ਪੜਚੋਲ ਕਰੋ

ਮੈਦਾਨ ਤੋਂ ਨਿਰਾਸ਼ ਮੁੜੇ ਇਵਨੋਵਿਕ ਦੇ ਫੈਨਸ

1/15
ਐਨਾ ਇਵਾਨੋਵਿਕ :
ਐਨਾ ਇਵਾਨੋਵਿਕ :
2/15
3/15
ਸਰਬੀਆ ਦੀ ਖਿਡਾਰਨ ਐਨਾ ਇਵਾਨੋਵਿਕ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ। ਜਦ 6 ਫੁੱਟ ਲੰਮੀ ਐਨਾ ਇਵਾਨੋਵਿਕ ਮੈਦਾਨ ਤੇ ਉੱਤਰਦੀ ਹੈ ਤਾਂ ਦਰਸ਼ਕਾਂ ਦੇ ਦਿਲਾਂ ਦੀਆਂ ਧੜਕਨਾਂ ਰੁਕ ਜਾਂਦੀਆਂ ਹਨ।

4/15
ਐਨਾ ਇਵਾਨੋਵਿਕ ਦੀ ਇੱਕ ਝਲਕ ਕਿਸੇ ਨੂੰ ਵੀ ਦੀਵਾਨਾ ਕਰ ਸਕਦੀ ਹੈ। ਐਨਾ ਇਵਾਨੋਵਿਕ ਨੇ ਪਿਛਲੇ ਕੁਝ ਸਮੇਂ 'ਚ ਕਿਸੇ ਗ੍ਰੈਂਡ ਸਲੈਮ ਤੇ ਕਬਜਾ ਨਹੀਂ ਕੀਤਾ ਹੈ।

5/15
ਪਹਿਲੇ ਦੌਰ 'ਚ ਹਾਰਨ ਤੋਂ ਬਾਅਦ ਇਵਾਨੋਵਿਕ ਦਾ ਗ੍ਰੈਂਡ ਸਲੈਮ ਦੇ ਕੁਆਟਰਫਾਈਨਲ ਤਕ 'ਚ ਐਂਟਰੀ ਨਾ ਕਰ ਪਾਉਣਾ ਉਸਦੀ ਨਾਕਾਮੀ ਦਰਸ਼ਾਉਂਦਾ ਹੈ। ਇਸੇ ਸਾਲ ਆਸਟ੍ਰੇਲੀਅਨ ਓਪਨ ਅਤੇ ਫ੍ਰੈਂਚ ਓਪਨ 'ਚ ਵੀ ਇਵਾਨੋਵਿਕ ਕੋਈ ਕਮਾਲ ਕਰਨ 'ਚ ਨਾਕਾਮ ਰਹੀ ਸੀ।

6/15
ਉਮਰ - 28 ਸਾਲ
ਉਮਰ - 28 ਸਾਲ
7/15
ਦੇਸ਼ - ਸਰਬੀਆ ਬੈਸਟ ਰੈਂਕਿੰਗ - 1 ਮੌਜੂਦਾ ਰੈਂਕਿੰਗ - 25

8/15
9/15
ਐਲੀਗਜੈਂਡਰੋਵਾ ਨੇ ਇਵਾਨੋਵਿਕ ਦੇ ਫਿੱਕੇ ਖੇਡ ਦਾ ਪੂਰਾ ਫਾਇਦਾ ਚੁੱਕਿਆ ਅਤੇ ਮੈਚ ਆਪਣੀ ਝੋਲੀ 'ਚ ਪਾ ਲਿਆ।

10/15
ਐਲੀਗਜੈਂਡਰੋਵਾ ਨੇ ਇਹ ਮੈਚ ਸਿਧੇ ਸੈਟਾਂ 'ਚ 6-2, 7-5 ਦੇ ਫਰਕ ਨਾਲ ਜਿੱਤ ਲਿਆ। ਇਸ ਮੈਚ 'ਚ ਇਵਾਨੋਵਿਕ ਸ਼ੁਰੂਆਤ ਤੋਂ ਹੀ ਆਪਣੀ ਲੈਅ 'ਚ ਨਜਰ ਨਹੀ ਆਈ।

11/15
ਕਿਉਂਕਿ ਦਰਸ਼ਕ ਮੈਚ ਨਹੀਂ ਸਗੋਂ ਐਨਾ ਇਵਾਨੋਵਿਕ ਨੂੰ ਵੇਖਣ ਲਈ ਜਰੂਰ ਪਹੁੰਚ ਜਾਂਦੇ ਹਨ।

12/15
ਗ੍ਰੈਂਡ ਸਲੈਮ ਦੇ ਪਹਿਲੇ ਦੌਰ 'ਚ ਇਵਾਨੋਵਿਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਰਬੀਆ ਦੀ ਇਵਾਨੋਵਿਕ ਨੂੰ ਰੂਸ ਦੀ ਐਕਤਰਿਨਾ ਐਲੀਗਜੈਂਡਰੋਵਾ ਨੇ ਮਾਤ ਦਿੱਤੀ।

13/15
ਵਿੰਬੈਲਡਨ ਗ੍ਰੈਂਡ ਸਲੈਮ 'ਚ ਇਸ ਵਾਰ ਐਨਾ ਇਵਾਨੋਵਿਕ ਤੋਂ ਉਨ੍ਹਾਂ ਦੇ ਫੈਨਸ ਜਿੱਤ ਦੀ ਉਮੀਦ ਲਗਾ ਕੇ ਬੈਠੇ ਸਨ। ਪਰ ਐਨਾ ਇਵਾਨੋਵਿਕ ਨੇ ਇੱਕ ਵਾਰ ਫਿਰ ਤੋਂ ਆਪਣੇ ਫੈਨਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।

14/15
ਜਨਮ - 6 ਨਵੰਬਰ, 1987
ਜਨਮ - 6 ਨਵੰਬਰ, 1987
15/15
ਪਰ ਇਵਾਨੋਵਿਕ ਦੇ ਮਾੜੇ ਪ੍ਰਦਰਸ਼ਨ ਦੇ ਬਾਵਜੂਦ ਜਦ ਇਹ ਖਿਡਾਰਨ ਮੈਚ ਖੇਡਣ ਮੈਦਾਨ ਤੇ ਪੈਰ ਧਰਦੀ ਹੈ ਤਾਂ ਦਰਸ਼ਕਾਂ ਦੀ ਭੀੜ ਉਮੜਨ ਦੇ ਪੂਰੇ ਆਸਾਰ ਹੁੰਦੇ ਹਨ।

Sponsored Links by Taboola

ਟਾਪ ਹੈਡਲਾਈਨ

ਜੋਸ ਬਟਲਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ, ਕ੍ਰਿਸ ਗੇਲ ਦਾ ਰਿਕਾਰਡ ਤੋੜਿਆ

Commonwealth Games Day 2, India Schedule : ਅੱਜ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਦਾ ਪੂਰਾ ਸ਼ਡਿਊਲ, ਦੇਖੋ ਕਿਸਦਾ ਮੈਚ ਕਦੋਂ ਹੈ।

ਰਾਜਾ ਚਾਰਲਸ III ਨੇ ਰਾਸ਼ਟਰਮੰਡਲ ਖੇਡਾਂ 2026 ਦਾ ਉਦਘਾਟਨ ਕੀਤਾ, ਮੀਰਾਬਾਈ-ਲਵਲੀਨਾ ਭਾਰਤ ਦੇ ਝੰਡੇਬਾਜ਼ ਹਨ

6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ

ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ

LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ

NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼

ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ

Embed widget