ਪੜਚੋਲ ਕਰੋ

ਅਸ਼ਵਿਨ ਆਸਰੇ ਟੀਮ ਇੰਡੀਆ ਦੀ ਵਾਪਸੀ

1/12
ਇੰਗਲੈਂਡ ਨੇ ਮੁੰਬਈ ਟੈਸਟ ਦੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ 5 ਵਿਕਟ ਗਵਾ ਕੇ 288 ਰਨ ਬਣਾਏ।

2/12
ਇੱਕ ਸਮੇਂ ਇੰਗਲੈਂਡ ਦੀ ਟੀਮ 2 ਵਿਕਟਾਂ ਗਵਾ ਕੇ 230 ਰਨ ਬਣਾ ਚੁੱਕੀ ਸੀ ਅਤੇ ਟੀਮ ਇੰਡੀਆ ਦੀ ਸਥਿਤੀ ਕਮਜ਼ੋਰ ਨਜਰ ਆ ਰਹੀ ਸੀ। ਪਰ ਫਿਰ ਇੱਕੋ ਓਵਰ 'ਚ ਜੈਨਿੰਗਸ ਅਤੇ ਅਲੀ ਨੂੰ ਆਊਟ ਕਰ ਅਸ਼ਵਿਨ ਨੇ ਕਮਾਲ ਕਰ ਵਿਖਾਇਆ ਅਤੇ ਮੈਚ 'ਚ ਭਾਰਤ ਦੀ ਵਾਪਸੀ ਕਰਵਾਈ।

3/12
ਅਸ਼ਵਿਨ ਦੀ ਫਿਰਕੀ ਹਿਟ
ਅਸ਼ਵਿਨ ਦੀ ਫਿਰਕੀ ਹਿਟ
4/12
ਮੈਚ ਦੇ ਪਹਿਲੇ ਦਿਨ ਇੰਗਲੈਂਡ ਨੇ 5 ਵਿਕਟ ਗਵਾਏ ਜਿਸ ਚੋਂ 4 ਵਿਕਟ ਅਸ਼ਵਿਨ ਦੇ ਨਾਮ ਰਹੇ।

5/12
ਅਸ਼ਵਿਨ ਨੇ 30 ਓਵਰਾਂ 'ਚ 75 ਰਨ ਦੇਕੇ 4 ਵਿਕਟ ਹਾਸਿਲ ਕੀਤੇ।

6/12
7/12
ਮੈਚ ਦੇ ਪਹਿਲੇ ਦਿਨ ਡੈਬਿਊ ਕਰ ਰਹੇ ਜੈਨਿੰਗਸ ਨੇ ਦਮਦਾਰ ਸੈਂਕੜਾ ਜੜਕੇ ਇੰਗਲੈਂਡ ਨੂੰ ਦਮਦਾਰ ਸ਼ੁਰੂਆਤ ਦਿੱਤੀ। ਪਰ ਦਿਨ ਦਾ ਖੇਡ ਖਤਮ ਹੋਣ ਤੋਂ ਪਹਿਲਾਂ ਅਸ਼ਵਿਨ ਨੇ ਮੈਚ 'ਚ ਭਾਰਤ ਦੀ ਵਾਪਸੀ ਕਰਵਾ ਦਿੱਤੀ।

8/12
ਜੈਨਿੰਗਸ ਦਾ ਸੈਂਕੜਾ
ਜੈਨਿੰਗਸ ਦਾ ਸੈਂਕੜਾ
9/12
ਕਪਤਾਨ ਕੁਕ 46 ਰਨ ਬਣਾ ਕੇ ਜਡੇਜਾ ਦੀ ਗੇਂਦ 'ਤੇ ਆਊਟ ਹੋਏ। ਪਰ ਜੈਨਿੰਗਸ ਨੇ ਆਪਣੀ ਦਮਦਾਰ ਬੱਲੇਬਾਜ਼ੀ ਜਾਰੀ ਰੱਖੀ। ਲੰਚ ਵੇਲੇ ਤਕ ਜੈਨਿੰਗਸ ਨੇ ਅਰਧ-ਸੈਂਕੜਾ ਪੂਰਾ ਕਰ ਲਿਆ ਸੀ ਅਤੇ ਫਿਰ ਦੂਜੇ ਸੈਸ਼ਨ ਦੌਰਾਨ ਇਸ ਯੁਵਾ ਬੱਲੇਬਾਜ ਨੇ ਡੈਬਿਊ 'ਤੇ ਸੈਂਕੜਾ ਠੋਕ ਦਿੱਤਾ।

10/12
11/12
ਇਸ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਇੰਗਲੈਂਡ ਨੂੰ ਕਪਤਾਨ ਐਲਿਸਟਰ ਕੁਕ ਅਤੇ ਕੀਟਨ ਜੈਨਿੰਗਸ ਨੇ ਦਮਦਾਰ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 99 ਰਨ ਦੀ ਪਾਰਟਨਰਸ਼ਿਪ ਕੀਤੀ।

12/12
ਜੈਨਿੰਗਸ ਨੇ 112 ਰਨ ਦੀ ਪਾਰੀ ਖੇਡੀ। ਜੈਨਿੰਗਸ ਦੀ ਪਾਰੀ 'ਚ 13 ਚੌਕੇ ਸ਼ਾਮਿਲ ਸਨ। ਮੋਇਨ ਅਲੀ ਨੇ ਵੀ ਅਰਧ-ਸੈਂਕੜਾ ਠੋਕਿਆ ਅਤੇ 50 ਰਨ ਦਾ ਯੋਗਦਾਨ ਪਾਇਆ।

Sponsored Links by Taboola

ਟਾਪ ਹੈਡਲਾਈਨ

T20 Squad Announced: ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ...
David Warner Case : ਡੇਵਿਡ ਵਾਰਨਰ ਨੇ ਅਦਾਲਤ ਵਿੱਚ ਕੀ ਕਿਹਾ? ਉਸ 'ਤੇ ਇਸ ਗੰਭੀਰ ਅਪਰਾਧ ਦਾ ਦੋਸ਼ ਸੀ।

WI vs NZ: ਪੰਜਵੇਂ ODI 'ਚ ਜਿੱਤ ਮਗਰੋਂ ਸ਼ਾਈ ਹੋਪ ਦਾ ਵੱਡਾ ਬਿਆਨ, ਕਿਹਾ- 'ਅਸੀਂ ਪੂਰੀ ਸੀਰੀਜ਼ 'ਚ ਸ਼ਾਨਦਾਰ ਟੱਕਰ ਦਿੱਤੀ'

ਗੰਭੀਰ ਦੀ ਕੋਚਿੰਗ 'ਤੇ ਉੱਠੇ ਸਵਾਲ! 104 'ਚੋਂ ਸਿਰਫ਼ 38 ਮੈਚਾਂ 'ਚ ਹੀ ਕੁਲਦੀਪ ਨੂੰ ਮਿਲਿਆ ਮੌਕਾ, ਅਸ਼ਵਿਨ ਨੇ ਕੀਤੀ ਤਿੱਖੀ ਟਿੱਪਣੀ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Famous Artist Death: ਸਿਨੇਮਾ ਜਗਤ ਚ ਪਸਰਿਆ ਮਾਤਮ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ, ਟਰੱਕ ਨੇ ਮਾਰੀ ਜ਼ੋਰਦਾਰ ਟੱਕਰ; ਬੁਰੀ ਤਰ੍ਹਾਂ...
ਸਿਨੇਮਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ, ਟਰੱਕ ਨੇ ਮਾਰੀ ਜ਼ੋਰਦਾਰ ਟੱਕਰ; ਬੁਰੀ ਤਰ੍ਹਾਂ...
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ

Elections News: ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ

ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ

8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ

ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ

ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ

Embed widget