ਪੜਚੋਲ ਕਰੋ

ਭਾਰਤ ਦੀ ਪਾਕਿਸਤਾਨ 'ਤੇ ਵੱਡੀ ਜਿੱਤ

ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਵਿਚਾਲੇ ਚਲ ਰਹੇ ਤਨਾ-ਤਨੀ ਦੇ ਮਾਹੌਲ ਕਾਰਨ ਦੋਨਾ ਦੇਸ਼ਾਂ ਵਿਚਾਲੇ ਖੇਡਾਂ ਦਾ ਮਾਹੌਲ ਵੀ ਖਰਾਬ ਹੋ ਗਿਆ ਹੈ। ਬੈਡਮਿੰਟਨ ਸੰਘ ਅਤੇ BCCI ਨੇ ਪਾਕਿਸਤਾਨ ਖਿਲਾਫ ਕੋਈ ਵੀ ਮੈਚ ਖੇਡਣ ਤੋ ਐਤਰਾਜ਼ ਜਤਾਇਆ ਹੈ। ਪਰ 2 ਅਕਤੂਬਰ ਦਾ ਦਿਨ ਭਾਰਤ-ਪਾਕਿ ਖੇਡ ਇਤਿਹਾਸ 'ਚ ਬੇਹਦ ਖਾਸ ਹੈ। ਅੱਜ ਦੇ ਹੀ ਦਿਨ 2 ਸਾਲ ਪਹਿਲਾਂ ਭਾਰਤ ਨੇ ਪਾਕਿਸਤਾਨ ਖਿਲਾਫ ਵੱਡੀ ਅਤੇ ਅਹਿਮ ਜਿੱਤ ਦਰਜ ਕੀਤੀ ਸੀ। ਇਹ ਜਿੱਤ ਭਾਰਤੀ ਹਾਕੀ ਟੀਮ ਨੇ ਏਸ਼ੀਅਨ ਖੇਡਾਂ ਦੇ ਫਾਈਨਲ 'ਚ ਦੇਸ਼ ਦੀ ਝੋਲੀ 'ਚ ਪਾਈ ਸੀ। 
India-Hockey_1  india-vs-pakistan
 
ਏਸ਼ੀਅਨ ਖੇਡਾਂ 'ਚ ਹਾਕੀ ਦੀ ਖੇਡ 'ਚ ਭਾਰਤ ਨੂੰ ਇਕ ਵੱਡੀ ਕਾਮਯਾਬੀ ਹਾਸਿਲ ਹੋਈ। ਸਰਦਾਰ ਸਿੰਘ ਦੀ ਕਪਤਾਨੀ ਹੇਠ ਭਾਰਤੀ ਪੁਰੁਸ਼ ਹੌਕੀ ਟੀਮ ਨੇ 16 ਸਾਲ ਬਾਅਦ ਜਿੱਤਿਆ ਏਸ਼ੀਆਈ ਖੇਡਾਂ ਦਾ ਸੋਨ ਤਗਮਾ। ਫਾਈਨਲ ਮੁਕਾਬਲੇ 'ਚ ਭਾਰਤ ਦੀ ਟੱਕਰ ਹੋਈ ਪਾਕਿਸਤਾਨ ਖਿਲਾਫ, ਅਤੇ ਇਸ ਮੁਕਾਬਲੇ 'ਚ ਭਾਰਤੀ ਟੀਮ ਨੇ ਬਾਜ਼ੀ ਮਾਰੀ।  india-vs-pakistan-asian-games-hockey-final  ind-pak-get-630-92
 
ਰੇਗੁਲਰ ਟਾਈਮ 'ਚ ਮੁਕਾਬਲਾ 1-1 ਦੀ ਬਰਾਬਰੀ 'ਤੇ ਰਹਿਣ ਤੋਂ ਬਾਅਦ ਭਾਰਤ ਨੇ ਪੈਨਲਟੀ ਸ਼ੂਟਆਉਟ 'ਚਪਾਕਿਸਤਾਨ ਨੂੰ 4-2 ਦੇ ਫਰਕ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਜਦ ਭਾਰਤੀ ਟੀਮ ਨੇ ਜਸ਼ਨ ਮਨਾਇਆ, ਤਾਂ ਉਸ ਵੇਲੇ ਪੂਰਾ ਭਾਰਤ ਦੇਸ਼ ਵੀ ਉਸੇ ਜਸ਼ਨ 'ਚ ਝੂਮ ਉਠਿਆ ਸੀ। 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Sports News: ਟੀਮ ਇੰਡੀਆ 'ਚ ਅਚਾਨਕ ਹੋਇਆ ਵੱਡਾ ਬਦਲਾਅ, ਜਾਣੋ ਕੌਣ ਹੋਇਆ ਬਾਹਰ ਅਤੇ ਕਿਸਨੂੰ ਮਿਲਿਆ ਖੇਡਣ ਦਾ ਮੌਕਾ...?
ਟੀਮ ਇੰਡੀਆ 'ਚ ਅਚਾਨਕ ਹੋਇਆ ਵੱਡਾ ਬਦਲਾਅ, ਜਾਣੋ ਕੌਣ ਹੋਇਆ ਬਾਹਰ ਅਤੇ ਕਿਸਨੂੰ ਮਿਲਿਆ ਖੇਡਣ ਦਾ ਮੌਕਾ...?
Mohammed Shami ਨੂੰ ਅਦਾਲਤ ਨੇ ਕੀਤਾ ਬਰੀ , ਅਲੱਗ ਰਹਿ ਰਹੀ ਪਤਨੀ ਨੇ ਲਗਾਏ ਸੀ ਆਰੋਪ ,ਜਾਣੋ ਪੂਰਾ ਮਾਮਲਾ 
Mohammed Shami ਨੂੰ ਅਦਾਲਤ ਨੇ ਕੀਤਾ ਬਰੀ , ਅਲੱਗ ਰਹਿ ਰਹੀ ਪਤਨੀ ਨੇ ਲਗਾਏ ਸੀ ਆਰੋਪ ,ਜਾਣੋ ਪੂਰਾ ਮਾਮਲਾ 
Team India Test Squad Announce: ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ! ਰਿਸ਼ਭ ਪੰਤ ਦੀ ਉਪ ਕਪਤਾਨੀ ਤੋਂ ਛੁੱਟੀ; ਜਾਣੋ ਕਿੰਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ ਤੇ ਕਿੰਨਾ ਦਾ ਕੱਟਿਆ ਗਿਆ ਪੱਤਾ?
ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ! ਰਿਸ਼ਭ ਪੰਤ ਦੀ ਉਪ ਕਪਤਾਨੀ ਤੋਂ ਛੁੱਟੀ; ਜਾਣੋ ਕਿੰਨਾਂ ਖਿਡਾਰੀਆਂ ਨੂੰ ਮਿਲਿਆ ਮੌਕਾ ਤੇ ਕਿੰਨਾ ਦਾ ਕੱਟਿਆ ਗਿਆ ਪੱਤਾ?
IPL 2026: ਆਈਪੀਐਲ ਵਿਚਾਲੇ ਇਸ ਟੀਮ ਨੂੰ ਵੱਡਾ ਝਟਕਾ, ਦੋ ਧਾਕੜ ਖਿਡਾਰੀ ਬਚੇ ਸੈਸ਼ਨ ਤੋਂ ਹੋਏ ਬਾਹਰ; ਸਾਥੀ ਖਿਡਾਰੀਆਂ ਸਣੇ ਸਦਮੇ 'ਚ ਫੈਨਜ਼...
ਆਈਪੀਐਲ ਵਿਚਾਲੇ ਇਸ ਟੀਮ ਨੂੰ ਵੱਡਾ ਝਟਕਾ, ਦੋ ਧਾਕੜ ਖਿਡਾਰੀ ਬਚੇ ਸੈਸ਼ਨ ਤੋਂ ਹੋਏ ਬਾਹਰ; ਸਾਥੀ ਖਿਡਾਰੀਆਂ ਸਣੇ ਸਦਮੇ 'ਚ ਫੈਨਜ਼...

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਗੁਰਦੁਆਰਾ ਸਾਹਿਬ 'ਚ ਜੁੱਤੇ ਲੈਕੇ ਵੜੀ ਅਮਰੀਕੀ ਪੁਲਿਸ, ਸਿਰ ਵੀ ਨਹੀਂ ਢੱਕਿਆ, ਮੱਚੀ ਖਲਬਲੀ; ਜਾਣੋ ਪੂਰਾ ਮਾਮਲਾ
ਗੁਰਦੁਆਰਾ ਸਾਹਿਬ 'ਚ ਜੁੱਤੇ ਲੈਕੇ ਵੜੀ ਅਮਰੀਕੀ ਪੁਲਿਸ, ਸਿਰ ਵੀ ਨਹੀਂ ਢੱਕਿਆ, ਮੱਚੀ ਖਲਬਲੀ; ਜਾਣੋ ਪੂਰਾ ਮਾਮਲਾ
ਪੰਜਾਬ ਹਰਿਆਣਾ ਹਾਈਕੋਰਟ 'ਚ Work From Home ਕਰਨਗੇ ਵਕੀਲ, ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ 'ਤੇ ਜੋਰ
ਪੰਜਾਬ ਹਰਿਆਣਾ ਹਾਈਕੋਰਟ 'ਚ Work From Home ਕਰਨਗੇ ਵਕੀਲ, ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ 'ਤੇ ਜੋਰ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਦਿਨ 'ਚ ਨਹੀਂ ਰਾਤ ਨੂੰ ਵੀ ਚੱਲ ਰਹੀ ਲੂ! ਬੱਚਿਆਂ ਤੇ ਔਰਤਾਂ ਦੇ ਲਈ ਕਿਉਂ ਵੱਧ ਰਿਹਾ ਖ਼ਤਰਾ?
ਦਿਨ 'ਚ ਨਹੀਂ ਰਾਤ ਨੂੰ ਵੀ ਚੱਲ ਰਹੀ ਲੂ! ਬੱਚਿਆਂ ਤੇ ਔਰਤਾਂ ਦੇ ਲਈ ਕਿਉਂ ਵੱਧ ਰਿਹਾ ਖ਼ਤਰਾ?
Embed widget