ ਲੈਥਮ ਨੇ 74 ਰਨ ਦੀ ਪਾਰੀ ਖੇਡੀ।

11/12
ਟੀਮ ਇੰਡੀਆ ਲਈ ਅਸ਼ਵਿਨ, ਸ਼ਮੀ ਅਤੇ ਜਡੇਜਾ ਨੇ 3-3 ਵਿਕਟ ਹਾਸਿਲ ਕੀਤੇ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ 3 ਮੈਚਾਂ ਦੀ ਸੀਰੀਜ਼ 'ਚ 2-0 ਦੀ ਲੀਡ ਹਾਸਿਲ ਕਰ ਸੀਰੀਜ਼ 'ਤੇ ਵੀ ਕਬਜਾ ਕਰ ਲਿਆ ਹੈ।

12/12
Sponsored Links by Taboola

ਟਾਪ ਹੈਡਲਾਈਨ

 CTI Letter for Adult Ads :  ਕ੍ਰਿਕਟ ਮੈਚਾਂ ਦੌਰਾਨ ਕੰਡੋਮ ਅਤੇ ਡੇਟਿੰਗ ਐਪਸ ਦੇ ਇਸ਼ਤਿਹਾਰਾਂ 'ਤੇ ਰੋਕ ਦੀ ਮੰਗ, CTI ਨੇ ICC ਚੇਅਰਮੈਨ ਜੈ ਸ਼ਾਹ ਨੂੰ ਲਿਖਿਆ ਪੱਤਰ

Heart Attack Video: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
Big News: ਖੇਡ ਜਗਤ ਨੂੰ ਵੱਡਾ ਝਟਕਾ, ਵਿਸ਼ਵ ਚੈਂਪੀਅਨ ਨੂੰ ਸਸਪੈਂਡ ਕੀਤਾ ਗਿਆ; ਜਾਣੋ ਕਿਉਂ ਹੋਈ ਵੱਡੀ ਕਾਰਵਾਈ?
ਖੇਡ ਜਗਤ ਨੂੰ ਵੱਡਾ ਝਟਕਾ, ਵਿਸ਼ਵ ਚੈਂਪੀਅਨ ਨੂੰ ਸਸਪੈਂਡ ਕੀਤਾ ਗਿਆ; ਜਾਣੋ ਕਿਉਂ ਹੋਈ ਵੱਡੀ ਕਾਰਵਾਈ?
Akriti Agarwal-Prithvi Shaw: ਭਾਰਤੀ ਕ੍ਰਿਕਟਰ ਦੀ ਲਵ ਲਾਈਫ 'ਚ ਆਇਆ ਭੂਚਾਲ, 3 ਮਹੀਨਿਆਂ 'ਚ ਟੁੱਟੀ ਮੰਗਣੀ! ਮੰਗੇਤਰ ਪੋਸਟ ਸ਼ੇਅਰ ਕਰ ਬੋਲੀ- 'ਮੇਰੇ ਨਾਲ ਧੋਖਾ ਹੋਇਆ, ਫਿਰ ਵੀ...'
ਭਾਰਤੀ ਕ੍ਰਿਕਟਰ ਦੀ ਲਵ ਲਾਈਫ 'ਚ ਆਇਆ ਭੂਚਾਲ, 3 ਮਹੀਨਿਆਂ 'ਚ ਟੁੱਟੀ ਮੰਗਣੀ! ਮੰਗੇਤਰ ਪੋਸਟ ਸ਼ੇਅਰ ਕਰ ਬੋਲੀ- 'ਮੇਰੇ ਨਾਲ ਧੋਖਾ ਹੋਇਆ, ਫਿਰ ਵੀ...'

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ

Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ

Parents ਲਈ ਚੇਤਾਵਨੀ! ਭੁੱਲ ਕੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਨਾ ਕਰੋ, ਹੋ ਸਕਦਾ ਹੈ ਵੱਡਾ ਨੁਕਸਾਨ

Punjab News: ਪੰਜਾਬ ਸਿਆਸਤ ’ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਕਾਂਗਰਸ ਦਾ ਛੱਡਿਆ ਸਾਥ; ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ: ਤਸਵੀਰ ਵਾਇਰਲ...
ਪੰਜਾਬ ਸਿਆਸਤ ’ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਕਾਂਗਰਸ ਦਾ ਛੱਡਿਆ ਸਾਥ; ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ: ਤਸਵੀਰ ਵਾਇਰਲ...
ਅੰਮ੍ਰਿਤਸਰ-ਗੁਰਦਾਸਪੁਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਵੱਡੀ ਤਿਆਰੀ, ਰਾਵੀ ਦਰਿਆ 'ਚ ਡੀ-ਸਿਲਟਿੰਗ ਦਾ ਕੰਮ ਸ਼ੁਰੂ

Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ

ਅਗਨੀਵੀਰਾਂ ਲਈ ਵੱਡੀ ਖੁਸ਼ਖਬਰੀ! 25 ਨਹੀਂ, 75 ਫੀਸਦੀ ਨੂੰ ਮਿਲ ਸਕਦੀ ਹੈ ਸਥਾਈ ਨੌਕਰੀ, ਇਸ ਸਾਲ ਰਿਟਾਇਰ ਹੋਵੇਗਾ ਪਹਿਲਾ ਬੈਚ

Embed widget