ਪੜਚੋਲ ਕਰੋ

DJ Bravo Dance Viral: ਚੇਨਈ ਦੇ ਫਾਈਨਲ 'ਚ ਪਹੁੰਚਣ ਦੀ ਖ਼ੁਸ਼ੀ 'ਚ ਲਿਫਟ 'ਚ ਨੱਚਦੇ ਨਜ਼ਰ ਆਏ ਡਵੇਨ ਬ੍ਰਾਵੋ, ਵੇਖੋ ਵੀਡੀਓ

Indian Premier League: ਚੇਨਈ ਸੁਪਰ ਕਿੰਗਜ਼ ਨੇ ਪਹਿਲੇ ਕੁਆਲੀਫਾਇਰ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ 15 ਦੌੜਾਂ ਨਾਲ ਹਰਾ ਕੇ ਸਿੱਧੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ।

Dwayne Bravo Viral Dance Video, Indian Premier League 2023: ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਚੇਨਈ ਸੁਪਰ ਕਿੰਗਜ਼ (CSK) ਨੇ IPL ਦੇ 16ਵੇਂ ਸੀਜ਼ਨ ਦੇ ਫਾਈਨਲ ਵਿੱਚ ਐਂਟਰੀ ਲੈ ਲਈ ਹੈ। ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਖਿਲਾਫ ਪਹਿਲੇ ਕੁਆਲੀਫਾਇਰ ਮੈਚ 'ਚ ਟੀਮ ਨੇ 15 ਦੌੜਾਂ ਨਾਲ ਜਿੱਤ ਦਰਜ ਕੀਤੀ। CSK ਟੀਮ ਦੇ ਗੇਂਦਬਾਜ਼ੀ ਕੋਚ ਡਵੇਨ ਬ੍ਰਾਵੋ ਨੇ ਟੀਮ ਦੇ ਫਾਈਨਲ 'ਚ ਪਹੁੰਚਣ ਦੀ ਖੁਸ਼ੀ 'ਚ ਲਿਫਟ 'ਚ ਹੀ ਨੱਚਣਾ ਸ਼ੁਰੂ ਕਰ ਦਿੱਤਾ, ਜਿਸ ਦਾ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ: LSG vs MI, 1st Innings Highlights: ਐਲੀਮੀਨੇਟਰ ਮੁਕਾਬਲੇ 'ਚ ਮੁੰਬਈ ਨੇ ਲਖਨਊ ਨੂੰ ਦਿੱਤਾ 183 ਦੌੜਾਂ ਦਾ ਟੀਚਾ, ਨਵੀਨ ਨੇ ਲਈਆਂ 4 ਵਿਕਟਾਂ

ਚੇਪੌਕ ਸਟੇਡੀਅਮ 'ਚ ਖੇਡੇ ਗਏ ਪਹਿਲੇ ਕੁਆਲੀਫਾਇਰ ਮੈਚ 'ਚ ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 172 ਦੌੜਾਂ ਬਣਾਈਆਂ। ਸੀਐਸਕੇ ਲਈ ਬੱਲੇਬਾਜ਼ੀ ਕਰਦੇ ਹੋਏ ਰੁਤੁਰਾਜ ਗਾਇਕਵਾੜ ਨੇ 60 ਦੌੜਾਂ ਬਣਾਈਆਂ ਜਦਕਿ ਡੇਵੋਨ ਕੋਨਵੇ ਨੇ 40 ਦੌੜਾਂ ਦੀ ਅਹਿਮ ਪਾਰੀ ਖੇਡੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ 20 ਓਵਰਾਂ 'ਚ 157 ਦੌੜਾਂ 'ਤੇ ਸਿਮਟ ਗਈ।

ਟੀਮ ਦੇ ਪਲੇਆਫ 'ਚ ਪਹੁੰਚਣ ਤੋਂ ਬਾਅਦ ਗੇਂਦਬਾਜ਼ੀ ਕੋਚ ਡਵੇਨ ਬ੍ਰਾਵੋ ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਹੋਏ ਨਜ਼ਰ ਆਏ। ਬ੍ਰਾਵੋ ਨੇ ਟੀਮ ਦੇ ਬਾਕੀ ਖਿਡਾਰੀਆਂ ਨਾਲ ਹੋਟਲ ਸਟੇਡੀਅਮ ਦੀ ਲਿਫਟ ਵਿੱਚ ਜ਼ਬਰਦਸਤ ਡਾਂਸ ਕੀਤਾ। ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਤੋਂ ਇਲਾਵਾ ਹੋਰ ਖਿਡਾਰੀ ਵੀ ਫਾਈਨਲ 'ਚ ਪਹੁੰਚਣ ਦੀ ਖੁਸ਼ੀ 'ਚ ਨੱਚਦੇ ਨਜ਼ਰ ਆਏ।

ਆਈਪੀਐਲ ਇਤਿਹਾਸ ਦੀ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਚੇਨਈ ਸੁਪਰ ਕਿੰਗਜ਼ ਲਈ ਪਿਛਲਾ ਸੀਜ਼ਨ ਬਹੁਤ ਖਰਾਬ ਰਿਹਾ ਸੀ। ਟੀਮ ਟਾਪ 4 'ਚ ਵੀ ਆਪਣੀ ਜਗ੍ਹਾ ਬਣਾਉਣ 'ਚ ਸਫਲ ਨਹੀਂ ਹੋ ਸਕੀ ਸੀ। ਇਸ ਸੀਜ਼ਨ 'ਚ ਧੋਨੀ ਦੀ ਕਪਤਾਨੀ 'ਚ ਚੇਨਈ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਲੀਗ ਪੜਾਅ ਨੂੰ ਦੂਜੇ ਸਥਾਨ 'ਤੇ ਖਤਮ ਕੀਤਾ। ਹੁਣ ਇਸ ਟੀਮ ਨੇ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਨੂੰ 15 ਦੌੜਾਂ ਨਾਲ ਹਰਾ ਕੇ 10ਵੀਂ ਵਾਰ ਆਈਪੀਐਲ ਇਤਿਹਾਸ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਚੇਨਈ ਹੁਣ ਤੱਕ 4 ਵਾਰ ਇਹ ਟਰਾਫੀ ਜਿੱਤ ਚੁੱਕੀ ਹੈ।

ਇਹ ਵੀ ਪੜ੍ਹੋ: PM Modi ਨੇ ਆਸਟ੍ਰੇਲੀਆਈ ਕ੍ਰਿਕੇਟਰਾਂ ਨਾਲ ਕੀਤੀ ਮੁਲਾਕਾਤ, ਸੋਸ਼ਲ ਮੀਡੀਆ ‘ਤੇ ਫੋਟੋ ਹੋਈ ਵਾਇਰਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Canada News: ਕੈਨੇਡਾ 'ਚ ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਰਕਾਰ ਦੀ ਇਸ ਮੰਗ ਤੋਂ ਪਰੇਸ਼ਾਨ ਹੋਏ ਵਿਦਿਆਰਥੀ
ਕੈਨੇਡਾ 'ਚ ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਰਕਾਰ ਦੀ ਇਸ ਮੰਗ ਤੋਂ ਪਰੇਸ਼ਾਨ ਹੋਏ ਵਿਦਿਆਰਥੀ
ਨਾ ਲੱਗੇਗੀ ਠੰਡ, ਨਾ ਹੋਵੇਗੀ ਜੇਬ ਢਿੱਲੀ, ਥੋੜੇ ਪੈਸਿਆਂ 'ਚ ਘਰ ਲੈ ਆਓ Tower Room Heater
ਨਾ ਲੱਗੇਗੀ ਠੰਡ, ਨਾ ਹੋਵੇਗੀ ਜੇਬ ਢਿੱਲੀ, ਥੋੜੇ ਪੈਸਿਆਂ 'ਚ ਘਰ ਲੈ ਆਓ Tower Room Heater
ਅੱਜ ਦੇਸ਼ ਭਰ 'ਚ ਕਿਸਾਨ ਕੱਢਣਗੇ ਟਰੈਕਟਰ ਮਾਰਚ, ਡੱਲੇਵਾਲ ਨੂੰ ਦੱਸਿਆ ਸਾਈਲੈਂਟ ਅਟੈਕ ਦਾ ਖਤਰਾ
ਅੱਜ ਦੇਸ਼ ਭਰ 'ਚ ਕਿਸਾਨ ਕੱਢਣਗੇ ਟਰੈਕਟਰ ਮਾਰਚ, ਡੱਲੇਵਾਲ ਨੂੰ ਦੱਸਿਆ ਸਾਈਲੈਂਟ ਅਟੈਕ ਦਾ ਖਤਰਾ
Gold Silver Rate Today: ਸੋਨੇ-ਚਾਂਦੀ ਦੀਆਂ ਫਿਰ ਡਿੱਗੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਫਿਰ ਡਿੱਗੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Advertisement
ABP Premium

ਵੀਡੀਓਜ਼

ਆਪ ਦੇ ਗੜ੍ਹ 'ਚ ਵਿਰੋਧ ਪ੍ਰਦਰਸ਼ਨ, ਐਮ ਸੀ ਚੋਣਾਂ 'ਚ ਧੱਕੇਸ਼ਾਹੀ ਦਾ ਆਰੋਪ26 ਹਜਾਰ ਤੋਂ ਵੱਧ ਕੇਸਾਂ ਦਾ ਨਿਪਟਾਰਾ ਇੱਕੋਂ ਦਿਨਜਮੀਨੀ ਵਿਵਾਦ 'ਚ ਆਪ ਦੇ ਸਰਪੰਚ ਨੇ ਚਲਾਈਆਂ ਗੋਲੀਆਂ, 1 ਵਿਅਕਤੀ ਦੀ ਮੌਤਨੈਸ਼ਨਲ ਹਾਈਵੇ ਤੇ ਵਾਪਰਿਆ ਭਿਆਨਕ ਹਾਦਸਾ ਕਈ ਗੱਡੀਆਂ ਆਪਸ 'ਚ ਟਕਰਾਈਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada News: ਕੈਨੇਡਾ 'ਚ ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਰਕਾਰ ਦੀ ਇਸ ਮੰਗ ਤੋਂ ਪਰੇਸ਼ਾਨ ਹੋਏ ਵਿਦਿਆਰਥੀ
ਕੈਨੇਡਾ 'ਚ ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਰਕਾਰ ਦੀ ਇਸ ਮੰਗ ਤੋਂ ਪਰੇਸ਼ਾਨ ਹੋਏ ਵਿਦਿਆਰਥੀ
ਨਾ ਲੱਗੇਗੀ ਠੰਡ, ਨਾ ਹੋਵੇਗੀ ਜੇਬ ਢਿੱਲੀ, ਥੋੜੇ ਪੈਸਿਆਂ 'ਚ ਘਰ ਲੈ ਆਓ Tower Room Heater
ਨਾ ਲੱਗੇਗੀ ਠੰਡ, ਨਾ ਹੋਵੇਗੀ ਜੇਬ ਢਿੱਲੀ, ਥੋੜੇ ਪੈਸਿਆਂ 'ਚ ਘਰ ਲੈ ਆਓ Tower Room Heater
ਅੱਜ ਦੇਸ਼ ਭਰ 'ਚ ਕਿਸਾਨ ਕੱਢਣਗੇ ਟਰੈਕਟਰ ਮਾਰਚ, ਡੱਲੇਵਾਲ ਨੂੰ ਦੱਸਿਆ ਸਾਈਲੈਂਟ ਅਟੈਕ ਦਾ ਖਤਰਾ
ਅੱਜ ਦੇਸ਼ ਭਰ 'ਚ ਕਿਸਾਨ ਕੱਢਣਗੇ ਟਰੈਕਟਰ ਮਾਰਚ, ਡੱਲੇਵਾਲ ਨੂੰ ਦੱਸਿਆ ਸਾਈਲੈਂਟ ਅਟੈਕ ਦਾ ਖਤਰਾ
Gold Silver Rate Today: ਸੋਨੇ-ਚਾਂਦੀ ਦੀਆਂ ਫਿਰ ਡਿੱਗੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਫਿਰ ਡਿੱਗੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Ammy Virk: ਐਮੀ ਵਿਰਕ ਦੀ ਸੁਰੱਖਿਆ 'ਚ ਲੱਗੀ ਗੱਡੀ ਦਾ ਕੱਟਿਆ ਗਿਆ ਚਲਾਨ, ਜਾਣੋ ਕਿਉਂ ਮੱਚਿਆ ਹੰਗਾਮਾ ?
Ammy Virk: ਐਮੀ ਵਿਰਕ ਦੀ ਸੁਰੱਖਿਆ 'ਚ ਲੱਗੀ ਗੱਡੀ ਦਾ ਕੱਟਿਆ ਗਿਆ ਚਲਾਨ, ਜਾਣੋ ਕਿਉਂ ਮੱਚਿਆ ਹੰਗਾਮਾ ?
Diljit Dosanjh: ਦਿਲਜੀਤ ਦੋਸਾਂਝ ਨੇ ਪੰਜਾਬੀਆਂ ਦਾ ਤੋੜਿਆ ਦਿਲ, Stage ਤੋਂ ਐਲਾਨ ਕਰ ਬੋਲੇ- 'ਹੁਣ ਮੈਂ ਇੰਡੀਆ 'ਚ ਸ਼ੋਅ ਨਹੀਂ ਕਰਾਂਗਾ...
ਦਿਲਜੀਤ ਦੋਸਾਂਝ ਨੇ ਪੰਜਾਬੀਆਂ ਦਾ ਤੋੜਿਆ ਦਿਲ, Stage ਤੋਂ ਐਲਾਨ ਕਰ ਬੋਲੇ- 'ਹੁਣ ਮੈਂ ਇੰਡੀਆ 'ਚ ਸ਼ੋਅ ਨਹੀਂ ਕਰਾਂਗਾ...
ਤੁਸੀਂ ਇਦਾਂ ਕਰੋਗੇ ਪੋਸਟ ਤਾਂ Instagram 'ਤੇ ਤੇਜ਼ੀ ਨਾਲ ਵਧਣਗੇ ਫੋਲੋਅਰਸ, ਬੜਾ ਕੰਮ ਆਵੇਗਾ ਆਹ ਫੀਚਰ!
ਤੁਸੀਂ ਇਦਾਂ ਕਰੋਗੇ ਪੋਸਟ ਤਾਂ Instagram 'ਤੇ ਤੇਜ਼ੀ ਨਾਲ ਵਧਣਗੇ ਫੋਲੋਅਰਸ, ਬੜਾ ਕੰਮ ਆਵੇਗਾ ਆਹ ਫੀਚਰ!
ਪੰਜਾਬ 'ਚ ਅੱਤਵਾਦੀ ਹਮਲੇ ਦਾ ਅਲਰਟ, NIA ਨੇ ਸੂਬਾ ਪੁਲਿਸ ਨੂੰ ਭੇਜੀ ਰਿਪੋਰਟ
ਪੰਜਾਬ 'ਚ ਅੱਤਵਾਦੀ ਹਮਲੇ ਦਾ ਅਲਰਟ, NIA ਨੇ ਸੂਬਾ ਪੁਲਿਸ ਨੂੰ ਭੇਜੀ ਰਿਪੋਰਟ
Embed widget