IndianPremierLeague 2020: ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦੀ ਵੱਡੀ ਖ਼ਬਰ ਸਾਹਮਣੇ ਆ ਗਈ ਹੈ।ਅੱਜ ਇਸ ਸੀਜ਼ੀਨ ਦੇ ਸ਼ਡਿਊਲ ਦਾ ਖੁਲਾਸੇ ਹੋ ਗਿਆ ਹੈ। 19 ਸਤੰਬਰ ਤੋਂ UAE'ਚ ਸ਼ੁਰੂ ਹੋਣ ਵਾਲੇ ਆਈਪੀਐਲ ਦੇ 13 ਵੇਂ ਸੀਜ਼ਨ ਦਾ ਸ਼ਡਿਊਲ ਅੱਜ ਯਾਨੀ ਐਤਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ। Kings XI Punjab ਅਤੇ Delhi Capitals 'ਚ 20 ਸਤੰਬਰ ਨੂੰ ਹੋਏਗਾ ਪਹਿਲਾ ਮੁਕਾਬਲਾ।ਇਹ ਮੈਚ ਦੁੁਬਈ 'ਚ ਖੇਡਿਆ ਜਾਵੇਗਾ।

ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ।ਦੂਜਾ ਮੈਚ ਦਿੱਲੀ ਕੈਪੀਟਲਸ ਅਤੇ ਕਿੰਗਜ਼ ਈਲੈਵਨ ਪੰਜਾਬ ਦਰਮਿਆਨ ਹੋਏਗਾ। ਇਹ ਸਾਰੇ ਮੈਚ UAE ਦੇ ਤਿੰਨ ਸ਼ਹਿਰ ਦੁਬਈ, ਆਬੂ ਧਾਬੀ ਅਤੇ ਸ਼ਾਰਜਾਹ ਵਿੱਚ ਖੇਡੇ ਜਾਣਗੇ।