ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਰੋਹਿਤ ਸ਼ਰਮਾ ਨੂੰ ਮਿਲ ਸਕਦੀ ਵੱਡੀ ਜ਼ਿੰਮੇਵਾਰੀ, ਟੀਮ ਇੰਡੀਆ ‘ਚ ਹੋਣਗੇ ਕਈ ਵੱਡੇ ਬਦਲਾਅ
ਵਰਲਡ ਕੱਪ ਸੈਮੀਫਾਈਨਲ ‘ਚ ਨਿਊਜ਼ੀਲੈਂਡ ਤੋਂ ਹਾਰ ਤੋਂ ਬਾਅਦ ਬਾਹਰ ਹੋਈ ਭਾਰਤੀ ਟੀਮ ‘ਚ ਕਾਫੀ ਬਦਲਾਅ ਕੀਤੇ ਜਾ ਸਕਦੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੂਤਰਾਂ ਮੁਤਾਬਕ, ਵਿਰਾਟ ਕੋਹਲੀ ਤੋਂ ਵਨਡੇ ਤੇ ਟੀ-20 ਦੀ ਕਪਤਾਨੀ ਲੈ ਕੇ ਇਸ ਦੀ ਕਮਾਨ ਰੋਹਿਤ ਸ਼ਰਮਾ ਨੂੰ ਦਿੱਤੀ ਜਾ ਸਕਦੀ ਹੈ ਜਦਕਿ ਕੋਹਲੀ ਟੈਸਟ ਦੇ ਕਪਤਾਨ ਬਣੇ ਰਹਿਣਗੇ।
![ਰੋਹਿਤ ਸ਼ਰਮਾ ਨੂੰ ਮਿਲ ਸਕਦੀ ਵੱਡੀ ਜ਼ਿੰਮੇਵਾਰੀ, ਟੀਮ ਇੰਡੀਆ ‘ਚ ਹੋਣਗੇ ਕਈ ਵੱਡੇ ਬਦਲਾਅ Is BCCI mulling split captaincy between Virat Kohli and Rohit Sharma? ਰੋਹਿਤ ਸ਼ਰਮਾ ਨੂੰ ਮਿਲ ਸਕਦੀ ਵੱਡੀ ਜ਼ਿੰਮੇਵਾਰੀ, ਟੀਮ ਇੰਡੀਆ ‘ਚ ਹੋਣਗੇ ਕਈ ਵੱਡੇ ਬਦਲਾਅ](https://static.abplive.com/wp-content/uploads/sites/5/2019/07/15085800/rohit-sharma.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਵਰਲਡ ਕੱਪ ਸੈਮੀਫਾਈਨਲ ‘ਚ ਨਿਊਜ਼ੀਲੈਂਡ ਤੋਂ ਹਾਰ ਤੋਂ ਬਾਅਦ ਬਾਹਰ ਹੋਈ ਭਾਰਤੀ ਟੀਮ ‘ਚ ਕਾਫੀ ਬਦਲਾਅ ਕੀਤੇ ਜਾ ਸਕਦੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੂਤਰਾਂ ਮੁਤਾਬਕ, ਵਿਰਾਟ ਕੋਹਲੀ ਤੋਂ ਵਨਡੇ ਤੇ ਟੀ-20 ਦੀ ਕਪਤਾਨੀ ਲੈ ਕੇ ਇਸ ਦੀ ਕਮਾਨ ਰੋਹਿਤ ਸ਼ਰਮਾ ਨੂੰ ਦਿੱਤੀ ਜਾ ਸਕਦੀ ਹੈ ਜਦਕਿ ਕੋਹਲੀ ਟੈਸਟ ਦੇ ਕਪਤਾਨ ਬਣੇ ਰਹਿਣਗੇ।
ਅਧਿਕਾਰੀ ਮੁਤਾਬਕ, “ਟੀਮ ਨੂੰ ਬਿਹਤਰ ਬਣਾਉਣ ਲਈ ਬਦਲਾਅ ਦੀ ਪ੍ਰਕ੍ਰਿਆ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਇਹ ਸਹੀ ਸਮਾਂ ਹੈ ਕਿ ਰੋਹਿਤ ਸ਼ਰਮਾ 50 ਓਵਰ ਫਾਰਮੈਟ ਦੀ ਕਪਤਾਨੀ ਸੰਭਾਲ ਲੈਣ ਤੇ ਇਸ ਲਈ ਮਾਨਸਿਕ ਤੌਰ ‘ਤੇ ਤਿਆਰ ਰਹਿਣ।” ਉਨ੍ਹਾਂ ਨੇ ਵਿਰਾਟ ਤੇ ਉਪ ਕਪਤਾਨ ਰੋਹਿਤ ਸ਼ਰਮਾ ‘ਚ ਵਿਵਾਦ ਦੀਆਂ ਅਫਵਾਹਾਂ ਨੂੰ ਨਾਕਾਰ ਦਿੱਤਾ।
ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਕਾਂ ਦੀ ਕਮੇਟੀ ਦੇ ਮੁਖੀ ਵਿਨੋਦ ਰਾਏ ਵੀ ਕਹਿ ਚੁੱਕੇ ਹਨ ਕਿ ਜਲਦੀ ਹੀ ਇੱਕ ਸਮੀਖਿਆ ਬੈਠਕ ਹੋਵੇਗੀ। ਇਸ ‘ਚ ਰਵੀ ਸ਼ਾਸਤਰੀ, ਕਪਤਾਨ ਵਿਰਾਟ ਕੋਹਲੀ ਤੇ ਚੀਫ ਸਿਲੈਕਟਰ ਐਮਐਸਕੇ ਪ੍ਰਸਾਦ ਮੌਜੂਦ ਰਹਿਣਗੇ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)