ਪੜਚੋਲ ਕਰੋ
ਅੱਖਾਂ 'ਚ ਹੰਝੂ, ਚਿਹਰੇ 'ਤੇ ਮੁਸਕਰਾਹਟ, ਪ੍ਰੀਤੀ ਜ਼ਿੰਟਾ ਨੇ ਹਾਰ ਤੋਂ ਬਾਅਦ ਇੰਝ ਦਿੱਤਾ ਟੀਮ ਨੂੰ ਹੌਂਸਲਾ, ਦੇਖੋ ਤਸਵੀਰਾਂ
ਆਈਪੀਐਲ 2025 ਦੇ ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਇਸ ਹਾਰ ਕਾਰਨ ਬਹੁਤ ਉਦਾਸ ਦਿਖਾਈ ਦੇ ਰਹੀ ਸੀ।
preity zinta
1/7

ਆਈਪੀਐਲ 2025 ਦੇ ਫਾਈਨਲ ਵਿੱਚ ਰਾਇਲ ਚੈਲੇਂਜਰਸ ਤੋਂ ਹਾਰਨ ਤੋਂ ਬਾਅਦ ਪੰਜਾਬ ਕਿੰਗਜ਼ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਬਹੁਤ ਭਾਵੁਕ ਦਿਖਾਈ ਦਿੱਤੀ।
2/7

ਹਾਰ ਦੇ ਬਾਵਜੂਦ, ਪ੍ਰੀਤੀ ਨੇ ਆਪਣੇ ਆਪ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਟੀਮ ਨਾਲ ਮਜ਼ਬੂਤ ਰਹੀ। ਉਸਦੀ ਇਹ ਭਾਵਨਾ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰ ਰਹੀ ਹੈ।
Published at : 04 Jun 2025 02:14 PM (IST)
ਹੋਰ ਵੇਖੋ





















