ਪੜਚੋਲ ਕਰੋ

ਅੱਜ ਤੋਂ ਸ਼ੁਰੁ ਹੋ ਰਿਹਾ IPL ਦਾ 12ਵਾਂ ਸੀਜ਼ਨ, ਵਿਰਾਟ-ਧੋਨੀ ਹੋਣਗੇ ਆਹਮੋ-ਸਾਹਮਣੇ

ਨਵੀਂ ਦਿੱਲੀ: ਅੱਜ ਯਾਨੀ 23 ਮਾਰਚ ਤੋਂ IPL 2019 ਦਾ ਆਗਾਜ਼ ਹੋਣ ਜਾ ਰਿਹਾ ਹੈ ਇਸ ਵਾਰ ਬੇਸ਼ੱਕ ਸੀਜ਼ਨ ਦੀ ਓਪਨਿੰਗ ਸੈਰੇਮਨੀਂ ਨਹੀਂ ਹੋ ਰਹੀ ਪਰ ਹਰ ਰੋਜ਼ ਕ੍ਰਿਕੇਟ ਦੇ ਫੈਨਸ ਨੂੰ ਧਮਾਕੇਦਾਰ ਮੈਚ ਦੇਖਣ ਨੂੰ ਮਿਲਣਗੇ। ਇਹ ਆਈਪੀਐਲ ਦਾ 12ਵਾਂ ਸੀਜ਼ਨ ਹੈ ਜਿਸ ਦੇ ਪਹਿਲੇ ਮੈਚ ‘ਚ ਇੱਕ ਪਾਸੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਅਤੇ ਦੁਜੇ ਪਾਸੇ ਮੌਜੂਦਾ ਕਪਤਾਨ ਵਿਰਟਾ ਕੋਹਲੀ ਹਨ। ਜੀ ਹਾਂ, ਪਹਿਲਾਂ ਮੈਚ ਚੈਨਈ ਅਤੇ ਬੰਗਲੁਰੂ ‘ਚ ਹੋਣ ਵਾਲਾ ਹੈ ਜੋ ਆਪਣੇ ਆਪ ‘ਚ ਦਿਲਚਸਪ ਮੈਚ ਹੋਵੇਗਾ। ਇਸ ਵਾਰ ਓਪਨਿੰਗ ਸੈਰਮਨੀ ਨਹੀਂ ਕਿਤੀ ਗਈ ਕਿਉਂਕਿ ਸੀਓਏ ਨੇ ਫੈਸਲਾ ਲਿਆ ਕਿ ਇਸ ਸੀਜ਼ ਦੀ ਓਪਨਿੰਗ ‘ਤੇ ਖ਼ਚ ਹੋਣ ਵਾਲੀ ਰਕਮ ਨੂੰ ਪੁਲਵਾਮਾ ਹਾਦਸੇ ‘ਚ ਸ਼ਹਿਦ ਸੈਨਿਕਾਂ ਦੇ ਪਰਿਵਾਰਾਂ ਨੂੰ ਦਾਨ ਕੀਤੀ ਜਾਵੇ। ਅੱਜ ਤੋਂ ਸ਼ੁਰੁ ਹੋ ਰਿਹਾ IPL ਦਾ 12ਵਾਂ ਸੀਜ਼ਨ, ਵਿਰਾਟ-ਧੋਨੀ ਹੋਣਗੇ ਆਹਮੋ-ਸਾਹਮਣੇ ਬੰਗਲੁਰੂ ਅਤੇ ਚੈਨਈ ਦਰਮਿਆਨ ਹੋਣ ਵਾਲਾ ਮੈਚ ਐਮਏ ਚਿਦੰਬਰਮ ਸਟੇਡੀਅਮ ‘ਚ ਖੇਡੀਆ ਜਾਵੇਗਾ। ਜੇਕਰ ਆਕੜਿਆਂ ‘ਤੇ ਨਜ਼ਰ ਮਾਰਿਏ ਤਾਂ ਹੁਣ ਤਕ ਇਸ ਸਟੇਡੀਅਮ ‘ਚ ਖੇਡੇ ਸੱਤ ਮੈਚਾਂ ‘ਚ ਬੰਗਲੁਰੂ ਦੀ ਟੀਮ ਨੇ ਛੇ ‘ਚ ਹਾਰ ਦਾ ਸਾਹਮਣਾ ਕੀਤਾ ਹੈ। ਜਦਕਿ ਚੈਨਈ-ਬੰਗਲੁਰੂ ਨੇ ਆਪਸ ‘ਚ ਹੁਣ ਤਕ 22 ਮੈਚ ਖੇਡੇ ਹਨ ਜਿਨ੍ਹਾਂ ਚੋਂ ਸੱਤ ਬੰਗਲੁਰੂ ਨੇ ਜਿੱਤੇ ਹਨ। ਚੈਨਈ ਸੁਪਰਕਿੰਗ ਅਤੇ ਰਾਈਲ ਚੈਲੇਂਜ਼ਰਸ ਬਗਲੁਰੂ ‘ਚ IPL 2019 ਦਾ ਪਹਿਲਾ ਮੈਚ ਅੱਜ ਰਾਤ 8 ਵਜੇ ਸ਼ੁਰੂ ਹੋਵੇਗਾ।

ਟਾਪ ਹੈਡਲਾਈਨ

IND vs SL: ਕੇਐਲ ਰਾਹੁਲ ਬਣੇ ਟੀਮ ਇੰਡੀਆ ਦੇ ਕਪਤਾਨ, ਸ਼ੁਭਮਨ ਗਿੱਲ ਨੂੰ ਕੀਤਾ ਰਿਪਲੇਸ!
IND vs SL: ਕੇਐਲ ਰਾਹੁਲ ਬਣੇ ਟੀਮ ਇੰਡੀਆ ਦੇ ਕਪਤਾਨ, ਸ਼ੁਭਮਨ ਗਿੱਲ ਨੂੰ ਕੀਤਾ ਰਿਪਲੇਸ!
ਖੇਡ ਜਗਤ 'ਚ ਸੋਗ ਦੀ ਲਹਿਰ, 24 ਸਾਲਾ ਖਿਡਾਰੀ ਦੀ ਦਰਦਨਾਕ ਮੌਤ; ਵੀਡੀਓ ਵਾਇਰਲ ਦੇਖ ਉੱਡੇ ਹੋਸ਼
ਖੇਡ ਜਗਤ 'ਚ ਸੋਗ ਦੀ ਲਹਿਰ, 24 ਸਾਲਾ ਖਿਡਾਰੀ ਦੀ ਦਰਦਨਾਕ ਮੌਤ; ਵੀਡੀਓ ਵਾਇਰਲ ਦੇਖ ਉੱਡੇ ਹੋਸ਼
ABP Exclusive : ਵਿਰਾਟ ਕੋਹਲੀ ਨੇ ਜਿੱਤ ਦਾ ਮੰਤਰ ਦਿੱਤਾ, CWG ਵਿੱਚ 'ਗੋਲਡਨ ਪੰਚ' ਦਿੱਤਾ
ABP Exclusive : ਵਿਰਾਟ ਕੋਹਲੀ ਨੇ ਜਿੱਤ ਦਾ ਮੰਤਰ ਦਿੱਤਾ, CWG ਵਿੱਚ 'ਗੋਲਡਨ ਪੰਚ' ਦਿੱਤਾ
2027 ਦੇ ਵਰਲਡ ਕੱਪ ਕੁਆਲੀਫਾਇਰ ਦੇ ਸ਼ਡਿਊਲ ਦਾ ਐਲਾਨ, 10 ਟੀਮਾਂ ਵਿਚਾਲੇ ਹੋਵੇਗੀ ਟੱਕਰ; ਦੇਖੋ
2027 ਦੇ ਵਰਲਡ ਕੱਪ ਕੁਆਲੀਫਾਇਰ ਦੇ ਸ਼ਡਿਊਲ ਦਾ ਐਲਾਨ, 10 ਟੀਮਾਂ ਵਿਚਾਲੇ ਹੋਵੇਗੀ ਟੱਕਰ; ਦੇਖੋ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Embed widget