ਪੜਚੋਲ ਕਰੋ
Advertisement
IPL 2020, MI vs KKR: ਮੁੰਬਈ ਨੇ 5 ਵਿਕਟਾਂ ਗੁਆ ਕੋਲਕਾਤਾ ਨਾਈਟ ਰਾਈਡਰਜ਼ ਅੱਗੇ ਰੱਖਿਆ 196 ਦੌੜਾਂ ਦਾ ਟੀਚਾ
MI vs KKR, IPL 2020: ਕੋਲਕਾਤਾ ਨਾਈਟ ਰਾਈਡਰਜ਼ KKR ਅਤੇ ਮੁੰਬਈ ਇੰਡੀਅਨਜ਼ MI ਵਿਚਾਲੇ ਬੁੱਧਵਾਰ 23 ਸਤੰਬਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਦਾ ਪੰਜਵਾਂ ਮੈਚ ਖੇਡਿਆ ਜਾ ਰਿਹਾ ਹੈ।
MI vs KKR, IPL 2020: ਕੋਲਕਾਤਾ ਨਾਈਟ ਰਾਈਡਰਜ਼ KKR ਅਤੇ ਮੁੰਬਈ ਇੰਡੀਅਨਜ਼ MI ਵਿਚਾਲੇ ਬੁੱਧਵਾਰ 23 ਸਤੰਬਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਦਾ ਪੰਜਵਾਂ ਮੈਚ ਖੇਡਿਆ ਜਾ ਰਿਹਾ ਹੈ।KKR ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।MI ਨੇ 20 ਓਵਰਾਂ 'ਚ 5 ਵਿਕਟ ਦੇ ਨੁਕਸਾਨ ਤੇ 195 ਦੌੜਾਂ ਦਾ ਟੀਚਾ ਰੱਖਿਆ ਹੈ।
ਇਹ ਮੈਚ ਹੁਣ ਤੱਕ ਦਾ ਸਭ ਤੋਂ ਰੋਮਾਂਚਕ ਮੁਕਾਬਲਾ ਹੈ।ਅੱਜ ਦਾ ਮੈਚ ਵੀ IST 7:30 ਵਜੇ ਸ਼ੁਰੂ ਹੋਇਆ ਅਤੇ ਇਹ ਮੈਚ ਆਬੂ ਧਾਬੀ 'ਚ ਖੇਡਿਆ ਜਾ ਰਿਹਾ ਹੈ।ਇਸ ਵਾਰ, ਰੋਹਿਤ ਸ਼ਰਮਾ ਦੀ ਅਗਵਾਈ ਵਾਲੀ MI, ਜੋ ਪਹਿਲਾ ਮੈਚ ਹਾਰ ਚੁੱਕੀ ਹੈ, ਵਾਪਸੀ ਕਰਨ ਲਈ ਜ਼ੋਰ ਲਾ ਰਹੀ ਹੈ। ਮੁੰਬਈ ਨੇ 2013 ਤੋਂ ਬਾਅਦ ਕਦੇ ਵੀ ਆਈਪੀਐਲ ਵਿੱਚ ਪਹਿਲਾ ਮੈਚ ਨਹੀਂ ਜਿੱਤਿਆ।ਇਸ ਵਾਰ ਵੀ ਪਹਿਲੇ ਮੈਚ ਵਿੱਚ ਉਨ੍ਹਾਂ ਨੂੰ ਪਿਛਲੇ ਸਾਲ ਉਪ ਜੇਤੂ ਚੇਨਈ ਸੁਪਰ ਕਿੰਗਜ਼ ਨੇ ਹਰਾਇਆ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement