ਪੜਚੋਲ ਕਰੋ

ਪੈਸੀਫਿਕ ਮਾਸਟਰ ਗੇਮਜ਼ 'ਚ ਹਾਕੀ ਟੀਮ ਨੇ ਗੱਡੇ ਝੰਢੇ

  ਲੁਧਿਆਣਾ: ਮਲੇਸ਼ੀਆ ਦੇ ਪਨਾਗ ਵਿੱਚ ਏਸ਼ੀਆ-ਪੈਸੀਫਿਕ ਮਾਸਟਰ ਗੇਮਜ਼ ਦੇ ਹਾਕੀ ਮੁਕਾਬਲਿਆਂ ’ਚ ਭਾਰਤੀ ਹਾਕੀ ਟੀਮ ਦੇ ਵੈਟਰਨ ਖਿਡਾਰੀਆਂ ਨੇ ਸੋਨ ਤਗਮਾ ਜਿੱਤਿਆ। ਭਾਰਤ ਦੀ ਨੌਜਵਾਨ ਹਾਕੀ ਟੀਮ ਨੂੰ ਜਕਾਰਤਾ ਵਿਖੇ ਏਸ਼ੀਅਨ ਖੇਡਾਂ 2019 ਮਲੇਸ਼ੀਆ ਤੋਂ ਸੈਮੀਫਾਈਨਲ ਵਿੱਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਹੁਣ ਮਾਸਟਰ ਗੇਮਜ਼ ਵਿੱਚ ਟੀਮ ਨੇ ਆਪਣੇ ਪਹਿਲੇ ਲੀਗ ਮੈਚ ਵਿੱਚ ਹੀ ਮਲੇਸ਼ੀਆ ਨੂੰ 4-1 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਇਸਤੋਂ ਬਾਅਦ ਬਾਕੀ ਲੀਗ ਮੈਚਾਂ ਵਿੱਚ ਭਾਰਤ ਨੇ ਸਿੰਗਾਪੁਰ ਨੂੰ 7-3, ਪ੍ਰਿੰਸ ਆਫ ਵੇਲਜ਼ ਨੂੰ 6-1, ਥਾਈਲੈਂਡ ਨੂੰ 5-3, ਤੇ ਆਖਰੀ ਮੈਚ ’ਚ ਮੇਜ਼ਬਾਨ ਮਲੇਸ਼ੀਆ ਨਾਲ 2-2 ਦੀ ਬਰਾਬਰੀ ਤੋਂ ਬਾਅਦ ਕੁੱਲ 13 ਅੰਕ ਹਾਸਲ ਕਰਦਿਆਂ ਖਿਤਾਬੀ ਜਿੱਤ ਹਾਸਲ ਕੀਤੀ। ਪੈਸੀਫਿਕ ਮਾਸਟਰ ਗੇਮਜ਼ 'ਚ ਹਾਕੀ ਟੀਮ ਨੇ ਗੱਡੇ ਝੰਢੇ ਮੇਜ਼ਬਾਨ ਮਲੇਸ਼ੀਆ ਮੁਕਾਬਲੇ ਵਿੱਚ ਦੂਜੇ ਸਥਾਨ 'ਤੇ ਰਿਹਾ। ਭਾਰਤ ਦੀ ਪਹਿਲੀ ਵਾਰ ਨੁਮਾਇੰਦਗੀ ਕਰਦਿਆਂ ਜਰਖੜ ਹਾਕੀ ਅਕੈਡਮੀ ਦਾ ਗੁਰਸਤਿੰਦਰ ਸਿੰਘ 9 ਗੋਲ ਕਰ ਕੇ ਟੂਰਨਾਮੈਂਟ ਦਾ ਸਰਵੋਤਮ ਸਕੋਰਰ ਬਣਿਆ। ਹਿਮਾਚਲ ਦੇ ਪਵਨ ਕੁਮਾਰ ਦੀ ਕਪਤਾਨੀ ਹੇਠ ਇਸ ਭਾਰਤੀ ਹਾਕੀ ਟੀਮ ਵਿੱਚ 9 ਖਿਡਾਰੀ ਪੰਜਾਬ ਦੇ ਸਨ। ਗੁਰਸਤਿੰਦਰ ਸਿੰਘ ਨੂੰ ਵਤਨ ਪਰਤਣ 'ਤੇ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

T20 World Cup 2026 'ਚ ਭਾਰਤ ਬਣਿਆ ਚੈਂਪੀਅਨ, ਕਿੰਨੀ ਮਿਲੀ ਪ੍ਰਾਈਜ਼ ਮਨੀ? ਦੇਖੋ ਪੂਰੀ ਲਿਸਟ

ਨਿਊਜ਼ੀਲੈਂਡ ਨੂੰ ਮਾਤ ਦੇਕੇ ਵਿਸ਼ਵ ਚੈਂਪੀਅਨ ਬਣਿਆ ਭਾਰਤ, ਤੀਜੀ ਵਾਰ ਜਿੱਤਿਆ T20 ਵਿਸ਼ਵ ਕੱਪ ਦਾ ਖਿਤਾਬ

T20 World Cup 2026 ਦੀ ਪ੍ਰਾਈਜ਼ ਮਨੀ ਦਾ ਖੁਲਾਸਾ, ਸੁਪਰ-8 ਤੱਕ ਪਹੁੰਚਣ ਵਾਲੀਆਂ ਟੀਮਾਂ ਨੂੰ ਮਿਲੇਗਾ ਇੰਨਾ ਪੈਸਾ

IND vs ENG: ਚੌਥੀ ਵਾਰ T20 ਵਿਸ਼ਵ ਕੱਪ 'ਚ ਭਾਰਤ, 2 ਓਵਰਾਂ ਨੇ ਪਲਟੀ ਬਾਜ਼ੀ, 7 ਦੌੜਾਂ ਨੇ ਕੀਤਾ ਕਮਾਲ

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  

Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53

Delhi Riots Case 2020 : ਸ਼ਰਜੀਲ ਇਮਾਮ ਨੂੰ ਵੱਡੀ ਰਾਹਤ, ਅਦਾਲਤ ਨੇ ਦਿੱਤੀ ਅੰਤਰਿਮ ਜ਼ਮਾਨਤ

ਜਲੰਧਰ ਦੇ ਨੌਜਵਾਨ ਦੀ ਕਬੱਡੀ ਖਿਡਾਰੀ ਦੀ ਮੌਤ, ਮੱਚਿਆ ਚੀਕ ਚੀਹਾੜਾ

Bihar News : ਨਿਸ਼ਾਂਤ ਕੁਮਾਰ ਬਣਗੇ ਡਿਪਟੀ CM ? ਨਿਤੀਸ਼ ਕੁਮਾਰ ਦੇ ਕਰੀਬੀ ਵਿਜੇ ਕੁਮਾਰ ਚੌਧਰੀ ਨੇ ਸਾਫ਼ ਕੀਤੀ ਤਸਵੀਰ 

Amritsar 'ਚ 9 ਕਿਲੋ ਹੈਰੋਇਨ ਸਮੇਤ ਇੱਕ ਤਸਕਰ ਗ੍ਰਿਫ਼ਤਾਰ , ਪਾਕਿਸਤਾਨ ਤੋਂ ਚੱਲ ਰਿਹਾ ਸੀ ਤਸਕਰੀ ਦਾ ਨੈੱਟਵਰਕ

Private Schools : ਕਿਸੇ ਖਾਸ ਦੁਕਨ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਹੁਣ ਖੈਰ ਨਹੀਂ

Excise Policy Case : ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਝਟਕਾ , ਦਿੱਲੀ ਹਾਈ ਕੋਰਟ ਨੇ ਜਾਰੀ ਕੀਤਾ ਨੋਟਿਸ 

Embed widget