ਪੜਚੋਲ ਕਰੋ
ਇੱਕੋ ਸਮੇਂ ਦੋ ਡੀਸ਼ੂਮ ਦੀ ਪ੍ਰਮੋਸ਼ਨ
Written By : ਏਬੀਪੀ ਸਾਂਝਾ | Updated at : 13 Jul 2016 07:39 PM (IST)
1/12

2/12

ਕੈਰੀ ਹੋਪ ਨੂੰ ਪ੍ਰੋਫੈਸ਼ਨਲ ਮੁੱਕੇਬਾਜ਼ੀ ਨਾਲ ਜੁੜੇ 12 ਸਾਲ ਹੋ ਗਏ ਹਨ ਅਤੇ ਇਸ ਮੁੱਕੇਬਾਜ਼ ਦਾ ਕਹਿਣਾ ਹੈ ਕਿ ਵਿਜੇਂਦਰ ਉਸਦੇ ਸਾਹਮਣੇ ਨਹੀ ਟਿਕ ਸਕੇਗਾ।
3/12

ਦਰਅਸਲ ਵਿਜੇਂਦਰ ਸਿੰਘ ਦੀ ਪ੍ਰੋਫੈਸ਼ਨਲ ਮੁੱਕੇਬਾਜ਼ੀ 'ਚ ਅਗਲੀ ਟੱਕਰ 16 ਜੁਲਾਈ ਨੂੰ ਹੋਣੀ ਹੈ। ਵਿਜੇਂਦਰ ਦੀ ਇਹ ਟੱਕਰ ਆਸਟ੍ਰੇਲੀਆ ਦੇ ਮੁੱਕੇਬਾਜ਼ ਕੈਰੀ ਹੋਪ ਨਾਲ ਹੋਵੇਗੀ।
4/12

ਖਾਸ ਗੱਲ ਇਹ ਹੈ ਕਿ ਵਿਜੇਂਦਰ ਦਾ ਅਗਲਾ ਮੁਕਾਬਲਾ ਹੁਣ ਭਾਰਤ 'ਚ ਹੋਵੇਗਾ। ਹੁਣ ਵਿਜੇਂਦਰ ਦਿੱਲੀ 'ਚ WBA ਏਸ਼ੀਆ ਟਾਈਟਲ ਦੇ ਲਈ ਮੁਕਾਬਲਾ ਕਰਨ ਉਤਰੇਗਾ।
5/12

6/12

ਵਿਜੇਂਦਰ ਨੇ ਇਸ ਪੂਰੇ ਹਿੱਸੇ ਦਾ ਵੀਡੀਓ ਆਪਣੇ ਫੇਸਬੁਕ ਪੇਜ 'ਤੇ ਵੀ ਸਾਂਝਾ ਕੀਤਾ। ਵਿਜੇਂਦਰ ਲਈ ਵੀ ਇਹ ਸ਼ੋਅ ਪ੍ਰਮੋਸ਼ਨ ਦਾ ਹੀ ਹਿੱਸਾ ਸੀ।
7/12

ਵਿਜੇਂਦਰ ਸਿੰਘ ਨੇ 16 ਜੁਲਾਈ ਨੂੰ ਆਪਣੇ ਪ੍ਰੋਫੈਸ਼ਨਲ ਕਰੀਅਰ ਦਾ ਅਗਲਾ ਮੈਚ ਦਿੱਲੀ 'ਚ ਖੇਡਣਾ ਹੈ ਅਤੇ ਜੌਨ ਦੀ ਫਿਲਮ ਦੇ ਨਾਲ-ਨਾਲ ਵਿਜੇਂਦਰ ਦੀ ਫਾਈਟ ਦਾ ਪ੍ਰਮੋਸ਼ਨ ਵੀ ਹੋ ਗਿਆ।
8/12

ਸਾਬਕਾ ਯੂਰੋਪੀਅਨ ਚੈਂਪੀਅਨ ਕੈਰੀ ਹੋਪ ਨੂੰ ਹਰਾਉਣਾ ਵਿਜੇਂਦਰ ਲਈ ਆਸਾਨ ਨਹੀ ਹੋਵੇਗਾ। ਇਸ ਫਾਈਟ ਨੂੰ ਵਿਜੇਂਦਰ ਦੇ ਹੁਣ ਤਕ ਦੇ ਕਰੀਅਰ ਦੀ ਸਭ ਤੋਂ ਵੱਡੀ ਫਾਈਟ ਵੀ ਮੰਨਿਆ ਜਾ ਰਿਹਾ ਹੈ।
9/12

ਲਗਾਤਾਰ ਜਿੱਤ ਦਰਜ ਕਰ ਰਹੇ ਵਿਜੇਂਦਰ ਹੁਣ ਆਪਣੇ ਅਗਲੇ ਮੈਚ 'ਚ ਆਸਟ੍ਰੇਲੀਆ ਦੇ ਮੁੱਕੇਬਾਜ਼ ਹੋਪ ਨੂੰ ਮਾਤ ਦੇਣ ਦੀ ਕੋਸ਼ਿਸ਼ ਕਰਨਗੇ। ਇਸ ਬਾਉਟ ਦਾ ਐਲਾਨ 6 ਜੂਨ ਨੂੰ ਨਵੀਂ ਦਿੱਲੀ 'ਚ ਕੀਤਾ ਗਿਆ ਸੀ।
10/12

ਪ੍ਰੋਫੈਸ਼ਨਲ ਮੁੱਕੇਬਾਜ਼ੀ 'ਚ ਭਾਰਤ ਦੇ ਵਿਜੇਂਦਰ ਸਿੰਘ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ। 13 ਮਈ ਨੂੰ ਵਿਜੇਂਦਰ ਨੇ ਪੋਲੈਂਡ ਦੇ ਮੁੱਕੇਬਾਜ਼ ਨੂੰ ਮਾਤ ਦਿੱਤੀ।
11/12

ਜੌਨ ਅਤੇ ਵਿਜੇਂਦਰ ਦੀ ਫਾਈਟ ਹੋਣ ਦਾ ਮਾਹੌਲ ਬਣਿਆ ਲਗ ਰਿਹਾ ਸੀ ਪਰ ਜੌਨ ਵਿਜੇਂਦਰ ਸਿੰਘ ਦੀ ਮੁੱਕੇਬਾਜ਼ੀ ਤੋਂ ਇੰਨੇ ਪ੍ਰਭਾਵਿਤ ਸਨ ਕਿ ਉਹ ਸਟੇਜ 'ਤੇ ਹੀ ਵਿਜੇਂਦਰ ਤੋਂ ਮੁੱਕੇਬਾਜ਼ੀ ਦੇ ਗੁਰ ਸਿੱਖਣ ਲਗ ਪਏ।
12/12

ਜੌਨ ਅਬਰਾਹਮ ਇੰਨੀ ਦਿਨੀ ਆਪਣੀ ਫਿਲਮ ਡੀਸ਼ੂਮ ਦੀ ਪ੍ਰਮੋਸ਼ਨ 'ਚ ਜੁਟੇ ਹੋਏ ਹਨ। ਫਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਜੌਨ ਦਾ ਸਾਹਮਣਾ ਹੋ ਗਿਆ ਭਾਰਤ ਦੇ ਮੁੱਕੇਬਾਜ਼ੀ ਦੇ ਪੋਸਟਰ ਬੁਆਏ ਵਿਜੇਂਦਰ ਸਿੰਘ ਦੇ ਨਾਲ। ਫਿਰ ਦੋਨਾਂ ਨੇ ਇੱਕ-ਦੂਜੇ 'ਤੇ ਪੰਚਿਸ ਬਰਸਾਉਣ ਦੀ ਵੀ ਕੋਸ਼ਿਸ਼ ਕੀਤੀ। ਪਰ ਇਹ ਸਭ ਪ੍ਰਮੋਸ਼ਨ ਦਾ ਹੀ ਹਿੱਸਾ ਸੀ।
Published at : 13 Jul 2016 07:39 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਇੰਡੀਆ ਸੀਰੀਜ਼ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਡਬਲ ਝਟਕਾ, 2 ਮੇਨ ਖਿਡਾਰੀ ਬਾਹਰ
ਸਪੋਰਟਸ
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
ਸਪੋਰਟਸ
IPL 2027 ਤੋਂ ਪਹਿਲਾਂ ਪੰਜਾਬ ਕਿੰਗਸ ਨੂੰ ਲੱਗਿਆ 440 ਵੋਲਟ ਦਾ ਝਟਕਾ, ਦੋ ਦਿੱਗਜਾਂ ਨੇ ਛੱਡੀ ਟੀਮ
ਸਪੋਰਟਸ
ਆਈਪੀਐੱਲ ਲਈ ਸਾਰੀਆਂ 10 ਟੀਮਾਂ ਦੇ ਮੁੱਖ ਕੋਚ ਕੰਨਫਰਮ! ਜਾਣੋ ਕਿਸ ਫਰੈਂਚਾਇਜ਼ੀ ਦਾ ਕੌਣ ਬਣਿਆ ਹੈੱਡ? ਇੱਥੇ ਵੇਖੋ ਲਿਸਟ...
ਟ੍ਰੈਂਡਿੰਗ ਟੌਪਿਕ
















