ਪੜਚੋਲ ਕਰੋ
ਓਲੰਪਿਕ ਖੇਡਣ ਤੋਂ ਪਹਿਲਾਂ ਹੀ ਰਚਿਆ ਖਿਡਾਰੀਆਂ ਨੇ ਇਤਿਹਾਸ
1/7

ਕੁਆਲੀਫਾਈ ਕਰਨ ਵਾਲੇ ਅਥਲੀਟਾਂ 'ਚ ਸਭ ਤੋਂ ਵੱਡਾ ਦਲ ਹਾਕੀ ਦਾ ਹੈ ਜਿਸ 'ਚ ਕੁਲ 32 ਖਿਡਾਰੀ ਖੇਡਦੇ ਨਜਰ ਆਉਣਗੇ। ਇਸ 'ਚ ਪੁਰੁਸ਼ ਵਰਗ ਦੇ 16 ਅਤੇ ਮਹਿਲਾ ਵਰਗ ਦੇ 16 ਖਿਡਾਰੀ ਸ਼ਾਮਿਲ ਹਨ।
2/7

ਇਸਤੋਂ ਅਲਾਵਾ ਅਥਲੈਟਿਕਸ ਦੀ ਖੇਡ 'ਚ ਵੀ ਕੁਲ 23 ਖਿਡਾਰੀ ਓਲੰਪਿਕ ਟਿਕਟ ਹਾਸਿਲ ਕਰ ਚੁੱਕੇ ਹਨ। ਇਹ ਹਾਕੀ ਤੋਂ ਬਾਅਦ ਸਭ ਤੋਂ ਵੱਡਾ ਦਲ ਹੈ।
Published at : 27 Jun 2016 12:18 PM (IST)
View More























