ਪੜਚੋਲ ਕਰੋ
ਇਰਫਾਨ ਨੇ ਦਿੱਤਾ ਜਵਾਬ 'ਜੀਓ ਔਰ ਜੀਨੇ ਦੋ'
Written By : ਏਬੀਪੀ ਸਾਂਝਾ | Updated at : 28 Dec 2016 12:23 PM (IST)
1/14

ਇਰਫਾਨ ਨੇ ਆਪਣੇ ਇੱਕ ਦੂਜੇ ਟਵੀਟ 'ਚ ਲਿਖਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਮ ਇਮਰਾਨ ਰਖਿਆ ਹੈ। ਇਰਫਾਨ ਨੇ ਇਸਤੋਂ ਬਾਅਦ ਇੱਕ ਹੋਰ ਟਵੀਟ ਕੀਤਾ ਜਿਸ 'ਚ ਉਨ੍ਹਾਂ ਨੇ ਲਿਖਿਆ 'ਚਿੰਤਾ ਦੂਜਿਆਂ ਦੀ ਚਿਤਾ ਆਪਣੀ, ਜੀਓ ਔਰ ਜੀਨੇ ਦੋ।'
2/14

ਇਰਫਾਨ ਨੇ ਜਵਾਬੀ ਟਵੀਟ 'ਚ ਲਿਖਿਆ 'ਦਿਵਿਆਂਸ਼ੂ, ਨਾਮ ਚਾਹੇ ਕੁਝ ਵੀ ਹੋਵੇ, ਪਰ ਇੱਕ ਗਲ ਪੱਕੀ ਹੈ ਕਿ ਓਹ ਵੀ ਆਪਣੇ ਪਿਤਾ ਅਤੇ ਬੜੇ ਪਿਤਾ ਵਾਂਗ ਦੇਸ਼ ਦਾ ਨਾਮ ਰੌਸ਼ਨ ਕਰੇਗਾ।'
3/14

ਅਜਿਹਾ ਹੀ ਇੱਕ ਮਾਮਲਾ 2 ਦਿਨ ਪਹਿਲਾਂ ਸਾਹਮਣੇ ਆਇਆ ਸੀ ਜਦ ਮੋਹੰਮਦ ਸ਼ਮੀ ਨੂੰ ਉਨ੍ਹਾਂ ਦੇ ਕੁਝ ਫੈਨਸ ਨੇ ਉਨ੍ਹਾਂ ਦੀ ਪਤਨੀ ਦੇ ਡਰੈਸ ਅਪ ਕਾਰਨ ਨਿਸ਼ਾਨਾ ਬਣਾਇਆ ਸੀ।
4/14

5/14

Irfan Pathan @IrfanPathan Dec 26 Chinta dusro ki chita apni..... is it worth it? Jiyo or jeene do #spreadlove Irfan Pathan @IrfanPathan Dec 24 This name is close to our hearts n family....The name is IMRAN:)
6/14

7/14

ਦਿਵਿਆਂਸ਼ੂ ਰਾਜ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ 'ਪਿਤਾ ਬਣਨ 'ਤੇ ਬਹੁਤ-ਬਹੁਤ ਵਧਾਈ ਇਰਫਾਨ ਪਠਾਨ, ਪਰ ਇਰਫਾਨ ਉਸਦਾ ਨਾਮ ਦਾਊਦ ਜਾਂ ਯਾਕੂਬ ਨਾ ਰੱਖ ਦੇਣਾ, ਇਹ ਦੁਨੀਆ ਬਹੁਤ ਹਾਸੋਹੀਣੀ ਹੈ।' ਇਰਫਾਨ 20 ਦਿਸੰਬਰ ਨੂੰ ਪਿਤਾ ਬਣੇ ਸਨ।
8/14

ਇਰਫਾਨ ਪਠਾਨ ਦੇ ਟਵੀਟ
9/14

10/14

ਕ੍ਰਿਕਟਰ ਇਰਫਾਨ ਪਠਾਨ ਕੁਝ ਹੀ ਦਿਨ ਪਹਿਲਾਂ ਪਿਤਾ ਬਣੇ। ਉਨ੍ਹਾਂ ਦੀ ਪਤਨੀ ਸਫਾ ਬੇਗ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਰਫਾਨ ਪਠਾਨ ਨੇ ਬੇਟੇ ਦੇ ਜਨਮ ਦੀ ਜਾਣਕਾਰੀ ਆਪਣੇ ਫੈਨਸ ਨਾਲ ਟਵਿਟਰ 'ਤੇ ਸਾਂਝੀ ਕੀਤੀ ਸੀ।
11/14

12/14

ਇਰਫਾਨ ਨੇ ਦਿੱਤਾ ਜਵਾਬ
13/14

ਇਸ ਮੌਕੇ ਉਨ੍ਹਾਂ ਨੂੰ ਫੈਨਸ ਨੇ ਖੂਬ ਵਧਾਈਆਂ ਦਿੱਤੀਆਂ। ਪਰ ਇਸੇ ਦੌਰਾਨ ਇੱਕ ਯੂਜ਼ਰ ਨੇ ਉਨ੍ਹਾਂ ਦੇ ਬੇਟੇ ਦਾ ਨਾਮ ਦਾਊਦ ਜਾਂ ਯਾਕੂਬ ਨਾ ਰੱਖਣ ਦੀ ਸਲਾਹ ਵੀ ਦੇ ਦਿੱਤੀ।
14/14

ਦਸ ਦਈਏ ਕਿ ਦਾਊਦ ਇਬ੍ਰਾਹਿਮ ਮੋਸਟ ਵਾਂਟਿਡ ਅੰਡਰਵਰਲਡ ਡਾਨ ਹੈ। ਓਹ 1993 ਦੇ ਮੁੰਬਈ ਬੰਬ ਬਲਾਸਟ ਦੇ ਆਰੋਪੀ ਵੀ ਹਨ। ਜਦਕਿ ਯਾਕੂਬ ਮੇਮਨ ਨੂੰ ਇਨ੍ਹਾਂ ਬੰਬ ਧਮਾਕਿਆਂ ਦੇ ਮਾਮਲੇ 'ਚ ਸੁਪ੍ਰੀਮ ਕੋਰਟ ਨੇ ਸਜਾਏ ਮੌਤ ਦਿੱਤੀ ਸੀ। ਯਾਕੂਬ ਮੇਮਨ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ।
Published at : 28 Dec 2016 12:23 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
IND vs ENG: 'ਇਹ ਕੁਦਰਤ ਦਾ ਚਮਤਕਾਰ ਹੈ', ਵੈਭਵ ਸੂਰਿਆਵੰਸ਼ੀ ਨੇ ਅੰਗਰੇਜ਼ੀ ਮੀਡੀਆ 'ਤੇ ਕੀਤਾ ਦਬਦਬਾ, ਸਾਬਕਾ ਖਿਡਾਰੀਆਂ ਨੇ ਵੀ ਕੀਤੀ ਉਸਦੀ ਪ੍ਰਸ਼ੰਸਾ।
ਸਪੋਰਟਸ
ਕ੍ਰਿਕਟ ਜਗਤ ਨੂੰ ਲੱਗਿਆ ਵੱਡਾ ਝਟਕਾ, ਸਟਾਰ ਆਲਰਾਊਂਡਰ ਨੇ ਛੱਡਿਆ ਟੀਮ ਦਾ ਸਾਥ, ਹੁਣ ਵਿਦੇਸ਼ੀ Team ਲਈ ਖੇਡਣਗੇ ਮੈਚ...
ਸਪੋਰਟਸ
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...
ਸਪੋਰਟਸ
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਟੀਮ ਦੇ ਕਪਤਾਨ 'ਤੇ ਲੱਗੇ ਗੰਭੀਰ ਦੋਸ਼; ਔਰਤ ਨੂੰ ਹੋਟਲ 'ਚ ਬੁਲਾ ਸਰੀਰ 'ਤੇ...
ਟ੍ਰੈਂਡਿੰਗ ਟੌਪਿਕ





















