ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
BCCI ਨੇ ਨਹੀਂ ਦਿੱਤਾ PCB ਨੂੰ ਜਵਾਬ ?
![](https://static.abplive.com/wp-content/uploads/sites/5/2016/09/07183413/prv_f6490_1458391067.jpeg?impolicy=abp_cdn&imwidth=720)
1/8
![ਭਾਰਤ ਅਤੇ ਪਾਕਿਸਤਾਨ ਦੀਆਂ ਪੁਰੁਸ਼ ਕ੍ਰਿਕਟ ਟੀਮਾਂ ਵਿਚਾਲੇ ਸੀਰੀਜ਼ ਦਾ ਫਿਲਹਾਲ ਕੋਈ ਨਾਮੋ-ਨਿਸ਼ਾਨ ਨਜਰ ਨਹੀਂ ਆ ਰਿਹਾ ਹੈ।](https://static.abplive.com/wp-content/uploads/sites/5/2016/09/07183413/prv_f6490_1458391067.jpeg?impolicy=abp_cdn&imwidth=720)
ਭਾਰਤ ਅਤੇ ਪਾਕਿਸਤਾਨ ਦੀਆਂ ਪੁਰੁਸ਼ ਕ੍ਰਿਕਟ ਟੀਮਾਂ ਵਿਚਾਲੇ ਸੀਰੀਜ਼ ਦਾ ਫਿਲਹਾਲ ਕੋਈ ਨਾਮੋ-ਨਿਸ਼ਾਨ ਨਜਰ ਨਹੀਂ ਆ ਰਿਹਾ ਹੈ।
2/8
![](https://static.abplive.com/wp-content/uploads/sites/5/2016/09/07183411/pakistan.jpeg?impolicy=abp_cdn&imwidth=720)
3/8
![ਇਸੇ ਵਿਚਾਲੇ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੀ ਜਾਣ ਵਾਲੀ ਮਹਿਲਾ ਕ੍ਰਿਕਟ ਸੀਰੀਜ਼ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।](https://static.abplive.com/wp-content/uploads/sites/5/2016/09/07183409/india-women-cricket-team.jpeg?impolicy=abp_cdn&imwidth=720)
ਇਸੇ ਵਿਚਾਲੇ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੀ ਜਾਣ ਵਾਲੀ ਮਹਿਲਾ ਕ੍ਰਿਕਟ ਸੀਰੀਜ਼ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
4/8
![](https://static.abplive.com/wp-content/uploads/sites/5/2016/09/07183407/India-Women1.jpeg?impolicy=abp_cdn&imwidth=720)
5/8
![ਪਾਕਿਸਤਾਨ ਕ੍ਰਿਕਟ ਬੋਰਡ ਨੇ ਸੀਰੀਜ਼ ਰੱਦ ਹੋਣ ਦੀ ਜਾਣਕਾਰੀ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਿਲ ਨੂੰ ਦੇ ਦਿੱਤੀ ਹੈ।](https://static.abplive.com/wp-content/uploads/sites/5/2016/09/07183401/442164-indian-women-indian-cricket-team-fb-page.jpeg?impolicy=abp_cdn&imwidth=720)
ਪਾਕਿਸਤਾਨ ਕ੍ਰਿਕਟ ਬੋਰਡ ਨੇ ਸੀਰੀਜ਼ ਰੱਦ ਹੋਣ ਦੀ ਜਾਣਕਾਰੀ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਿਲ ਨੂੰ ਦੇ ਦਿੱਤੀ ਹੈ।
6/8
![ਖਬਰਾਂ ਹਨ ਕਿ BCCI ਨੇ 7 ਸਿਤੰਬਰ ਤੋਂ ਖੇਡੀ ਜਾਣ ਵਾਲੀ ਸੀਰੀਜ਼ ਨੂੰ ਲੈਕੇ ਕੋਈ ਜਵਾਬ ਨਹੀਂ ਦਿੱਤਾ।](https://static.abplive.com/wp-content/uploads/sites/5/2016/09/07183359/434023-pakistan-women-cricket-getty-images.jpeg?impolicy=abp_cdn&imwidth=720)
ਖਬਰਾਂ ਹਨ ਕਿ BCCI ਨੇ 7 ਸਿਤੰਬਰ ਤੋਂ ਖੇਡੀ ਜਾਣ ਵਾਲੀ ਸੀਰੀਜ਼ ਨੂੰ ਲੈਕੇ ਕੋਈ ਜਵਾਬ ਨਹੀਂ ਦਿੱਤਾ।
7/8
![ਅਧਿਕਾਰੀਆਂ ਨੇ ਦੱਸਿਆ ਕਿ PCB ਨੇ ਇਸ ਮੁੱਦੇ ਬਾਰੇ BCCI ਨਾਲ ਸੰਪਰਕ ਨਹੀਂ ਕੀਤਾ।](https://static.abplive.com/wp-content/uploads/sites/5/2016/09/07183357/232997.jpeg?impolicy=abp_cdn&imwidth=720)
ਅਧਿਕਾਰੀਆਂ ਨੇ ਦੱਸਿਆ ਕਿ PCB ਨੇ ਇਸ ਮੁੱਦੇ ਬਾਰੇ BCCI ਨਾਲ ਸੰਪਰਕ ਨਹੀਂ ਕੀਤਾ।
8/8
![ਖਾਸ ਗੱਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੀ ਜਾਣ ਵਾਲੀ ਸੀਰੀਜ਼ ਵਰਲਡ ਕਪ 2019 ਦੇ ਲਈ ਕੁਆਲੀਫਾਇੰਗ ਰਾਊਂਡ ਦਾ ਹਿੱਸਾ ਸੀ।](https://static.abplive.com/wp-content/uploads/sites/5/2016/09/07183352/74136.jpeg?impolicy=abp_cdn&imwidth=720)
ਖਾਸ ਗੱਲ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੀ ਜਾਣ ਵਾਲੀ ਸੀਰੀਜ਼ ਵਰਲਡ ਕਪ 2019 ਦੇ ਲਈ ਕੁਆਲੀਫਾਇੰਗ ਰਾਊਂਡ ਦਾ ਹਿੱਸਾ ਸੀ।
Published at : 07 Sep 2016 06:41 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਪੋਰਟਸ
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)