ਪੜਚੋਲ ਕਰੋ
ਇਰਫਾਨ-ਇਸ਼ਾਂਤ ਨੂੰ ਕਿਸੇ ਨੇ ਨਹੀਂ ਪੁੱਛਿਆ
Written By : ਏਬੀਪੀ ਸਾਂਝਾ | Updated at : 20 Feb 2017 12:05 PM (IST)
1/17

2/17

ਇਰਫਾਨ ਪਠਾਨ ਨੂੰ ਨਹੀਂ ਮਿਲਿਆ ਖਰੀਦਦਾਰ - ਦਿੱਲੀ ਨੇ ਐਂਜਲੋ ਮੈਥਿਊਸ ਨੂੰ 2ਕਰੋੜ ਰੁਪਏ 'ਚ ਖਰੀਦਿਆ - RCB ਨੇ ਪਵਨ ਨੇਗੀ ਨੂੰ 1ਕਰੋੜ 'ਚ ਖਰੀਦਿਆ
3/17

ਆਂਡਰੇ ਫਲੈਚਰ ਵੀ ਨਹੀਂ ਵਿਕੇ - ਜਾਨੀ ਬੇਅਰਸਟੋ ਨੂੰ ਨਹੀਂ ਮਿਲਿਆ ਖਰੀਦਦਾਰ - ਜੇਸਨ ਰੌਏ ਵੀ ਨਹੀਂ ਵਿਕੇ -
4/17

ਨਿਊਜ਼ੀਲੈਂਡ ਦੇ ਟਰੈਂਟ ਬੋਲਟ ਨੂੰ KKR ਨੇ 5 ਕਰੋੜ 'ਚ ਖਰੀਦਿਆ - ਦਖਣੀ ਅਫਰੀਕਾ ਦੇ ਕਾਗਿਸੋ ਰਾਬਾਡਾ ਨੂੰ ਦਿੱਲੀ ਦੀ ਟੀਮ ਨੇ 5 ਕਰੋੜ 'ਚ ਖਰੀਦਿਆ - ਆਸਟ੍ਰੇਲੀਆ ਦੇ ਨਾਥਨ ਕੋਲਟਰ ਨੀਲ 'ਤੇ ਨਹੀਂ ਲੱਗੀ ਬੋਲੀ - ਜਾਨਸਨ ਚਾਰਲਸ ਅਤੇ ਦਿਨੇਸ਼ ਚੰਡੀਮਲ ਨੂੰ ਨਹੀਂ ਮਿਲੇ ਖਰੀਦਦਾਰ -
5/17

ਨਿਊਜ਼ੀਲੈਂਡ ਦੇ ਫਿਰਕੀ ਗੇਂਦਬਾਜ਼ ਇਸ਼ ਸੋਢੀ ਨੂੰ ਨਹੀਂ ਮਿਲਿਆ ਖਰੀਦਦਾਰ - ਦਖਣੀ ਅਫਰੀਕਾ ਦੇ ਕਾਇਲ ਐਬੌਟ ਨਹੀਂ ਵਿਕੇ -
6/17

ਬਰੈਡ ਹੌਜ ਨੂੰ ਨਹੀਂ ਮਿਲਿਆ ਖਰੀਦਦਾਰ - ਸ਼੍ਰੀਲੰਕਾ ਦੇ ਲਕਸ਼ਨ ਸੰਦਾਕਨ ਵੀ ਨਹੀਂ ਵਿਕੇ -
7/17

ਮਿਚਲ ਜਾਨਸਨ ਨੂੰ ਮੁੰਬਈ ਇੰਡੀਅਨਸ ਨੇ 2 ਕਰੋੜ 'ਚ ਖਰੀਦਿਆ - ਆਸਟ੍ਰੇਲੀਆ ਦੇ ਪੈਟ ਕਮਿੰਸ ਨੂੰ ਦਿੱਲੀ ਨੇ 4.5 ਕਰੋੜ 'ਚ ਖਰੀਦਿਆ - RCB ਨੇ ਮਿਲਸ ਨੂੰ 12 ਕਰੋੜ 'ਚ ਖਰੀਦਿਆ -
8/17

ਦਖਣੀ ਅਫਰੀਕਾ ਦੇ ਇਮਰਾਨ ਤਾਹਿਰ ਨੂੰ ਨਹੀਂ ਮਿਲਿਆ ਖਰੀਦਦਾਰ - ਪ੍ਰਗਿਆਨ ਓਝਾ ਨੂੰ ਨਹੀਂ ਮਿਲਿਆ ਖਰੀਦਦਾਰ -
9/17

ਹੁਣ ਤਕ ਦੀ ਆਕਸ਼ਨ
10/17

ਇਰਫਾਨ ਪਠਾਨ ਨੇ ਵੀ ਬੀਤੇ ਮਹੀਨੇ ਇੰਟਰ ਸਟੇਟ ਟੀ-20 ਟੂਰਨਾਮੈਂਟ 'ਚ ਦਮਦਾਰ ਖੇਡ ਵਿਖਾਇਆ ਸੀ। ਪਰ ਇਸਦੇ ਬਾਵਜੂਦ ਦੋਨਾ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ।
11/17

IPL ਦੇ 10ਵੇਂ ਸੀਜਨ ਦੇ ਲਈ ਅੱਜ ਬੈਂਗਲੁਰੂ 'ਚ ਖਿਡਾਰੀਆਂ ਦੀ ਨਿਲਾਮੀ ਚਲ ਰਹੀ ਹੈ।
12/17

ਦੋਨੇ ਹੀ ਖਿਡਾਰੀਆਂ ਨੂੰ ਕੋਈ ਵੀ ਟੀਮ ਆਪਣੀ ਟੀਮ 'ਚ ਸ਼ਾਮਿਲ ਕਰਵਾਉਣ ਲਈ ਤਿਆਰ ਨਜਰ ਨਹੀਂ ਆਈ।
13/17

ਇਸ਼ਾਂਤ ਸ਼ਰਮਾ ਅਤੇ ਇਰਫਾਨ ਪਠਾਨ ਨੂੰ IPL 'ਚ ਕੋਈ ਖਰੀਦਦਾਰ ਨਹੀਂ ਮਿਲਿਆ ਹੈ। ਦੋਨੇ ਹੀ ਖਿਡਾਰੀਆਂ ਲਈ ਬੋਲੀ ਨਹੀਂ ਲਗਾਈ ਗਈ।
14/17

15/17

ਪਰ ਇਸ ਨਿਲਾਮੀ 'ਚ ਭਾਰਤ ਦੇ 2 ਵੱਡੇ ਖਿਡਾਰੀਆਂ ਦੇ ਹੱਥ ਨਿਰਾਸ਼ਾ ਲੱਗੀ ਹੈ।
16/17

17/17

ਇਸ਼ਾਂਤ ਲਗਾਤਾਰ ਟੀਮ ਇੰਡੀਆ ਦੇ ਅੰਦਰ-ਬਾਹਰ ਹੁੰਦੇ ਰਹੇ ਹਨ ਅਤੇ ਪਿਛਲੇ ਕੁਝ ਸਮੇਂ 'ਚ ਉਨ੍ਹਾਂ ਦਾ ਪ੍ਰਦਰਸ਼ਨ ਵੀ ਦਮਦਾਰ ਰਿਹਾ ਹੈ।
Published at : 20 Feb 2017 12:05 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
Sukhbir Singh Badal ਬੋਲੇ- ਅਕਾਲੀ ਦਲ ਹੀ ਬਚਾ ਸਕਦਾ ਹੈ ਪੰਜਾਬ ,ਮੋਹਾਲੀ 'ਚ ਕੀਤੇ 4 ਵੱਡੇ ਐਲਾਨ
ਅੰਮ੍ਰਿਤਸਰ
'ਦਿਓ ਮੈਨੂੰ ਅੰਦਰ, ਤੇਰੇ ਵਰਗੇ 50 SP ਵੇਖੇ' 'ਤੇ 'ਆਪ' ਆਗੂ ਦਾ ਸਪੱਸ਼ਟੀਕਰਨ, ਤਲਬੀਰ ਗਿੱਲ ਬੋਲੇ- ADCP ਨੇ ਬਿਨਾਂ ਗੱਲ ਸੁਣੇ ਮੈਨੂੰ ਅੰਦਰ ਦੇਣ ਨੂੰ ਕਿਹਾ, ਮੈਂ ਸ਼ਰਾਬ ਨਹੀਂ...
ਦੇਸ਼
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ! ਪ੍ਰਾਇਮਰੀ ਮੈਂਬਰਸ਼ਿਪ ਅਤੇ ਪਾਰਟੀ ਤੋਂ ਪੂਰੀ ਤਰ੍ਹਾਂ ਹਟਾਏ ਗਏ...
ਕਾਰੋਬਾਰ
ਆਹ ਸਰਕਾਰੀ ਬੈਂਕ ਬਣਨ ਵਾਲਾ ਪ੍ਰਾਈਵੇਟ! ਕਿਤੇ ਤੁਹਾਡਾ ਵੀ ਤਾਂ ਨਹੀਂ ਇਸ ਬੈਂਕ 'ਚ ਖਾਤਾ?
ਟ੍ਰੈਂਡਿੰਗ ਟੌਪਿਕ





















