ਪੜਚੋਲ ਕਰੋ

ਮਾਮਲਾ ਸੁਰੱਖਿਆ ਤੋੜਨ ਦਾ ਨਹੀਂ, ਦਿਲ ਜੋੜਨ ਦਾ !

1/20
2/20
ਉਸਨੇ ਦੱਸਿਆ ਕਿ ਪੁੱਛਣ 'ਤੇ ਕਿਨ ਕਾਈ ਨੇ ਕਿਹਾ ਸੀ ਕਿ ਓਹ ਗੀਤ ਯਾਦ ਕਰ ਰਿਹਾ ਹੈ।

3/20
ਮੈਡਲ ਸੈਰੇਮਨੀ ਦੌਰਾਨ ਜਿਵੇਂ ਹੀ ਹੇ ਜ਼ੀ ਦਾ ਨਾਮ ਅਨਾਊਂਸ ਕੀਤਾ ਗਿਆ ਤਾਂ ਉਸਦੇ ਬੁਆਏ ਫਰੈਂਡ ਨੇ ਮੌਕਾ ਨਹੀਂ ਗਵਾਇਆ। ਕਿਨ ਕਾਈ ਜਲਦੀ ਹੀ ਸਟੇਜ 'ਤੇ ਚੜ੍ਹ ਗਿਆ ਅਤੇ ਇੱਕ ਲਾਲ ਰੰਗ ਦਾ ਬੌਕਸ ਲੈਕੇ ਹੇ ਜ਼ੀ ਸਾਹਮਣੇ ਖੜਾ ਹੋ ਗਿਆ।

4/20
ਸੁਰੱਖਿਆ ਕਰਮੀ ਪਹਿਲਾਂ ਇਸ ਅਥਲੀਟ ਵੱਲ ਭੱਜੇ ਪਰ ਜਲਦੀ ਹੀ ਓਹ ਸਮਝ ਗਏ ਕਿ ਇਹ ਮਾਮਲਾ ਸੁਰੱਖਿਆ ਤੋੜਨ ਦਾ ਨਹੀਂ ਬਲਕਿ ਦਿਲ ਜੋੜਨ ਦਾ ਹੈ। ਚੀਨ ਦੀ ਡਾਇਵਰ ਹੇ ਜ਼ੀ ਆਪਣੇ ਬੁਆਏਫ੍ਰੈਂਡ ਨੂੰ ਮੈਡਲ ਸੈਰੇਮਨੀ ਦੇ ਵਿਚਾਲੇ ਇਸ ਤਰ੍ਹਾ ਦੀ ਹਰਕਤ ਕਰਦੇ ਵੇਖ ਕੇ ਹੈਰਾਨ ਸੀ।

5/20
ਇਸਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹੇ ਜ਼ੀ ਨੇ ਕਿਹਾ ਕਿ ਉਸਨੂੰ ਯਾਦ ਹੀ ਨਹੀਂ ਹੈ ਕਿ ਪਰਪੋਜ਼ ਕਰਦੇ ਹੋਏ ਕਿਨ ਕਾਈ ਨੇ ਕੀ ਕਿਹਾ ਸੀ, ਪਰ ਉਸਨੇ ਦੱਸਿਆ ਕਿ ਓਹ ਦੁਪਹਿਰ ਵੇਲੇ ਕਿਨ ਕਾਈ ਨੂੰ ਮਿਲੀ ਸੀ ਅਤੇ ਉਸ ਵੇਲੇ ਓਹ ਕੁਝ ਯਾਦ ਕਰ ਰਿਹਾ ਸੀ।

6/20
25 ਸਾਲ ਦੀ ਹੇ ਜ਼ੀ ਅਤੇ 30 ਸਾਲ ਦੇ ਕਿਨ ਕਾਈ ਪਿਛਲੇ 6 ਸਾਲ ਤੋਂ ਰਿਸ਼ਤੇ 'ਚ ਹਨ।

7/20
ਐਤਵਾਰ (14 ਅਗਸਤ) ਨੂੰ ਚੀਨ ਦੀ ਡਾਇਵਰ ਹੇ ਜ਼ੀ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਲੱਗਾ। ਹੀ ਜ਼ੀ ਨੂੰ ਉਸਦੇ ਟੀਮਮੇਟ ਅਤੇ ਬੁਆਏਫ੍ਰੈਂਡ ਕਿਨ ਕਾਈ ਨੇ ਮੈਡਲ ਸੈਰੇਮਨੀ ਦੌਰਾਨ ਪਰਪੋਜ਼ ਕਰ ਦਿੱਤਾ।

8/20
ਆਪਣੀ ਗਰਲਫ੍ਰੈਂਡ ਹੇ ਜ਼ੀ ਨੂੰ ਮੈਡਲ ਸੈਰੇਮਨੀ ਦੌਰਾਨ ਹੀ ਕਿਨ ਕਾਈ ਨੇ ਪਰਪੋਜ਼ ਕਰਨਾ ਸਹੀ ਸਮਝਿਆ। ਹੇ ਜ਼ੀ ਨੇ 3 ਮੀਟਰ ਸਪਰਿੰਗਬੋਰਡ ਈਵੈਂਟ 'ਚ ਚਾਂਦੀ ਦਾ ਤਗਮਾ ਜਿੱਤਿਆ ਸੀ।

9/20
ਪਰ ਅਸਲੀ ਸਸਪੈਂਸ ਅਜੇ ਬਾਕੀ ਸੀ। ਕਿਨ ਕਾਈ ਨੇ ਇਹ ਬੌਕਸ ਖੋਲਿਆ ਅਤੇ ਇੱਕ ਗੋਡੇ ਦੇ ਆਸਰੇ ਝੁਕ ਕੇ ਹੇ ਜ਼ੀ ਨੂੰ ਵਿਆਹ ਲਈ ਪਰਪੋਜ਼ ਕਰ ਦਿੱਤਾ। ਨਾਲ ਹੀ ਕਿਨ ਕਾਈ ਨੇ ਇੱਕ ਗੁਲਾਬ ਦਾ ਫੁੱਲ ਵੀ ਹੇ ਜ਼ੀ ਵੱਲ ਵਧਾ ਦਿੱਤਾ।

10/20
11/20
12/20
13/20
ਹੇ ਜ਼ੀ ਇਹ ਸਭ ਵੇਖ ਕੇ ਹੈਰਾਨ ਸੀ। ਹੇ ਜ਼ੀ ਦੀਆਂ ਅੱਖਾਂ 'ਚ ਹੰਝੂ ਸਨ। ਹੇ ਜ਼ੀ ਨੇ ਬਿਨਾ ਕਿਸੇ ਹਿਚਕਿਚਾਹਟ ਕਿਨ ਕਾਈ ਦਾ ਪਰਪੋਜ਼ ਮਨਜੂਰ ਕਰ ਲਿਆ ਅਤੇ ਉਸਦੇ ਗਲੇ ਲੱਗ ਕੇ ਰੋਣ ਲੱਗੀ।

14/20
ਹੇ ਜ਼ੀ ਨੇ ਬਾਅਦ 'ਚ ਕਿਹਾ ਕਿ ਨਾ ਤਾਂ ਉਸਨੇ ਅਜਿਹੀ ਕਲਪਨਾ ਕੀਤੀ ਸੀ ਅਤੇ ਨਾ ਹੀ ਉਸਨੇ ਅਜੇ ਵਿਆਹ ਬਾਰੇ ਹੀ ਸੋਚਿਆ ਸੀ, ਅਤੇ ਇਹ ਸਭ ਕੁਝ ਅਚਾਨਕ ਹੋ ਗਿਆ।

15/20
16/20
17/20
18/20
19/20
ਕਿਨ ਕਾਈ ਨੇ ਰੀਓ 'ਚ ਪੁਰਸ਼ਾਂ ਦੇ ਸਿੰਕਰੋਨਾਈਜ਼ਡ 3 ਮੀਟਰ ਸਪਰਿੰਗਬੋਰਡ ਈਵੈਂਟ 'ਚ ਕਾਂਸੀ ਦਾ ਤਗਮਾ ਜਿੱਤਿਆ।

20/20
Sponsored Links by Taboola

ਟਾਪ ਹੈਡਲਾਈਨ

ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਨਿਊਜ਼ੀਲੈਂਡ ਨੂੰ ਲਗਾਤਾਰ ਤੀਜਾ ਝਟਕਾ, ਇੰਡੀਆ ਸੀਰੀਜ਼ ਤੋਂ ਬਾਹਰ ਹੋਇਆ ਇੱਕ ਹੋਰ ਦਿੱਗਜ ਖਿਡਾਰੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, US ਅਟਾਰਨੀ ਨੇ ਜਤਾਇਆ ਧੰਨਵਾਦ; SNAP ਘਪਲੇ 'ਚ ਵਾਂਟੇਡ

ਪੰਜਾਬ ਤੋਂ ਵੱਡੀ ਖ਼ਬਰ! ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ, 10-15 ਹਮਲਾਵਰਾਂ ਨੇ ਘੇਰਿਆ; ਮੱਚਿਆ ਚੀਕ ਚੀਹਾੜਾ

ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ

CM ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ

ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ

ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ

ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ

Embed widget