ਪੜਚੋਲ ਕਰੋ
Advertisement
ਬੁਮਰਾਹ ਸਮੇਤ ਚਾਰ ਕ੍ਰਿਕੇਟਰਾਂ ਲਈ ਅਰਜੁਨ ਐਵਾਰਡ ਦੀ ਸਿਫਾਰਿਸ਼
ਅਰਜੁਨ ਐਵਾਰਡ ਖੇਡ ਜਗਤ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮਿਲਦਾ ਹੈ। ਹਾਲੇ ਇਨ੍ਹਾਂ ਸਨਮਾਨਾਂ ਦਾ ਐਲਾਨ ਹੋਣਾ ਬਾਕੀ ਹੈ, ਜਿਸ ਲਈ ਬੀਸੀਸੀਆਈ ਨੇ ਆਪਣੇ ਹੋਣਹਾਰ ਕ੍ਰਿਕੇਟਰਾਂ ਦੀ ਸਿਫਾਰਿਸ਼ ਕੀਤੀ ਹੈ।
ਮੁੰਬਈ: ਭਾਰਤੀ ਕ੍ਰਿਕੇਟ ਕੰਟਰੋਲਲ ਬੋਰਡ ਨੇ ਸ਼ਨੀਵਾਰ ਨੂੰ ਚਾਰ ਕ੍ਰਿਕੇਟਰਾਂ ਦੇ ਨਾਵਾਂ ਦੀ ਸਿਫਾਰਿਸ਼ ਅਰਜੁਨ ਐਵਾਰਡ ਲਈ ਕੀਤੀ ਹੈ। ਇਸ ਵਿੱਚ ਭਾਰਤ ਦੀ ਕੌਮਾਂਤਰੀ ਟੀਮ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਸ਼ਾਮਲ ਹਨ। ਬੁਮਰਾਹ ਤੋਂ ਇਲਾਵਾ ਮੁਹੰਮਦ ਸ਼ੰਮੀ ਤੇ ਰਵਿੰਦਰ ਜਡੇਜਾ ਨੂੰ ਵੀ ਇਹ ਸਨਮਾਨ ਦੇਣ ਦੀ ਅਪੀਲ ਕੀਤੀ ਗਈ ਹੈ। ਚੌਥੀ ਸਿਫਾਰਿਸ਼ ਮਹਿਲਾ ਕ੍ਰਿਕੇਟ ਟੀਮ ਦੀ ਮੈਂਬਰ ਪੂਨਮ ਯਾਦਵ ਵਜੋਂ ਕੀਤੀ ਗਈ ਹੈ।
ਅਰਜੁਨ ਐਵਾਰਡ ਖੇਡ ਜਗਤ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮਿਲਦਾ ਹੈ। ਹਾਲੇ ਇਨ੍ਹਾਂ ਸਨਮਾਨਾਂ ਦਾ ਐਲਾਨ ਹੋਣਾ ਬਾਕੀ ਹੈ, ਜਿਸ ਲਈ ਬੀਸੀਸੀਆਈ ਨੇ ਆਪਣੇ ਹੋਣਹਾਰ ਕ੍ਰਿਕੇਟਰਾਂ ਦੀ ਸਿਫਾਰਿਸ਼ ਕੀਤੀ ਹੈ।Board of Control for Cricket in India (BCCI) has recommended Poonam Yadav, Mohammed Shami, Jasprit Bumrah and Ravindra Jadeja for Arjuna Award. pic.twitter.com/7I3osdqy0M
— ANI (@ANI) April 27, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਆਟੋ
ਜਲੰਧਰ
ਜਲੰਧਰ
Advertisement