ਪੜਚੋਲ ਕਰੋ

ਚੈਨਈ ਸੁਪਰਕਿੰਗਸ ਆਈਪੀਐਲ ‘ਚ ਖਰੀਦ ਸਕਣਗੇ ਸਿਰਫ 2 ਖਿਡਾਰੀ, ਪੰਜਾਬ ਖਰੀਦੇਗੀ 15 ਖਿਡਾਰੀ

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ 2019 ਯਾਨੀ ਟੂਰਨਾਮੈਂਟ ਦੇ 12ਵੇਂ ਸੀਜ਼ਨ ਲਈ ਅੱਜ 346 ਖਿਲਾੜੀਆਂ ਦੀ ਨਿਲਾਮੀ ਹੋਣੀ ਹੈ। ਜਿਸ ‘ਚ ਜ਼ਿਆਦਾ ਤੋਂ ਜ਼ਿਆਦਾ 70 ਖਿਡਾਰੀ ਹੀ ਖਰੀਦੇ ਜਾ ਸਕਦੇ ਹਨ। ਕਿੰਗਸ ਇਲੈਵਨ ਪੰਜਾਬ ਦੇ ਕੋਲ ਸਭ ਤੋਂ ਜ਼ਿਆਦਾ 15 ਖਿਡਾਰੀ ਖਰੀਦਣ ਦਾ ਮੌਕਾ ਹੈ, ਜਦਕਿ ਚੈਨਈ ਸੁਪਰਕਿੰਗਸ 8.4 ਕਰੋੜ ਰੁਪਏ ‘ਚ ਸਿਰਫ ਦੋ ਹੀ ਖਿਡਾਰੀਆਂ ਨੂੰ ਖਰੀਦ ਪਾਵੇਗੀ। ਇਸ ਤੋਂ ਇਲਾਵਾ ਪੰਜਾਬ ਨੂੰ 36.20 ਕਰੋੜ ਰੁਪਏ ‘ਚ 15 ਖਿਡਾਰੀ ਖਰੀਦਣ ਦਾ ਮੌਕਾ ਹੈ। ਨਿਲਾਮੀ ਲਈ ਖਿਡਾਰੀਨੂੰ ਕੈਪਡ ਅਤੇ ਅਨਕੈਪਡ ਦੋ ਗਰੁਪਸ ‘ਚ ਵੰਡਿਆ ਗਿਆ ਹੈ। ਇਸ ‘ਚ 118 ਕੈਪਡ ਅਤੇ 228 ਅਨਕੈਪਡ ਕ੍ਰਿਕੇਟਰਸ ਹਨ। ਸਾਰੀਆਂ 8 ਫ੍ਰੇਂਚਾਈਜ਼ੀ 70 ਖਿਡਾਰੀਆਂ ਨੂੰ ਖਰੀਦ ਸਕਦੀ ਹੈ। ਚੈਨਈ ਸੁਪਰਕਿੰਗਸ ਆਈਪੀਐਲ ‘ਚ ਖਰੀਦ ਸਕਣਗੇ ਸਿਰਫ 2 ਖਿਡਾਰੀ, ਪੰਜਾਬ ਖਰੀਦੇਗੀ 15 ਖਿਡਾਰੀ ਹਰ ਫ੍ਰੇਂਚਾਈਜ਼ੀ ਖਿਡਾਰੀਆਂ ਨੂੰ 80 ਕਰੋੜ ਰੁਪਏ ਖਰਚ ਕਰ ਕੇ ਖਰੀਦ ਸਕਦੀ ਹੈ। ਹਰ ਟੀਮ ‘ਚ ਜ਼ਿਆਦਾ ਤੋਂ ਜ਼ਿਆਦਾ 17 ਭਾਰਤੀ ਅਤੇ 8 ਵਿਦੇਸ਼ੀ ਖਿਡਾਰੀਹੀ ਚੁਣੇ ਜਾ ਸਕਦੇ ਹਨ।

ਟਾਪ ਹੈਡਲਾਈਨ

Cricket Coach Resign: ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਜਾਣੋ ਕੋਚ ਨੇ ਅਚਾਨਕ ਕਿਉਂ ਦਿੱਤਾ ਅਸਤੀਫ਼ਾ? ਸਦਮੇ 'ਚ ਪਾਕਿਸਤਾਨੀ ਖਿਡਾਰੀ ਅਤੇ ਪ੍ਰਸ਼ੰਸਕ...
ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਜਾਣੋ ਕੋਚ ਨੇ ਅਚਾਨਕ ਕਿਉਂ ਦਿੱਤਾ ਅਸਤੀਫ਼ਾ? ਸਦਮੇ 'ਚ ਪਾਕਿਸਤਾਨੀ ਖਿਡਾਰੀ ਅਤੇ ਪ੍ਰਸ਼ੰਸਕ...
Punjab News : ਮੋਗਾ ਦੀ ਹਰਮਨਪ੍ਰੀਤ ਕੌਰ ਨੂੰ ਮਿਲਣਗੇ 1 ਕਰੋੜ ਰੁਪਏ, ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Punjab News : ਮੋਗਾ ਦੀ ਹਰਮਨਪ੍ਰੀਤ ਕੌਰ ਨੂੰ ਮਿਲਣਗੇ 1 ਕਰੋੜ ਰੁਪਏ, ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Asian Games 2026 : 28 ਸਾਲ ਬਾਅਦ ਭਾਰਤ ਨੂੰ ਵੇਟਲਿਫਟਿੰਗ 'ਚ ਮਿਲਿਆ ਮੈਡਲ, ਮੀਰਾਬਾਈ ਚਾਨੂ ਨੇ ਜਿੱਤਿਆ ਸਿਲਵਰ
Asian Games 2026 : 28 ਸਾਲ ਬਾਅਦ ਭਾਰਤ ਨੂੰ ਵੇਟਲਿਫਟਿੰਗ 'ਚ ਮਿਲਿਆ ਮੈਡਲ, ਮੀਰਾਬਾਈ ਚਾਨੂ ਨੇ ਜਿੱਤਿਆ ਸਿਲਵਰ
Cricketer Announced Retirement: ਕ੍ਰਿਕਟ ਜਗਤ ਨੂੰ T20I ਵਿਚਾਲੇ ਵੱਡਾ ਝਟਕਾ, ਸਟਾਰ ਗੇਂਦਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ, ਸਦਮੇ 'ਚ ਫੈਨਜ਼...
ਕ੍ਰਿਕਟ ਜਗਤ ਨੂੰ T20I ਵਿਚਾਲੇ ਵੱਡਾ ਝਟਕਾ, ਸਟਾਰ ਗੇਂਦਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ, ਸਦਮੇ 'ਚ ਫੈਨਜ਼...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Strike 2026 : ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ! ਆਖਿਰ ਸਰਕਾਰ ਨੇ ਕਿਉਂ ਲਿਆ ਇਹ ਵੱਡਾ ਫੈਸਲਾ?
Bank Strike 2026 : ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ! ਆਖਿਰ ਸਰਕਾਰ ਨੇ ਕਿਉਂ ਲਿਆ ਇਹ ਵੱਡਾ ਫੈਸਲਾ?
AAP ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਘਰ ED ਦੀ ਰੇਡ ,ਜਾਣੋ ਪੂਰਾ ਮਾਮਲਾ 
AAP ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਘਰ ED ਦੀ ਰੇਡ ,ਜਾਣੋ ਪੂਰਾ ਮਾਮਲਾ 
Punjab News : ਮੋਗਾ ਦੀ ਹਰਮਨਪ੍ਰੀਤ ਕੌਰ ਨੂੰ ਮਿਲਣਗੇ 1 ਕਰੋੜ ਰੁਪਏ, ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Punjab News : ਮੋਗਾ ਦੀ ਹਰਮਨਪ੍ਰੀਤ ਕੌਰ ਨੂੰ ਮਿਲਣਗੇ 1 ਕਰੋੜ ਰੁਪਏ, ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Punjab News : ਪੰਚਾਇਤ ਦੌਰਾਨ ਪਤਨੀ ਨੇ ਪਤੀ ਨੂੰ ਜੜੇ ਥੱਪੜ, VIDEO ਵਾਇਰਲ
Punjab News : ਪੰਚਾਇਤ ਦੌਰਾਨ ਪਤਨੀ ਨੇ ਪਤੀ ਨੂੰ ਜੜੇ ਥੱਪੜ, VIDEO ਵਾਇਰਲ
Big News: ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖੇਡੇਗੀ ਵੱਡਾ ਸਿਆਸੀ ਦਾਅ, ਜਾਣੋ ਕਿਹੜੇ ਆਗੂਆਂ ਨੂੰ ਮੈਦਾਨ 'ਚ ਉਤਾਰਨ ਦੀ ਕਰ ਰਹੇ ਤਿਆਰੀ? ਇੰਝ ਚੁਣਨਗੇ ਟਿਕਟ ਦਾ ਦਾਅਵੇਦਾਰ...
ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖੇਡੇਗੀ ਵੱਡਾ ਸਿਆਸੀ ਦਾਅ, ਜਾਣੋ ਕਿਹੜੇ ਆਗੂਆਂ ਨੂੰ ਮੈਦਾਨ 'ਚ ਉਤਾਰਨ ਦੀ ਕਰ ਰਹੇ ਤਿਆਰੀ? ਇੰਝ ਚੁਣਨਗੇ ਟਿਕਟ ਦਾ ਦਾਅਵੇਦਾਰ...
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ ਦੀ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ; 2 ਦਿਨ ਪਹਿਲਾਂ...
Punjab News: ਪੰਜਾਬ 'ਚ ਵੱਡੀ ਵਾਰਦਾਤ, 'ਆਪ' ਸਰਪੰਚ ਦੀ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ; 2 ਦਿਨ ਪਹਿਲਾਂ...
Health News : ਬਲੱਡ ਪ੍ਰੈਸ਼ਰ ਵਧਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਇਹ ਸੰਕੇਤ, ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼
Health News : ਬਲੱਡ ਪ੍ਰੈਸ਼ਰ ਵਧਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਇਹ ਸੰਕੇਤ, ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼
Khanna News : ਸਿਵਲ ਹਸਪਤਾਲ ’ਚ ਜਣੇਪੇ ਤੋਂ ਬਾਅਦ ਔਰਤ ਦੀ ਵਿਗੜੀ ਹਾਲਤ, ਪਰਿਵਾਰ ਨੇ ਲਾਪਰਵਾਹੀ ਦੇ ਲਾਏ ਆਰੋਪ 
Khanna News : ਸਿਵਲ ਹਸਪਤਾਲ ’ਚ ਜਣੇਪੇ ਤੋਂ ਬਾਅਦ ਔਰਤ ਦੀ ਵਿਗੜੀ ਹਾਲਤ, ਪਰਿਵਾਰ ਨੇ ਲਾਪਰਵਾਹੀ ਦੇ ਲਾਏ ਆਰੋਪ 
Embed widget