ਪੜਚੋਲ ਕਰੋ
ਹੁਣ ਮੈਦਾਨ 'ਤੇ ਖੇਡਦੀ ਨਜ਼ਰ ਨਹੀਂ ਆਵੇਗੀ ਫੈਨਸ ਦੀ ਚਹੇਤੀ ਇਵਾਨੋਵਿਕ
Written By : ਏਬੀਪੀ ਸਾਂਝਾ | Updated at : 29 Dec 2016 01:49 PM (IST)
1/28

ਸਰਬੀਆ ਦੀ ਦਿੱਗਜ ਟੈਨਿਸ ਖਿਡਾਰਨ ਐਨਾ ਇਵਾਨੋਵਿਕ ਨੇ ਬੁਧਵਾਰ ਨੂੰ ਆਪਣੇ ਫੈਨਸ ਨੂੰ ਹੈਰਾਨ ਕਰ ਦਿੱਤਾ। ਇਵਾਨੋਵਿਕ ਨੇ ਅਚਾਨਕ ਸਨਿਆਸ ਦਾ ਐਲਾਨ ਕਰਕੇ ਟੈਨਿਸ ਜਗਤ ਦੇ ਨਾਲ-ਨਾਲ ਆਪਣੇ ਚਾਹੁਣ ਵਾਲਿਆਂ ਨੂੰ ਵੀ ਹੈਰਾਨ ਕਰ ਦਿੱਤਾ।
2/28

3/28

4/28

5/28

6/28

ਪਿਛਲੇ ਲਗਭਗ 2 ਸਾਲ ਤੋਂ ਇਵਾਨੋਵਿਕ ਚੰਗੀ ਫਾਰਮ 'ਚ ਨਹੀਂ ਸੀ ਅਤੇ ਲਗਾਤਾਰ ਉਸਦੀ ਖੇਡ 'ਚ ਗਿਰਾਵਟ ਆ ਰਹੀ ਸੀ।
7/28

8/28

9/28

ਐਨਾ ਇਵਾਨੋਵਿਕ ਨੇ ਪਿਛਲੇ ਕੁਝ ਸਮੇਂ 'ਚ ਕਿਸੇ ਗ੍ਰੈਂਡ ਸਲੈਮ ਤੇ ਕਬਜਾ ਨਹੀਂ ਕੀਤਾ ਹੈ। ਪਰ ਇਵਾਨੋਵਿਕ ਦੇ ਮਾੜੇ ਪ੍ਰਦਰਸ਼ਨ ਦੇ ਬਾਵਜੂਦ ਜਦ ਇਹ ਖਿਡਾਰਨ ਜਦ ਇਹ ਖਿਡਾਰਨ ਕੋਰਟ 'ਚ ਪੈਰ ਧਰਦੀ ਹੈ ਤਾਂ ਦਰਸ਼ਕਾਂ ਦੀ ਭੀੜ ਉਮੜਨ ਦੇ ਪੂਰੇ ਆਸਾਰ ਰਹਿੰਦੇ ਹਨ।
10/28

ਕਰਿਅਰ ਰਿਕਾਰਡ - 480 ਜਿੱਤ, 225 ਹਾਰ
11/28

ਉਮਰ - 29 ਸਾਲ
12/28

ਦੇਸ਼ - ਸਰਬੀਆ
13/28

14/28

ਬੈਸਟ ਰੈਂਕਿੰਗ - 1
15/28

16/28

ਜਨਮ - 6 ਨਵੰਬਰ, 1987
17/28

18/28

ਇਵਾਨੋਵਿਕ ਕਦੀ ਆਪਣੀ ਖੇਡ ਅਤੇ ਕਦੀ ਆਪਣੀਆਂ ਬਿਕੀਨੀ 'ਚ ਤਸਵੀਰਾਂ ਕਾਰਨ ਚਰਚਾ 'ਚ ਰਹੀ ਹੈ। ਪਰ ਸਾਲ 2016 ਐਨਾ ਇਵਾਨੋਵਿਕ ਲਈ ਬੇਹਦ ਖਾਸ ਰਿਹਾ।
19/28

ਲਗਭਗ 6 ਲੋਕ ਤਾਂ ਇਵਨੋਵਿਕ ਦਾ ਗਾਊਨ ਸੰਭਾਲਣ 'ਤੇ ਹੀ ਹੋ ਰੱਖੇ ਸਨ। ਇਵਨੋਵਿਕ ਦਾ ਲੰਮਾ ਗਾਊਨ ਸੰਭਾਲਣ ਦੀ ਜ਼ਿੰਮੇਦਾਰੀ ਨਿਭਾਉਣਾ ਵੀ ਮੁਸ਼ਕਿਲ ਸਾਬਿਤ ਹੋ ਰਿਹਾ ਸੀ। ਇਸਤੋਂ ਬਾਅਦ ਜਦ ਵਿਆਹ ਹੋਇਆ ਤਾਂ ਸ਼ਵਾਨਸਟਾਈਗਰ ਅਤੇ ਇਵਨੋਵਿਕ ਇੱਕਠੇ ਕਿਸ਼ਤੀ 'ਚ ਸਵਾਰ ਹੋਕੇ ਨਿਕਲੇ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰੱਖੀਆਂ ਸਨ।
20/28

ਇਹ ਵਿਆਹ ਬੇਹਦ ਅਨੋਖਾ ਅਤੇ ਲਾਜਵਾਬ ਰਿਹਾ। ਇਵਨੋਵਿਕ ਅਤੇ ਉਸਦੇ ਪਤੀ ਨੇ ਵੈਨਿਸ 'ਚ ਵਿਆਹ ਕਰਵਾਇਆ। ਵੈਨਿਸ 'ਚ ਦੋਨਾ ਦਾ ਇੱਕ ਦੂਜੇ ਨੂੰ ਮਿਲਣਾ ਬੇਹਦ ਦਿਲਚਸਪ ਰਿਹਾ। ਚਰਚ ਤਕ ਪਹੁੰਚਣ ਲਈ ਸੜਕ ਦਾ ਨਹੀਂ ਸਗੋਂ ਵੈਨਿਸ 'ਚ ਕਿਸ਼ਤੀਆਂ ਦਾ ਇਸਤੇਮਾਲ ਕੀਤਾ ਗਿਆ।
21/28

ਟੈਨਿਸ ਕੋਰਟ 'ਤੇ ਆਪਣੀ ਖੇਡ ਅਤੇ ਖੂਬਸੂਰਤੀ ਨਾਲ ਲੱਖਾਂ ਦਿਲ ਜਿੱਤਣ ਵਾਲੀ ਐਨਾ ਇਵਨੋਵਿਕ ਨੇ ਇਸ ਸਾਲ ਵਿਆਹ ਰਚਾਇਆ। ਲਗਭਗ 3 ਸਾਲ ਤਕ ਅਫੇਅਰ ਤੋਂ ਬਾਅਦ ਇਵਨੋਵਿਕ ਨੇ ਜਰਮਨੀ ਦੀ ਫੁਟਬਾਲ ਟੀਮ ਦੇ ਕਪਤਾਨ ਬੈਸਟੀਅਨ ਸ਼ਵਾਨਸਟਾਈਗਰ ਨਾਲ ਵਿਆਹ ਰਚਾਇਆ।
22/28

23/28

ਹੁਸਨ ਦੇ ਦੀਵਾਨੇ ਲੱਖਾਂ
24/28

ਇਵਾਨੋਵਿਕ ਦੇ ਮੈਚਾਂ ਲਈ ਦਰਸ਼ਕਾਂ ਦੀ ਕੋਈ ਕਮੀ ਨਹੀਂ ਰਹਿੰਦੀ ਹੈ, ਕਿਉਂਕਿ ਦਰਸ਼ਕ ਮੈਚ ਨਹੀਂ ਸਗੋਂ ਐਨਾ ਇਵਾਨੋਵਿਕ ਨੂੰ ਵੇਖਣ ਲਈ ਜਰੂਰ ਪਹੁੰਚ ਜਾਂਦੇ ਹਨ।
25/28

ਸਾਲ 2016 'ਚ ਰਚਾਇਆ ਵਿਆਹ
26/28

ਐਨਾ ਇਵਾਨੋਵਿਕ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ। ਜਦ 6 ਫੁੱਟ ਲੰਮੀ ਐਨਾ ਇਵਾਨੋਵਿਕ ਮੈਦਾਨ ਤੇ ਉੱਤਰਦੀ ਹੈ ਤਾਂ ਦਰਸ਼ਕਾਂ ਦੇ ਦਿਲਾਂ ਦੀਆਂ ਧੜਕਨਾਂ ਰੁਕ ਜਾਂਦੀਆਂ ਹਨ। ਐਨਾ ਇਵਾਨੋਵਿਕ ਦੀ ਇੱਕ ਝਲਕ ਕਿਸੇ ਨੂੰ ਵੀ ਦੀਵਾਨਾ ਕਰ ਸਕਦੀ ਹੈ।
27/28

ਹਾਲਾਂਕਿ ਇਵਾਨੋਵਿਕ ਦੀ ਫੈਨ ਫਾਲੋਇੰਗ ਜਾਂ ਉਸਦੇ ਹੁਸਨ ਦੇ ਚਰਚੇ 'ਚ ਕੋਈ ਕਮੀ ਨਹੀਂ ਆਈ ਸੀ। ਅਗਸਤ ਮਹੀਨੇ ਤੋਂ ਇਵਾਨੋਵਿਕ ਇੰਜਰੀ ਨਾਲ ਜੂਝ ਰਹੀ ਸੀ। ਸਾਲ 2016 'ਚ ਇਵਾਨੋਵਿਕ ਨੇ ਸਿਰਫ 15 ਮੈਚ ਜਿੱਤੇ ਸਨ।
28/28

ਸਾਲ 2008 'ਚ ਇਵਾਨੋਵਿਕ ਲਗਾਤਾਰ 12 ਹਫਤੇ ਤਕ ਵਿਸ਼ਵ ਨੰਬਰ 1 ਖਿਡਾਰਨ ਰਹੀ ਸੀ। ਉਸਨੇ ਕਰੀਅਰ ਦੌਰਾਨ ਕੁਲ 15 ਸਿੰਗਲਸ ਖਿਤਾਬ ਆਪਣੇ ਨਾਮ ਕੀਤੇ।
Published at : 29 Dec 2016 01:49 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਗੌਤਮ ਗੰਭੀਰ ਕਾਰਨ ਇਨ੍ਹਾਂ 3 ਖਿਡਾਰੀਆਂ ਦਾ ਕਰੀਅਰ ਹੋਇਆ ਖਤਮ! ਕੋਚ ਬਣਨ ਤੋਂ ਬਾਅਦ ਨਹੀਂ ਦਿੱਤਾ ਮੌਕਾ; ਟੀਮ ਇੰਡੀਆਂ ਤੋਂ ਇੰਝ ਗਾਇਬ ਹੋਏ ਸੀਨੀਅਰ ਖਿਡਾਰੀ...
ਸਪੋਰਟਸ
ਲਾਰਡਜ਼ 'ਤੇ ਇਤਿਹਾਸ ਰਚਣ ਵਾਲੀ ਹਰਮਨਪ੍ਰੀਤ ਕੌਰ ਬਾਰੇ ਸਵਾਲ ਕਿਉਂ ਉਠਾਏ ਜਾ ਰਹੇ ਹਨ? ਸਾਬਕਾ ਭਾਰਤੀ ਦਿੱਗਜ ਨੇ ਕਪਤਾਨੀ ਤਬਦੀਲੀ ਦੀ ਮੰਗ ਕੀਤੀ ਹੈ।
ਸਪੋਰਟਸ
IND Vs SL: ਕਦੋਂ ਹੋਵੇਗਾ ਸ਼੍ਰੀਲੰਕਾ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ , ਇਸ ਖਿਡਾਰੀ ਦੇ ਫਿੱਟ ਹੋਣ ਦੀ ਉਡੀਕ ਕਰ ਰਹੇ ਚੋਣਕਾਰ!
ਸਪੋਰਟਸ
IPL ਛੱਡ ਕੇ, ਦਿੱਲੀ ਕੈਪੀਟਲਜ਼ ਦੇ ਇਸ ਭਾਰਤੀ ਖਿਡਾਰੀ ਨੇ ਇੱਕ ਵਿਦੇਸ਼ੀ ਟੀਮ ਨਾਲ ਇਕਰਾਰਨਾਮਾ ਕੀਤਾ ਹੈ ਅਤੇ ਹੁਣ ਇੰਗਲੈਂਡ ਵਿੱਚ ਧਮਾਲ ਮਚਾਵੇਗਾ।
ਟ੍ਰੈਂਡਿੰਗ ਟੌਪਿਕ






















