ਪੜਚੋਲ ਕਰੋ
ਐਤਵਾਰ ਸ਼ਾਮ 6 ਵਜੇ ਐਲਾਨ ਹੋਏਗਾ IPL ਸੀਜ਼ਨ 13 ਦਾ ਸ਼ਿਡਿਊਲ
ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ ਸ਼ਿਡਿਊਲ ਕੱਲ੍ਹ ਸ਼ਾਮ 6 ਵਜੇ ਐਲਾਨਿਆ ਜਾਵੇਗਾ।IPL ਦੇ ਚੇਅਰਮੈਨ ਬ੍ਰੀਜੇਸ਼ ਪਟੇਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

IndianPremierLeague 2020: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ ਸ਼ਿਡਿਊਲ ਕੱਲ੍ਹ ਸ਼ਾਮ 6 ਵਜੇ ਐਲਾਨਿਆ ਜਾਵੇਗਾ।IPL ਦੇ ਚੇਅਰਮੈਨ ਬ੍ਰੀਜੇਸ਼ ਪਟੇਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
19 ਸਤੰਬਰ ਤੋਂ UAE'ਚ ਸ਼ੁਰੂ ਹੋਣ ਵਾਲੇ ਆਈਪੀਐਲ ਦੇ 13 ਵੇਂ ਸੀਜ਼ਨ ਦਾ ਸ਼ਡਿਊਲ ਹੁਣ ਕੱਲ੍ਹ ਯਾਨੀ ਐਤਵਾਰ ਨੂੰ ਸਾਹਮਣੇ ਆਵੇਗਾ। ਚੈਨਈ ਸੁਪਰ ਕਿੰਗਜ਼ ਦੀ ਟੀਮ 'ਚ ਪਿਛਲੇ ਹਫਤੇ ਕੋਵਿਡ 19 ਕੇਸ ਆਉਣ ਕਾਰਨ ਕਾਰਜਕ੍ਰਮ ਵਿੱਚ ਦੇਰੀ ਆਈ ਹੈ।Schedule of IPL 2020 that starts from 19th September in UAE will be released tomorrow: IPL chairman Brijesh Patel pic.twitter.com/NHnGZzohQS
— ANI (@ANI) September 5, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















