ਪੜਚੋਲ ਕਰੋ
IPL 10 ਆਕਸ਼ਨ 'ਚ ਕਿਸਦੇ ਪੱਲੇ ਕੀ ਪਿਆ, ਪੂਰੀ ਜਾਣਕਾਰੀ
Written By : ਏਬੀਪੀ ਸਾਂਝਾ | Updated at : 20 Feb 2017 05:43 PM (IST)
1/28

IPL ਦੇ 10ਵੇਂ ਸੀਜਨ ਦੇ ਲਈ ਅੱਜ ਬੈਂਗਲੁਰੂ 'ਚ ਖਿਡਾਰੀਆਂ ਦੀ ਨਿਲਾਮੀ ਖਤਮ ਹੋ ਗਈ ਹੈ।
2/28

3/28

ਆਕਸ਼ਨ ਦਾ ਪੂਰੀ ਲਿਸਟ
4/28

- ਰਿਸ਼ੀ ਧਵਨ ਨੂੰ ਕੋਲਕਾਤਾ ਨੇ 55 ਲੱਖ 'ਚ ਖਰੀਦਿਆ - ਕ੍ਰਿਸ ਵੋਕਸ ਨੂੰ 4.2 ਕਰੋੜ ਰੁਪਏ 'ਚ KKR ਨੇ ਆਪਣੀ ਟੀਮ 'ਚ ਸ਼ਾਮਿਲ ਕੀਤਾ - ਪਰਵੇਜ ਰਸੂਲ, ਜੇਸਨ ਹੋਲਡਰ ਦੀ ਵੀ ਨਹੀਂ ਲੱਗੀ ਬੋਲੀ
5/28

- ਮੁਨਾਫ ਪਟੇਲ ਨੂੰ ਗੁਜਰਾਤ ਨੇ 30 ਲੱਖ ਰੁਪਏ 'ਚ ਆਪਣੀ ਟੀਮ 'ਚ ਕੀਤਾ ਸ਼ਾਮਿਲ - ਨਿਊਜ਼ੀਲੈਂਡ ਦੇ ਖਿਡਾਰੀ ਸੈਂਟਨਰ 'ਤੇ ਨਹੀਂ ਲੱਗੀ ਬੋਲੀ - ਪੰਜਾਬ ਨੇ ਡੈਰਨ ਸੈਮੀ ਨੂੰ 30 ਲੱਖ ਰੁਪਏ 'ਚ ਖਰੀਦਿਆ
6/28

- ਦਿੱਲੀ ਨੇ ਐਮ ਅਸ਼ਵਿਨ ਨੂੰ 1 ਕਰੋੜ 'ਚ ਖਰੀਦਿਆ - ਨਾਥੂ ਸਿੰਘ ਨੂੰ ਗੁਜਰਾਤ ਨੇ 50 ਲੱਖ ਰੁਪਏ 'ਚ ਆਪਣੀ ਟੀਮ 'ਚ ਕੀਤਾ ਸ਼ਾਮਿਲ - ਗੇਂਦਬਾਜ਼ ਨਟਰਾਜਨ ਨੂੰ ਪੰਜਾਬ ਨੇ 3 ਕਰੋੜ 'ਚ ਖਰੀਦਿਆ - ਟੀ-20 'ਚ ਤੀਹਰਾ ਸੈਂਕੜਾ ਜੜਨ ਵਾਲੇ ਮੋਹਿਤ ਅਹਿਲਾਵਤ ਨੂੰ ਕਿਸੇ ਨੇ ਨਹੀਂ ਖਰੀਦਿਆ - ਅਨਿਕੇਤ ਚੌਧਰੀ ਨੂੰ RCB ਨੇ 2 ਕਰੋੜ 'ਚ ਖਰੀਦਿਆ
7/28

- ਸੈਮਿਉਲਸ, ਡੈਰਨ ਬਰਾਵੋ, ਇਵਿਨ ਲੇਵਿਸ, ਐਸ, ਬਦਰੀਨਾਥ, ਪੁਜਾਰਾ, ਮੁਕੁੰਦ ਅਤੇ ਮਨੋਜ ਤਿਵਾਰੀ ਨੂੰ ਕਿਸੇ ਨੇ ਨਹੀਂ ਪੁੱਛਿਆ - ਪ੍ਰਵੀਨ ਤਾਂਬੇ ਨੂੰ ਹੈਦਰਾਬਾਦ ਨੇ 10 ਲੱਖ ਰੁਪਏ 'ਚ ਖਰੀਦਿਆ - ਅਫਗਾਨਿਸਤਾਨ ਦੇ ਰਾਸ਼ਿਦ ਖਾਨ ਅਰਮਾਨ ਨੂੰ ਹੈਦਰਾਬਾਦ ਨੇ 4 ਕਰੋੜ 'ਚ ਖਰੀਦਿਆ
8/28

- IPL 2017 ਦੀ ਨਿਲਾਮੀ ਖਤਮ - ਮਨੋਜ ਤਿਵਾਰੀ ਨੂੰ ਪੁਣੇ ਨੇ 50 ਲੱਖ 'ਚ ਖਰੀਦਿਆ - ਡੈਰਨ ਬਰਾਵੋ ਨੇ KKR ਨੇ 50 ਲੱਖ ਰੁਪਏ 'ਚ ਖਰੀਦਿਆ - ਡੈਨੀਅਲ ਕ੍ਰਿਸਟਨ ਨੂੰ ਪੁਣੇ ਨੇ 1 ਕਰੋੜ 'ਚ ਆਪਣੀ ਟੀਮ 'ਚ ਕੀਤਾ ਸ਼ਾਮਿਲ
9/28

- ਪੰਜਾਬ ਨੇ ਮੈਟ ਹੈਨਰੀ ਨੂੰ 50 ਲੱਖ ਰੁਪਏ 'ਚ ਆਪਣੀ ਟੀਮ 'ਚ ਕੀਤਾ ਸ਼ਾਮਿਲ - ਫਰਹਾਨ ਬੇਹਾਰਦੀਨ ਨੂੰ ਨਹੀਂ ਮਿਲਿਆ ਖਰੀਦਦਾਰ - ਥੀਸਾਰਾ ਪਰੇਰਾ ਨੂੰ ਨਹੀਂ ਮਿਲਿਆ ਖਰੀਦਦਾਰ - ਕਰਨ ਸ਼ਰਮਾ ਨੂੰ ਮੁੰਬਈ ਨੇ 3.2 ਕਰੋੜ 'ਚ ਖਰੀਦਿਆ
10/28

11/28

ਇਰਫਾਨ ਪਠਾਨ ਨੂੰ ਨਹੀਂ ਮਿਲਿਆ ਖਰੀਦਦਾਰ - ਦਿੱਲੀ ਨੇ ਐਂਜਲੋ ਮੈਥਿਊਸ ਨੂੰ 2ਕਰੋੜ ਰੁਪਏ 'ਚ ਖਰੀਦਿਆ - RCB ਨੇ ਪਵਨ ਨੇਗੀ ਨੂੰ 1ਕਰੋੜ 'ਚ ਖਰੀਦਿਆ
12/28

ਪਰ ਇਸ ਨਿਲਾਮੀ 'ਚ ਭਾਰਤ ਦੇ 2 ਵੱਡੇ ਖਿਡਾਰੀਆਂ ਦੇ ਹੱਥ ਨਿਰਾਸ਼ਾ ਲੱਗੀ ਹੈ। ਇਸ਼ਾਂਤ ਸ਼ਰਮਾ ਅਤੇ ਇਰਫਾਨ ਪਠਾਨ ਨੂੰ IPL 'ਚ ਕੋਈ ਖਰੀਦਦਾਰ ਨਹੀਂ ਮਿਲਿਆ ਹੈ।
13/28

ਇਰਫਾਨ ਪਠਾਨ ਨੇ ਵੀ ਬੀਤੇ ਮਹੀਨੇ ਇੰਟਰ ਸਟੇਟ ਟੀ-20 ਟੂਰਨਾਮੈਂਟ 'ਚ ਦਮਦਾਰ ਖੇਡ ਵਿਖਾਇਆ ਸੀ। ਪਰ ਇਸਦੇ ਬਾਵਜੂਦ ਦੋਨਾ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ।
14/28

ਦੋਨੇ ਹੀ ਖਿਡਾਰੀਆਂ ਲਈ ਬੋਲੀ ਨਹੀਂ ਲਗਾਈ ਗਈ। ਦੋਨੇ ਹੀ ਖਿਡਾਰੀਆਂ ਨੂੰ ਕੋਈ ਵੀ ਟੀਮ ਆਪਣੀ ਟੀਮ 'ਚ ਸ਼ਾਮਿਲ ਕਰਵਾਉਣ ਲਈ ਤਿਆਰ ਨਜਰ ਨਹੀਂ ਆਈ। ਇਸ਼ਾਂਤ ਲਗਾਤਾਰ ਟੀਮ ਇੰਡੀਆ ਦੇ ਅੰਦਰ-ਬਾਹਰ ਹੁੰਦੇ ਰਹੇ ਹਨ ਅਤੇ ਪਿਛਲੇ ਕੁਝ ਸਮੇਂ 'ਚ ਉਨ੍ਹਾਂ ਦਾ ਪ੍ਰਦਰਸ਼ਨ ਵੀ ਦਮਦਾਰ ਰਿਹਾ ਹੈ।
15/28

ਇਸ ਨਿਲਾਮੀ 'ਚ ਅੰਗਰੇਜਾਂ ਦੀ ਬੱਲੇ-ਬੱਲੇ ਹੋ ਗਈ। ਇੰਗਲੈਂਡ ਦੇ ਖਿਡਾਰੀ ਨਿਲਾਮੀ 'ਚ ਵੱਡੀ ਰਕਮ ਵਸੂਲਣ 'ਚ ਕਾਮਯਾਬ ਰਹੇ।
16/28

ਬੈਨ ਸਟੋਕਸ, ਟਾਇਮਲ ਮਿਲਸ, ਇਓਨ ਮਾਰਗਨ, ਕ੍ਰਿਸ ਵਕਸ ਅਤੇ ਜੇਸਨ ਰੌਏ ਨੂੰ ਟੀਮਾਂ ਆਪਣਾ ਬਣਾਉਣ ਲਈ ਜੱਦੋ-ਜਹਿਦ ਕਰਦਿਆਂ ਨਜਰ ਆਈਆਂ।
17/28

ਨਿਲਾਮੀ ਸ਼ੁਰੂ ਹੁੰਦੇ ਹੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਇੰਗਲੈਂਡ ਦੇ ਖਿਡਾਰੀ ਇਓਨ ਮਾਰਗਨ ਨੂੰ 2 ਕਰੋੜ ਰੁਪਏ ਦੀ ਕੀਮਤ 'ਚ ਆਪਣੀ ਟੀਮ 'ਚ ਸ਼ਾਮਿਲ ਕਰ ਲਿਆ। ਪਰ ਹੁਣ ਤਕ ਦੀ ਬੋਲੀ 'ਚ ਇੰਗਲੈਂਡ ਦੇ ਖਿਡਾਰੀ ਬੈਨ ਸਟੋਕਸ ਸਭ ਤੋਂ ਮਹਿੰਗੇ ਵਿਕੇ ਹਨ।
18/28

ਆਂਡਰੇ ਫਲੈਚਰ ਵੀ ਨਹੀਂ ਵਿਕੇ - ਜਾਨੀ ਬੇਅਰਸਟੋ ਨੂੰ ਨਹੀਂ ਮਿਲਿਆ ਖਰੀਦਦਾਰ - ਜੇਸਨ ਰੌਏ ਵੀ ਨਹੀਂ ਵਿਕੇ
19/28

ਪੁਣੇ ਸੁਪਰਜਾਇੰਟਸ ਦੀ ਟੀਮ ਨੇ ਸਟੋਕਸ ਨੂੰ 14.5ਕਰੋੜ ਰੁਪਏ 'ਚ ਆਪਣੀ ਟੀਮ 'ਚ ਸ਼ਾਮਿਲ ਕੀਤਾ ਹੈ। ਸਟੋਕਸ ਨੂੰ 2.16ਮਿਲੀਅਨ ਡਾਲਰ ਦੀ ਕੀਮਤ 'ਚ ਪੁਣੇ ਦੀ ਟੀਮ ਨੇ ਖਰੀਦਿਆ।ਸਟੋਕਸ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।
20/28

ਇੰਗਲੈਂਡ ਦੇ ਗੇਂਦਬਾਜ਼ ਟਾਇਮਲ ਮਿਲਸ ਅਤੇ ਅਫਗਾਨਿਸਤਾਨ ਦੇ ਫਿਰਕੀ ਗੇਂਦਬਾਜ਼ ਰਾਸ਼ਿਦ ਖਾਨ ਅਰਮਾਨ ਸੁਰਖੀਆਂ 'ਚ ਬਣੇ ਹੋਏ ਹਨ। ਇਨ੍ਹਾਂ ਦੋਨੇ ਖਿਡਾਰੀਆਂ ਨੂੰ ਇਨ੍ਹਾਂ ਦੀ ਬੇਸ ਪ੍ਰਾਈਸ ਤੋਂ ਕੀਤੇ ਵਧ ਰਕਮ 'ਚ ਫ੍ਰੈਂਚਾਈਜੀਆਂ ਨੇ ਆਪਣੀ ਟੀਮ 'ਚ ਸ਼ਾਮਿਲ ਕੀਤਾ ਹੈ।
21/28

ਦਖਣੀ ਅਫਰੀਕਾ ਦੇ ਕਾਇਲ ਐਬੌਟ ਨਹੀਂ ਵਿਕੇ - ਮਿਚਲ ਜਾਨਸਨ ਨੂੰ ਮੁੰਬਈ ਇੰਡੀਅਨਸ ਨੇ 2 ਕਰੋੜ 'ਚ ਖਰੀਦਿਆ - ਆਸਟ੍ਰੇਲੀਆ ਦੇ ਪੈਟ ਕਮਿੰਸ ਨੂੰ ਦਿੱਲੀ ਨੇ 4.5 ਕਰੋੜ 'ਚ ਖਰੀਦਿਆ - RCB ਨੇ ਮਿਲਸ ਨੂੰ 12 ਕਰੋੜ 'ਚ ਖਰੀਦਿਆ - ਨਿਊਜ਼ੀਲੈਂਡ ਦੇ ਟਰੈਂਟ ਬੋਲਟ ਨੂੰ KKR ਨੇ 5 ਕਰੋੜ 'ਚ ਖਰੀਦਿਆ
22/28

ਟਾਇਮਲ ਮਿਲਸ ਨੂੰ ਰਾਇਲ ਚੈਲੈਂਜਰਸ ਬੈਂਗਲੁਰੂ ਦੀ ਟੀਮ ਨੇ 12 ਕਰੋੜ ਰੁਪਏ 'ਚ ਖਰੀਦਿਆ। ਟਾਇਮਲ ਮਿਲਸ ਦੀ ਬੇਸ ਪ੍ਰਾਈਸ 50 ਲੱਖ ਰੁਪਏ ਦੀ ਸੀ ਪਰ ਇਸ ਖਿਡਾਰੀ ਨੂੰ RCB ਦੀ ਟੀਮ ਨੇ 24 ਗੁਣਾ ਵਧ ਕੀਮਤ 'ਚ ਆਪਣੀ ਟੀਮ 'ਚ ਸ਼ਾਮਿਲ ਕੀਤਾ।
23/28

- ਵੇਨ ਪਰਨੈਲ ਨੂੰ ਨਹੀਂ ਮਿਲਿਆ ਖਰੀਦਦਾਰ - ਜਿਮੀ ਨਿਸ਼ਮ ਨਹੀਂ ਵਿਕੇ - ਨਾਥਨ ਕੋਲਟਰ ਨੀਲ ਨੂੰ KKR ਨੇ 3.5 ਕਰੋੜ 'ਚ ਖਰੀਦਿਆ - ਕ੍ਰਿਸ ਜਾਰਡਨ ਨੂੰ ਹੈਦਰਾਬਾਦ ਨੇ 50 ਲੱਖ ਰੁਪਏ 'ਚ ਖਰੀਦਿਆ
24/28

ਦਖਣੀ ਅਫਰੀਕਾ ਦੇ ਇਮਰਾਨ ਤਾਹਿਰ ਨੂੰ ਨਹੀਂ ਮਿਲਿਆ ਖਰੀਦਦਾਰ - ਪ੍ਰਗਿਆਨ ਓਝਾ ਨੂੰ ਨਹੀਂ ਮਿਲਿਆ ਖਰੀਦਦਾਰ - ਬਰੈਡ ਹੌਜ ਨੂੰ ਨਹੀਂ ਮਿਲਿਆ ਖਰੀਦਦਾਰ - ਸ਼੍ਰੀਲੰਕਾ ਦੇ ਲਕਸ਼ਨ ਸੰਦਾਕਨ ਵੀ ਨਹੀਂ ਵਿਕੇ - ਨਿਊਜ਼ੀਲੈਂਡ ਦੇ ਫਿਰਕੀ ਗੇਂਦਬਾਜ਼ ਇਸ਼ ਸੋਢੀ ਨੂੰ ਨਹੀਂ ਮਿਲਿਆ ਖਰੀਦਦਾਰ
25/28

ਕ੍ਰਿਸ ਵੋਕਸ ਨੂੰ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਨੇ 4.2 ਕਰੋੜ ਰੁਪਏ 'ਚ ਆਪਣਾ ਬਣਾਇਆ। ਜੇਸਨ ਰੌਏ ਨੂੰ ਗੁਜਰਾਤ ਦੀ ਟੀਮ ਨੇ 1 ਕਰੋੜ ਰੁਪਏ 'ਚ ਖਰੀਦਿਆ।
26/28

- ਸੁਰਭ ਤਿਵਾਰੀ ਨੂੰ 30 ਲੱਖ ਰੁਪਏ 'ਚ ਮੁੰਬਈ ਨੇ ਖਰੀਦਿਆ - ਗੁਜਰਾਤ ਨੇ 1 ਕਰੋੜ 'ਚ ਜੇਸਨ ਰੌਏ ਨੂੰ ਖਰੀਦਿਆ - ਪੰਜਾਬ ਨੇ 50 ਲੱਖ ਰੁਪਏ 'ਚ ਮਾਰਟਿਨ ਗਪਟਿਲ ਨੂੰ ਖਰੀਦਿਆ - ਵਰੁਣ ਆਰੋਨ ਨੂੰ ਪੰਜਾਬ ਨੇ 2.8 ਕਰੋੜ ਰੁਪਏ 'ਚ ਖਰੀਦਿਆ - ਪੁਣੇ ਦੀ ਟੀਮ ਨੇ 30 ਲੱਖ 'ਚ ਜੈਦੇਵ ਉਨਾਦਕਤ ਨੂੰ ਖਰੀਦਿਆ
27/28

ਦੂਜੇ ਪਾਸੇ ਅਫਗਾਨਿਸਤਾਨ ਦੇ ਫਿਰਕੀ ਗੇਂਦਬਾਜ਼ ਰਾਸ਼ਿਦ ਖਾਨ ਅਰਮਾਨ ਨੂੰ ਸਨਰਾਈਜਰਸ ਹੈਦਰਾਬਾਦ ਦੀ ਟੀਮ ਨੇ 4 ਕਰੋੜ ਰੁਪਏ 'ਚ ਆਪਣੀ ਟੀਮ 'ਚ ਸ਼ਾਮਿਲ ਕੀਤਾ। ਰਾਸ਼ਿਦ ਖਾਨ ਅਰਮਾਨ ਦੀ ਬੇਸ ਪ੍ਰਾਈਸ 50 ਲੱਖ ਰੁਪਏ ਸੀ।
28/28

ਦਖਣੀ ਅਫਰੀਕਾ ਦੇ ਕਾਗਿਸੋ ਰਾਬਾਡਾ ਨੂੰ ਦਿੱਲੀ ਦੀ ਟੀਮ ਨੇ 5 ਕਰੋੜ 'ਚ ਖਰੀਦਿਆ - ਆਸਟ੍ਰੇਲੀਆ ਦੇ ਨਾਥਨ ਕੋਲਟਰ ਨੀਲ 'ਤੇ ਨਹੀਂ ਲੱਗੀ ਬੋਲੀ - ਜਾਨਸਨ ਚਾਰਲਸ ਅਤੇ ਦਿਨੇਸ਼ ਚੰਡੀਮਲ ਨੂੰ ਨਹੀਂ ਮਿਲੇ ਖਰੀਦਦਾਰ
Published at : 20 Feb 2017 05:43 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਸਪੇਨ ਦੀ ਜਿੱਤ ਤੋਂ ਬਾਅਦ 19 ਸਾਲਾ ਲਾਮਿਨ ਯਾਮਲ ਰੋਮਾਂਟਿਕ ਹੋ ਗਿਆ, ਮੈਦਾਨ ਦੇ ਵਿਚਕਾਰ ਆਪਣੀ ਪ੍ਰੇਮਿਕਾ ਨੂੰ ਚੁੰਮਿਆ।
ਸਪੋਰਟਸ
ਹਾਰ, ਹਾਰ, ਹਾਰ... ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਟੀਮ ਇੰਡੀਆ ਦਾ ਪੱਲਾ ਟੁੱਟ ਗਿਆ ਹੈ, ਪਰ ਉਹ ਆਪਣਾ ਇੱਕ ਰੋਜ਼ਾ ਰਿਕਾਰਡ ਨਹੀਂ ਦੇਖ ਸਕਣਗੇ।
ਸਪੋਰਟਸ
ਕੀ ਭਾਰਤ ਇੰਗਲੈਂਡ ਵਿੱਚ ਆਪਣੇ ਗੇਂਦਬਾਜ਼ਾਂ ਦੀ ਗਲਤੀ ਕਾਰਨ ਹਾਰਿਆ ਸੀ? ਰੋਹਿਤ ਸ਼ਰਮਾ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ, "ਉਨ੍ਹਾਂ ਨੇ ਬਹੁਤ ਜ਼ਿਆਦਾ ਕੀਤਾ..
ਸਪੋਰਟਸ
Why Argentina Lost: ਅਰਜਨਟੀਨਾ ਫਾਈਨਲ ਕਿਉਂ ਹਾਰਿਆ? ਲਿਓਨਲ ਮੇਸੀ ਅਤੇ ਉਸਦੀ ਟੀਮ ਦੀ ਹਾਰ ਦੇ ਦੋ ਮੁੱਖ ਕਾਰਨ ਜਾਣੋ।
ਟ੍ਰੈਂਡਿੰਗ ਟੌਪਿਕ





















