ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਆਸਟ੍ਰੇਲੀਆ ਦੌਰੇ ਤੋਂ ਬਾਹਰ ਹੋਏ ਸ਼੍ਰੀਜੇਸ਼

1/10
ਰਘੁਨਾਥ ਨੂੰ ਹਾਲ 'ਚ ਖੇਡੀ ਗਈ ਏਸ਼ੀਅਨ ਚੈਂਪੀਅਨਸ ਟਰਾਫੀ 'ਚ ਆਰਾਮ ਦਿੱਤਾ ਗਿਆ ਸੀ। ਸ਼੍ਰੀਜੇਸ਼ ਦੀ ਗੈਰ ਮੌਜੂਦਗੀ 'ਚ ਭਾਰਤ ਦੀ 18 ਮੈਂਬਰੀ ਟੀਮ ਦੀ ਕਮਾਨ ਰਘੁਨਾਥ ਨੂੰ ਦਿੱਤੀ ਗਈ ਹੈ। ਸ਼੍ਰੀਜੇਸ਼ ਨੂੰ ਮਲੇਸ਼ੀਆ 'ਚ ਖੇਡੀ ਗਈ ਏਸ਼ੀਅਨ ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ 'ਚ ਗੋਡੇ 'ਤੇ ਸੱਟ ਲੱਗੀ ਸੀ।

2/10
ਡਿਫੈਂਡਰ ਅਤੇ ਡਰੈਗ ਫਲਿਕਰ ਰੁਪਿੰਦਰਪਾਲ ਸਿੰਘ ਨੂੰ ਟੀਮ ਦਾ ਉਪਕਪਤਾਨ ਬਣਾਇਆ ਗਿਆ ਹੈ। ਸ਼੍ਰੀਜੇਸ਼ ਦੀ ਗੈਰਮੌਜੂਦਗੀ 'ਚ ਗੋਲਕੀਪਿੰਗ ਦਾ ਭਾਰ ਆਕਾਸ਼ ਚਿਕਤੇ ਦੇ ਮੋਡਿਆਂ 'ਤੇ ਹੋਵੇਗਾ। ਇਸ ਟੂਰਨਾਮੈਂਟ 'ਚ ਉੱਤਰ ਪ੍ਰਦੇਸ਼ ਦੇ ਅਭਿਨਵ ਕੁਮਾਰ ਪਾਂਡੇ ਦੂਜੇ ਗੋਲਕੀਪਰ ਹੋਣਗੇ।

3/10
4/10
ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਦੇ ਸੱਟ ਲੱਗਣ ਕਾਰਨ ਆਸਟ੍ਰੇਲੀਆ 'ਚ ਖੇਡੇ ਜਾਣ ਵਾਲੇ ਹਾਕੀ ਟੂਰਨਾਮੈਂਟ 'ਚ ਹੁਣ ਸ਼੍ਰੀਜੇਸ਼ ਦੀ ਜਗ੍ਹਾ ਡਰੈਗ ਫਲਿਕਰ ਵੀ.ਆਰ. ਰਘੁਨਾਥ ਨੂੰ ਕਪਤਾਨੀ ਸੌਂਪੀ ਗਈ ਹੈ। ਰਘੁਨਾਥ ਆਸਟ੍ਰੇਲੀਆ 'ਚ ਇਸੇ ਮਹੀਨੇ ਦੇ ਅਖੀਰ 'ਚ ਹੋਣ ਵਾਲੇ 4 ਦੇਸ਼ਾਂ ਦੇ ਟੂਰਨਾਮੈਂਟ 'ਚ ਭਾਰਤੀ ਟੀਮ ਦੀ ਕਮਾਨ ਸੰਭਾਲਦੇ ਨਜਰ ਆਉਣਗੇ।

5/10
ਸ਼੍ਰੀਜੇਸ਼ ਤੋਂ ਅਲਾਵਾ ਐਸ.ਵੀ. ਸੁਨੀਲ ਅਤੇ ਰਮਨਦੀਪ ਸਿੰਘ ਵੀ ਇਸ ਟੂਰਨਾਮੈਂਟ ਦਾ ਹਿੱਸਾ ਨਹੀਂ ਹੋਣਗੇ। ਸੁਨੀਲ ਵੀ ਓਲੰਪਿਕਸ ਦੌਰਾਨ ਲੱਗੀ ਸੱਟ ਤੋਂ ਉਭਰੇ ਨਹੀਂ ਹਨ ਅਤੇ ਰਮਨਦੀਪ ਵੀ ਫਿਟ ਨਹੀਂ ਹਨ। ਟੀਮ ਦੇ ਕੋਚ ਨੇ ਦੱਸਿਆ ਕਿ ਸ਼੍ਰੀਜੇਸ਼ ਅਤੇ ਸੁਨੀਲ ਰੀਹੈਬਿਲੀਟੇਸ਼ਨ ਲਈ ਸਾਈ ਸੈਂਟਰ 'ਤੇ ਰਹਿਣਗੇ।

6/10
Forwards:  Talwinder Singh, Nikkin Thimmaiah, Affan Yousuf, Mohammad Amir Khan, Satbir Singh, Akashdeep Singh

7/10
Goalkeepers:  Akash Chikte, Abhinav Kumar Pandey

8/10
ਟੂਰਨਾਮੈਂਟ ਲਈ ਭਾਰਤੀ ਟੀਮ
ਟੂਰਨਾਮੈਂਟ ਲਈ ਭਾਰਤੀ ਟੀਮ
9/10
Midfielders:  Chinglensana Singh Kangujam, Manpreet Singh, Sardar Singh, S K Uthappa

10/10
Defenders:  VR Raghunath (captain), Rupinder Pal Singh (vice-captain), Pardeep Mor, Birendra Lakra, Kothajit Singh, Surender Kumar

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਰੇਖਾ ਗੁਪਤਾ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ, ਪੜ੍ਹੋ ਮੰਤਰੀਆਂ ਦੀ ਲਿਸਟ

ਚੰਡੀਗੜ੍ਹ ‘ਚ ਹੀ ਹੋਵੇਗੀ ਕੇਂਦਰ ਦੀ ਕਿਸਾਨਾਂ ਨਾਲ ਅਗਲੀ ਮੀਟਿੰਗ, ਡੱਲੇਵਾਲ ਅੱਜ ਕਰਨਗੇ ਵੱਡਾ ਐਲਾਨ

ਆ ਗਈ List! ਮਨਜਿੰਦਰ ਸਿਰਸਾ ਸਣੇ ਇਨ੍ਹਾਂ ਆਗੂਆਂ ਨੂੰ ਦਿੱਲੀ ਕੈਬਨਿਟ ‘ਚ ਮਿਲੀ ਜਗ੍ਹਾ

ਹਵਾ ‘ਚ ਟਕਰਾਏ 2 ਜਹਾਜ਼, ਅਮਰੀਕਾ ‘ਚ ਇੱਕ ਹੋਰ ਪਲੇਨ ਹਾਦਸਾ; ਇੰਨੇ ਲੋਕਾਂ ਦੀ ਹੋਈ ਮੌਤ
ਹਵਾ ‘ਚ ਟਕਰਾਏ 2 ਜਹਾਜ਼, ਅਮਰੀਕਾ ‘ਚ ਇੱਕ ਹੋਰ ਪਲੇਨ ਹਾਦਸਾ; ਇੰਨੇ ਲੋਕਾਂ ਦੀ ਹੋਈ ਮੌਤ
Advertisement
ABP Premium

ਵੀਡੀਓਜ਼

ਟਰਾਲੇ ਨੇ ਮਾਰੀ ਬੱਸ ਨੂੰ ਟੱਕਰ, ਵਾਲ ਵਾਲ ਬਚੇ ਬੱਸ ਯਾਤਰੀCM ਮਾਨ ਦੀ ਰਿਹਾਇਸ਼ 'ਤੇ ਪਹੁੰਚੇ ਰਵਨੀਤ ਬਿੱਟੂ, ਪੁਲਿਸ ਨਾਲ ਬਿੱਟੂ ਦੀ ਤਿੱਖੀ ਬਹਿਸChandigarh Police ਨਾਲ Ravneet Bittu ਦੇ ਸੁਰੱਖਿਆ ਕਰਮੀ ਨੇ ਕੀਤਾ ਗਾਲੀ ਗਲੋਚGyanesh Kumar is new CEC: ਨਵੇਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅਹੁਦਾ ਸੰਭਾਲਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰੇਖਾ ਗੁਪਤਾ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ, ਪੜ੍ਹੋ ਮੰਤਰੀਆਂ ਦੀ ਲਿਸਟ
ਰੇਖਾ ਗੁਪਤਾ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ, ਪੜ੍ਹੋ ਮੰਤਰੀਆਂ ਦੀ ਲਿਸਟ
ਚੰਡੀਗੜ੍ਹ ‘ਚ ਹੀ ਹੋਵੇਗੀ ਕੇਂਦਰ ਦੀ ਕਿਸਾਨਾਂ ਨਾਲ ਅਗਲੀ ਮੀਟਿੰਗ, ਡੱਲੇਵਾਲ ਅੱਜ ਕਰਨਗੇ ਵੱਡਾ ਐਲਾਨ
ਚੰਡੀਗੜ੍ਹ ‘ਚ ਹੀ ਹੋਵੇਗੀ ਕੇਂਦਰ ਦੀ ਕਿਸਾਨਾਂ ਨਾਲ ਅਗਲੀ ਮੀਟਿੰਗ, ਡੱਲੇਵਾਲ ਅੱਜ ਕਰਨਗੇ ਵੱਡਾ ਐਲਾਨ
ਆ ਗਈ List! ਮਨਜਿੰਦਰ ਸਿਰਸਾ ਸਣੇ ਇਨ੍ਹਾਂ ਆਗੂਆਂ ਨੂੰ ਦਿੱਲੀ ਕੈਬਨਿਟ ‘ਚ ਮਿਲੀ ਜਗ੍ਹਾ
ਆ ਗਈ List! ਮਨਜਿੰਦਰ ਸਿਰਸਾ ਸਣੇ ਇਨ੍ਹਾਂ ਆਗੂਆਂ ਨੂੰ ਦਿੱਲੀ ਕੈਬਨਿਟ ‘ਚ ਮਿਲੀ ਜਗ੍ਹਾ
ਹਵਾ ‘ਚ ਟਕਰਾਏ 2 ਜਹਾਜ਼, ਅਮਰੀਕਾ ‘ਚ ਇੱਕ ਹੋਰ ਪਲੇਨ ਹਾਦਸਾ; ਇੰਨੇ ਲੋਕਾਂ ਦੀ ਹੋਈ ਮੌਤ
ਹਵਾ ‘ਚ ਟਕਰਾਏ 2 ਜਹਾਜ਼, ਅਮਰੀਕਾ ‘ਚ ਇੱਕ ਹੋਰ ਪਲੇਨ ਹਾਦਸਾ; ਇੰਨੇ ਲੋਕਾਂ ਦੀ ਹੋਈ ਮੌਤ
Punjab News: ਪੰਜਾਬ ਵਾਸੀਆਂ 'ਚ ਅਚਾਨਕ ਵੱਧਣ ਲੱਗੀ ਇਹ ਬਿਮਾਰੀ, ਚਿੰਤਾ ਦਾ ਬਣੀ ਵਿਸ਼ਾ; ਤੁਸੀ ਤਾਂ ਨਹੀਂ ਹੋ ਰਹੇ ਸ਼ਿਕਾਰ?
ਪੰਜਾਬ ਵਾਸੀਆਂ 'ਚ ਅਚਾਨਕ ਵੱਧਣ ਲੱਗੀ ਇਹ ਬਿਮਾਰੀ, ਚਿੰਤਾ ਦਾ ਬਣੀ ਵਿਸ਼ਾ; ਤੁਸੀ ਤਾਂ ਨਹੀਂ ਹੋ ਰਹੇ ਸ਼ਿਕਾਰ?
Punjab News: ਪੰਜਾਬ ਪੁਲਿਸ ਕਰਮਚਾਰੀਆਂ ਦੀ ਲੋਕਾਂ ਨੇ ਕੀਤੀ 'ਛਿੱਤਰ' ਪਰੇਡ, ਮਾਮਲਾ ਜਾਣ ਉੱਡ ਜਾਣਗੇ ਹੋਸ਼

ਔਸ਼ਧੀ ਗੁਣਾਂ ਨਾਲ ਭਰਪੂਰ ਕਸ਼ਮੀਰੀ ਕੇਸਰ ਦੇ ਹੈਰਾਨੀਜਨਕ ਫਾਇਦੇ, ਕਈ ਬਿਮਾਰੀਆਂ ਹੁੰਦੀਆਂ ਦੂਰ

ਪੰਜਾਬ ਦੇ 14 ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਜਾਰੀ, ਤੇਜ਼ ਹਵਾਵਾਂ ਨਾਲ ਤਾਪਮਾਨ ‘ਚ ਆਵੇਗਾ ਗਿਰਾਵਟ

Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.