ਪੜਚੋਲ ਕਰੋ

ਸੁਪਰ ਫਾਈਟ ਲੀਗ 'ਚ ਜੈਕਲੀਨ ਦੀ ਐਂਟਰੀ

1/12
ਜੈਕਲੀਨ ਨੇ ਕਿਹਾ ਕਿ ਇਹ ਤਾਕਤ ਵਾਲਾ ਖੇਡ ਹੈ ਅਤੇ ਇਸ ਖੇਡ ਜਰੀਏ ਮਹਿਲਾਵਾਂ ਨੂੰ ਆਤਮ ਨਿਰਭਰ ਵੀ ਬਣਾਇਆ ਜਾ ਸਕਦਾ ਹੈ। ਜੈਕਲੀਨ ਨੇ ਲੀਗ ਦੇ ਮਾਲਿਕਾਂ ਨੂੰ ਇਸ ਖੇਡ ਨੂੰ ਭਾਰਤ 'ਚ ਲਿਆਉਣ ਲਈ ਵਧਾਈ ਦਿੱਤੀ।
ਜੈਕਲੀਨ ਨੇ ਕਿਹਾ ਕਿ ਇਹ ਤਾਕਤ ਵਾਲਾ ਖੇਡ ਹੈ ਅਤੇ ਇਸ ਖੇਡ ਜਰੀਏ ਮਹਿਲਾਵਾਂ ਨੂੰ ਆਤਮ ਨਿਰਭਰ ਵੀ ਬਣਾਇਆ ਜਾ ਸਕਦਾ ਹੈ। ਜੈਕਲੀਨ ਨੇ ਲੀਗ ਦੇ ਮਾਲਿਕਾਂ ਨੂੰ ਇਸ ਖੇਡ ਨੂੰ ਭਾਰਤ 'ਚ ਲਿਆਉਣ ਲਈ ਵਧਾਈ ਦਿੱਤੀ।
2/12
3/12
ਟੀਮ ਨੇ ਜੈਕਲੀਨ ਤੋਂ ਅਲਾਵਾ ਉਨ੍ਹਾਂ ਦੇ ਭਰਾ ਰਾਇਨ ਫਰਨਾਂਡਿਸ ਅਤੇ ਆਸਟ੍ਰੇਲੀਅਨ ਭਲਵਾਨ ਵਾਰੇਨ ਫਰਨਾਂਡਿਸ ਨੂੰ ਟੀਮ ਦਾ ਸਹਿ-ਮਾਲਿਕ ਵੀ ਐਲਾਨਿਆ।
ਟੀਮ ਨੇ ਜੈਕਲੀਨ ਤੋਂ ਅਲਾਵਾ ਉਨ੍ਹਾਂ ਦੇ ਭਰਾ ਰਾਇਨ ਫਰਨਾਂਡਿਸ ਅਤੇ ਆਸਟ੍ਰੇਲੀਅਨ ਭਲਵਾਨ ਵਾਰੇਨ ਫਰਨਾਂਡਿਸ ਨੂੰ ਟੀਮ ਦਾ ਸਹਿ-ਮਾਲਿਕ ਵੀ ਐਲਾਨਿਆ।
4/12
5/12
ਬਾਲੀਵੁਡ ਦੇ 3 ਮਾਚੋ ਮੈਨ ਅਜੈ ਦੇਵਗਨ, ਅਰਜੁਨ ਰਾਮਪਾਲ ਅਤੇ ਰਣਦੀਪ ਹੁੱਡਾ ਤੋਂ ਬਾਅਦ ਹੁਣ ਅਦਾਕਾਰਾ ਜੈਕਲੀਨ ਫਰਨਾਂਡਿਸ ਦੀ ਵੀ ਸੁਪਰ ਫਾਈਟ ਲੀਗ 'ਚ ਐਂਟਰੀ ਹੋ ਗਈ ਹੈ।
ਬਾਲੀਵੁਡ ਦੇ 3 ਮਾਚੋ ਮੈਨ ਅਜੈ ਦੇਵਗਨ, ਅਰਜੁਨ ਰਾਮਪਾਲ ਅਤੇ ਰਣਦੀਪ ਹੁੱਡਾ ਤੋਂ ਬਾਅਦ ਹੁਣ ਅਦਾਕਾਰਾ ਜੈਕਲੀਨ ਫਰਨਾਂਡਿਸ ਦੀ ਵੀ ਸੁਪਰ ਫਾਈਟ ਲੀਗ 'ਚ ਐਂਟਰੀ ਹੋ ਗਈ ਹੈ।
6/12
ਦੇਸ਼ 'ਚ ਪਹਿਲੀ ਵਾਰ ਕਰਵਾਈ ਜਾ ਰਹੀ ਇਸ ਲੀਗ ਨਾਲ ਜੈਕਲੀਨ ਬਤੌਰ ਅੰਬੈਸਡਰ ਜੁੜੀ ਹੈ।
ਦੇਸ਼ 'ਚ ਪਹਿਲੀ ਵਾਰ ਕਰਵਾਈ ਜਾ ਰਹੀ ਇਸ ਲੀਗ ਨਾਲ ਜੈਕਲੀਨ ਬਤੌਰ ਅੰਬੈਸਡਰ ਜੁੜੀ ਹੈ।
7/12
ਲੀਗ ਦੀ ਫ੍ਰੈਂਚਾਈਜੀ ਗੋਆ ਪਾਈਰੇਟਸ ਨੇ ਸ਼ੁੱਕਰਵਾਰ ਨੂੰ ਜੈਕਲੀਨ ਫਰਨਾਂਡਿਸ ਨੂੰ ਆਪਣਾ ਬਰੈਂਡ ਅੰਬੈਸਡਰ ਐਲਾਨਿਆ।
ਲੀਗ ਦੀ ਫ੍ਰੈਂਚਾਈਜੀ ਗੋਆ ਪਾਈਰੇਟਸ ਨੇ ਸ਼ੁੱਕਰਵਾਰ ਨੂੰ ਜੈਕਲੀਨ ਫਰਨਾਂਡਿਸ ਨੂੰ ਆਪਣਾ ਬਰੈਂਡ ਅੰਬੈਸਡਰ ਐਲਾਨਿਆ।
8/12
20 ਜਨਵਰੀ ਤੋਂ ਭਾਰਤ 'ਚ ਸ਼ੁਰੂ ਹੋਈ ਮਿਕਸਡ ਮਾਰਸ਼ਲ ਆਰਟਸ ਲੀਗ SFL 'ਚ ਬਾਲੀਵੁਡ ਅਦਾਕਾਰ ਅਜੈ ਦੇਵਗਨ ਦੀ ਟੀਮ ਮੁੰਬਈ ਮੇਨੀਐਕਸ, ਅਰਜੁਨ ਰਾਮਪਾਲ ਦੀ ਦਿੱਲੀ ਹੀਰੋਸ, ਸਲੀਮ-ਸੁਲੇਮਾਨ ਦੀ ਯੂ.ਪੀ. ਨਵਾਬਸ, ਰਣਦੀਪ ਹੁੱਡਾ ਦੀ ਹਰਿਆਣਾ ਸੁਲਤਾਨਸ ਅਤੇ ਟਾਈਗਰ ਸ਼ਰੌਫ ਦੀ ਬੈਂਗਲੁਰੂ ਟਾਈਗਰਸ ਦੀਆਂ ਟੀਮਾਂ ਸਮੇਤ ਕੁਲ 8 ਟੀਮਾਂ ਹਿੱਸਾ ਲੈ ਰਹੀਆਂ ਹਨ।

9/12
10/12
11/12
ਇਸ ਲੀਗ ਨੂੰ ਬ੍ਰਿਟਿਸ਼ ਕਾਰੋਬਾਰੀ ਬਿਲ ਦੋਸਾਂਝ ਅਤੇ ਬ੍ਰਿਟੇਨ ਦੇ ਮਸ਼ਹੂਰ ਮੁੱਕੇਬਾਜ਼ ਆਮਿਰ ਖਾਨ ਨੇ ਭਾਰਤ 'ਚ ਲਾਂਚ ਕੀਤਾ ਹੈ।
ਇਸ ਲੀਗ ਨੂੰ ਬ੍ਰਿਟਿਸ਼ ਕਾਰੋਬਾਰੀ ਬਿਲ ਦੋਸਾਂਝ ਅਤੇ ਬ੍ਰਿਟੇਨ ਦੇ ਮਸ਼ਹੂਰ ਮੁੱਕੇਬਾਜ਼ ਆਮਿਰ ਖਾਨ ਨੇ ਭਾਰਤ 'ਚ ਲਾਂਚ ਕੀਤਾ ਹੈ।
12/12
ਜੈਕਲੀਨ ਨੇ ਲੀਗ ਨਾਲ ਜੁੜਨ ਤੋਂ ਬਾਅਦ ਕਿਹਾ ਕਿ ਓਹ ਇਸ ਲੀਗ ਨਾਲ ਜੁੜਕੇ ਬੇਹਦ ਖੁਸ਼ ਹੈ ਅਤੇ ਉਸਨੂੰ ਚੰਗਾ ਲੱਗਾ ਕਿ ਉਸਨੂੰ ਅਜਿਹੇ ਖੇਡ ਨੂੰ ਵਧਾਵਾ ਦੇਣ ਦਾ ਮੌਕਾ ਮਿਲੇਗਾ।
ਜੈਕਲੀਨ ਨੇ ਲੀਗ ਨਾਲ ਜੁੜਨ ਤੋਂ ਬਾਅਦ ਕਿਹਾ ਕਿ ਓਹ ਇਸ ਲੀਗ ਨਾਲ ਜੁੜਕੇ ਬੇਹਦ ਖੁਸ਼ ਹੈ ਅਤੇ ਉਸਨੂੰ ਚੰਗਾ ਲੱਗਾ ਕਿ ਉਸਨੂੰ ਅਜਿਹੇ ਖੇਡ ਨੂੰ ਵਧਾਵਾ ਦੇਣ ਦਾ ਮੌਕਾ ਮਿਲੇਗਾ।
Sponsored Links by Taboola

ਟਾਪ ਹੈਡਲਾਈਨ

Sports News: ਕ੍ਰਿਕਟ ਜਗਤ ਨੂੰ ਵੱਡਾ ਝਟਕਾ, 4 ਟੀ-20 ਵਿਸ਼ਵ ਕੱਪ ਖੇਡਣ ਵਾਲੇ ਤੇਜ਼ ਗੇਂਦਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ, ਸਿਰਫ਼ 30 ਸਾਲ ਦੀ ਉਮਰ ਵਿੱਚ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, 4 ਟੀ-20 ਵਿਸ਼ਵ ਕੱਪ ਖੇਡਣ ਵਾਲੇ ਤੇਜ਼ ਗੇਂਦਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ, ਸਿਰਫ਼ 30 ਸਾਲ ਦੀ ਉਮਰ ਵਿੱਚ...
ਖਿਡਾਰੀ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਦਿੱਗਜ ਗੇਂਦਬਾਜ਼ ਨੂੰ ਕੀਤਾ ਰਿਪਲੈਸ; ਕਪਤਾਨ ਵੀ ਬਦਲਿਆ
ਖਿਡਾਰੀ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਦਿੱਗਜ ਗੇਂਦਬਾਜ਼ ਨੂੰ ਕੀਤਾ ਰਿਪਲੈਸ; ਕਪਤਾਨ ਵੀ ਬਦਲਿਆ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ
ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ DGP ਮੁਸਤਫਾ ਨੂੰ ਪਰਿਵਾਰ ਸਣੇ ਜਾਨ ਦਾ ਖ਼ਤਰਾ, ਬੋਲੇ-
ਪੰਜਾਬ ਤੋਂ ਵੱਡੀ ਖਬਰ, ਸਾਬਕਾ DGP ਮੁਸਤਫਾ ਨੂੰ ਪਰਿਵਾਰ ਸਣੇ ਜਾਨ ਦਾ ਖ਼ਤਰਾ, ਬੋਲੇ- "ਮੈਨੂੰ ਅਤੇ ਮੇਰੇ ਪਰਿਵਾਰ ਨੂੰ..."
Sidhu Moose Wala: ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ 'ਬੰਦੂਕ ਦੇ ਇਸ਼ਾਰੇ' ਕਾਰਨ ਹੋਇਆ ਵਿਵਾਦ, ਸਟੇਜ 'ਤੇ ਗਾਇਕ ਦਾ 'ਥਾਪੀ' ਵਾਲਾ ਅੰਦਾਜ਼ ਦੋਹਰਾਇਆ, ਹੁਣ ਮਾਤਾ-ਪਿਤਾ ਖਿਲਾਫ... 
ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ 'ਬੰਦੂਕ ਦੇ ਇਸ਼ਾਰੇ' ਕਾਰਨ ਹੋਇਆ ਵਿਵਾਦ, ਸਟੇਜ 'ਤੇ ਗਾਇਕ ਦਾ 'ਥਾਪੀ' ਵਾਲਾ ਅੰਦਾਜ਼ ਦੋਹਰਾਇਆ, ਹੁਣ ਮਾਤਾ-ਪਿਤਾ ਖਿਲਾਫ... 
Durga Pandal Stampede: ਤੜਕ ਸਵੇਰੇ ਮੰਦਭਾਗੀ ਖਬਰ ਆਈ ਸਾਹਮਣੇ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 19 ਮੌਤਾਂ ਅਤੇ 25 ਹੋਏ ਜ਼ਖਮੀ; CM ਸ਼ੁਭੇਂਦੂ ਨੇ ਜਾਂਚ ਦੇ ਹੁਕਮ ਦਿੱਤੇ...
ਤੜਕ ਸਵੇਰੇ ਮੰਦਭਾਗੀ ਖਬਰ ਆਈ ਸਾਹਮਣੇ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 19 ਮੌਤਾਂ ਅਤੇ 25 ਹੋਏ ਜ਼ਖਮੀ; CM ਸ਼ੁਭੇਂਦੂ ਨੇ ਜਾਂਚ ਦੇ ਹੁਕਮ ਦਿੱਤੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Embed widget