ਪੜਚੋਲ ਕਰੋ

ਡਿੰਡਾ-ਓਝਾ ਦਾ ਝਗੜਾ ਸੁਰਖੀਆਂ 'ਚ

1/12
ਇਸਤੋਂ ਓਝਾ ਭੜਕ ਗਏ ਅਤੇ ਡਿੰਡਾ 'ਤੇ ਚੀਖਣ ਲੱਗੇ। ਡਿੰਡਾ ਨੇ ਵੀ ਓਝਾ ਦੇ ਇਸ ਤੇਵਰ ਦਾ ਤਿੱਖਾ ਜਵਾਬ ਦਿੱਤਾ ਅਤੇ ਦੋਨਾ ਵਿਚਾਲੇ ਖੜਕ ਗਈ।

2/12
ਗਾਂਗੁਲੀ ਨੇ ਦੋਨੇ ਖਿਡਾਰੀਆਂ ਨੂੰ ਸਮਝਾਇਆ ਅਤੇ ਝਗੜਾ ਖਤਮ ਕਰ ਖੇਡ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ।

3/12
4/12
ਟੀਮ ਇੰਡੀਆ ਦੇ ਸਾਬਕਾ ਖਿਡਾਰੀ ਅਤੇ ਲਗਾਤਾਰ ਟੀਮ 'ਚ ਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਪ੍ਰਗਿਆਨ ਓਝਾ ਅਤੇ ਅਸ਼ੋਕ ਡਿੰਡਾ ਵਿਚਾਲੇ ਰਣਜੀ ਟਰਾਫੀ ਮੈਚ ਦੇ ਦੌਰਾਨ ਤਿੱਖੀ ਬਹਿਸ ਹੋਈ।

5/12
ਦੋਨਾ ਵਿਚਾਲੇ ਝਗੜਾ ਵਧ ਗਿਆ। ਇਸੇ ਦੌਰਾਨ ਡਿੰਡਾ ਨੇ ਓਝਾ ਨੂੰ ਬਾਹਰੀ ਖਿਡਾਰੀ ਤਕ ਕਹਿ ਦਿੱਤਾ ਜਿਸ ਕਾਰਨ ਓਝਾ ਹੋਰ ਵੀ ਭੜਕ ਗਏ ਅਤੇ ਗੱਲ ਹੋਰ ਵੀ ਵਿਗੜ ਗਈ।

6/12
ਦੋਨੇ ਖਿਡਾਰੀਆਂ ਨੂੰ ਫੜ ਕੇ ਇੱਕ ਦੂਜੇ ਤੋਂ ਦੂਰ ਲੈਕੇ ਗਏ। ਪਰ ਗੱਲ ਇਥੇ ਹੀ ਨਹੀਂ ਰੁਕੀ ਅਤੇ ਇਸਦੀ ਸ਼ਿਕਾਇਤ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਤਕ ਪਹੁੰਚ ਗਈ।

7/12
ਦੋਨਾ ਵਿਚਾਲੇ ਝਗੜਾ ਇੰਨਾ ਵਧ ਗਿਆ ਕਿ ਇਸ 'ਚ ਕਪਤਾਨ ਮਨੋਜ ਤਿਵਾਰੀ, ਕੋਚ ਅਤੇ ਮੈਨੇਜਰ ਨੂੰ ਦਖਲ ਦੇਕੇ ਸ਼ਾਂਤ ਕਰਨਾ ਪਿਆ।

8/12
ਦੋਨਾ ਵਿਚਾਲੇ ਝਗੜਾ ਕਾਫੀ ਵਧ ਗਿਆ ਅਤੇ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਕਪਤਾਨ, ਟੀਮ ਮੈਨੇਜਰ ਅਤੇ ਕੋਚ ਨੂੰ ਆਕੇ ਦਖਲ ਦੇਣਾ ਪਿਆ।

9/12
ਇਸ ਦੌਰਾਨ ਡਿੰਡਾ ਦਾ ਇੱਕ ਤੇਜ ਸ਼ੌਟ ਓਝਾ ਦੇ ਕੰਨ ਦੇ ਥੱਲੇ ਦੀ ਨਿਕਲ ਗਿਆ ਅਤੇ ਓਝਾ ਨੂੰ ਇਸਤੋਂ ਸੱਟ ਵੀ ਲੱਗੀ।

10/12
11/12
ਦਰਅਸਲ ਝਗੜਾ ਪ੍ਰੈਕਟਿਸ ਸੈਸ਼ਨ ਦੌਰਾਨ ਹੋਇਆ। ਸ਼ਨੀਵਾਰ ਨੂੰ ਬੰਗਾਲ ਦੀ ਰਣਜੀ ਟੀਮ ਮੈਦਾਨ 'ਤੇ ਫੁਟਬਾਲ ਖੇਡ ਰਹੀ ਸੀ।

12/12
Sponsored Links by Taboola

ਟਾਪ ਹੈਡਲਾਈਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਅਸ਼ੋਕ ਸ਼ਰਮਾ ਕੌਣ ਹੈ? ਉਸਨੇ ZIM ਦੇ ਖਿਲਾਫ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ; ਇਸ ਡਰਾਉਣੇ ਗੇਂਦਬਾਜ਼ ਦੀ ਭਾਵੁਕ ਕਹਾਣੀ

1st T20 Series Team India Squad: ਟੀ-20 ਸੀਰੀਜ਼ ਲਈ ਟੀਮ ਇੰਡੀਆ ਦੀ ਪਲੇਇੰਗ 11? 3 ਖਿਡਾਰੀਆਂ ਨੂੰ ਮਿਲੇਗਾ ਡੈਬਿਊ ਦਾ ਮੌਕਾ, ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਟੀ-20 ਸੀਰੀਜ਼ ਲਈ ਟੀਮ ਇੰਡੀਆ ਦੀ ਪਲੇਇੰਗ 11? 3 ਖਿਡਾਰੀਆਂ ਨੂੰ ਮਿਲੇਗਾ ਡੈਬਿਊ ਦਾ ਮੌਕਾ, ਮੈਦਾਨ 'ਚ ਉਤਰਨਗੇ ਇਹ ਖਿਡਾਰੀ...
Commonwealth Games History : ਗੁਲਾਮ ਦੇਸ਼ਾਂ ਲਈ ਸ਼ੁਰੂ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਬਾਰੇ ਜਾਣੋ!

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 

Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ

ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?

Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ

LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ

Foods For Overall Health : ਕੀ ਤੁਹਾਡੀਆਂ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਤੁਹਾਡੇ ਸਰੀਰ ਨੂੰ ਅੰਦਰੋਂ ਖਾ ਰਹੀਆਂ ਹਨ? ਇੱਕ ਮਾਹਰ ਤੋਂ ਸੱਚਾਈ ਜਾਣੋ।

Punjab News: ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
ਪੰਜਾਬ ਤੋਂ ਮੰਦਭਾਗੀ ਖਬਰ, ਕਬੱਡੀ ਖਿਡਾਰੀ ਦੀ ਦਰਦਨਾਕ ਮੌਤ: ਰੇਲਵੇ ਪਟੜੀ 'ਤੇ ਅਜਿਹੀ ਹਾਲਤ 'ਚ ਮਿਲੀ ਲਾਸ਼...
Viral Video : ਬੱਚੇ ਨੂੰ ਨਹੀਂ, ਪਹਿਲਾਂ ਪਤਨੀ ਨੂੰ ਗਲੇ ਲੱਗਿਆ ਪਤੀ... ਵੀਡੀਓ ਦੇਖ ਹਰ ਕੋਈ ਹੋਇਆ ਭਾਵੁਕ

Embed widget