ਪੜਚੋਲ ਕਰੋ

ਐਵਾਰਡ ਹਾਸਿਲ ਕਰਨ ਲਈ ਸਿਫਾਰਿਸ਼ਾਂ ਦੀ ਲੋੜ - ਜਵਾਲਾ ਗੁੱਟਾ

1/24
2/24
ਭਾਰਤ ਦੀ ਮਸ਼ਹੂਰ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਪਦਮ ਐਵਾਰਡ ਨਾ ਮਿਲਣ 'ਤੇ ਸੋਸ਼ਲ ਮੀਡੀਆ 'ਤੇ ਆਪਣੀ ਭੜਾਸ ਕੱਡੀ ਹੈ।

3/24
ਜਵਾਲਾ ਨੇ ਕਿਹਾ ਕਿ ਐਵਾਰਡ ਉਨ੍ਹਾਂ ਨੂੰ ਮਿਲਦੇ ਹਨ ਜੋ ਸਿਫਾਰਿਸ਼ ਵਾਲਿਆਂ ਚਿੱਠੀਆਂ ਲੈਕੇ ਜਾਂਦੇ ਹਨ। ਜਵਾਲਾ ਨੇ ਆਪਣੇ ਫੇਸਬੁਕ ਅਕਾਊਂਟ 'ਤੇ ਵਿਚਾਰ ਸਾਂਝੇ ਕੀਤੇ।

4/24
ਮੈਂ 15 ਵਾਰ ਨੈਸ਼ਨਲ ਚੈਂਪੀਅਨ ਰਹੀ ਹਾਂ ਅਤੇ ਮੈਂ ਦੇਸ਼ ਦੀ ਇਕੱਲੇ ਬੈਡਮਿੰਟਨ ਖਿਡਾਰਨ ਹਾਂ ਜਿਸਨੇ ਓਲੰਪਿਕਸ 'ਚ 2 ਈਵੈਂਟਸ 'ਚ ਕੁਆਲੀਫਾਈ ਕਰਕੇ ਵਿਖਾਇਆ। ਮੈਂ ਪ੍ਰਕਾਸ਼ ਪਾਦੁਕੋਣ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ 'ਚ ਮੈਡਲ ਜਿੱਤਣ ਵਾਲੀ ਪਹਿਲੀ ਖਿਡਾਰਨ ਬਣੀ।

5/24
6/24
7/24
8/24
9/24
ਜਵਾਲਾ ਗੁੱਟਾ ਨੇ ਆਪਣੇ ਮੈਡਲਸ ਦਾ ਵੇਰਵਾ ਦਿੰਦੇ ਹੋਏ ਲਿਖਿਆ 'ਮੈਂ ਦਿੱਲੀ ਕਾਮਨਵੈਲਥ ਖੇਡਾਂ 'ਚ ਗੋਲਡ ਅਤੇ ਫਿਰ ਗਲਾਸਗੋ 'ਚ ਸਿਲਵਰ ਮੈਡਲ ਜਿੱਤਿਆ। ਮੈਂ ਵਿਸ਼ਵ ਰੈਂਕਿੰਗ 'ਚ ਟਾਪ 10 'ਚ ਵੀ ਜਗ੍ਹਾ ਬਣਾਈ। ਵਿਸ਼ਵ ਗ੍ਰਾਂ ਪ੍ਰੀ 'ਚ ਵੀ ਮੈਡਲ ਹਾਸਿਲ ਕੀਤਾ।

10/24
11/24
12/24
13/24
ਪਰ ਸਵਾਲ ਇਹ ਹੈ ਕਿ ਮੈਨੂੰ ਅਪਲਾਈ ਕਰਨ ਤੋਂ ਬਾਅਦ ਸਿਫਾਰਿਸ਼ ਦੀ ਲੋੜ ਕਿਉਂ ਪਵੇ। ਕੀ ਮੇਰੀਆਂ ਉਪਲਭਦੀਆਂ ਮੈਨੂੰ ਐਵਾਰਡ ਦਵਾਉਣ ਲਈ ਕਾਫੀ ਨਹੀਂ ?'

14/24
15/24
I'm 15 times NationaI champion and I am also the first Indian to qualify for two events in Olympics in Indian history, I'm the first Indian to win a medal after Prakash Padukone sir in world championships and so many other firsts.. I have laid path for doubles in Badminton for our country when nobody took it seriously..but it's simply isn't enough..why cos I am outspoken? Cos I am opinionated? why is it that I am being denied of this particular award? Now I really don't know should I be asking for this award...or I simply don't deserve it. if this is not enough what is?

16/24
'ਮੈਨੂੰ ਕਿਸੇ ਖਾਸ ਐਵਾਰਡ ਲਈ ਅਪਲਾਈ ਕਰਨ ਦੀ ਧਾਰਨਾ 'ਤੇ ਹਮੇਸ਼ਾ ਹੈਰਾਨੀ ਹੁੰਦੀ ਹੈ। ਪਰ ਮੈਂ ਫਿਰ ਵੀ ਇਸ ਐਵਾਰਡ ਲਈ ਅਪਲਾਈ ਕੀਤਾ ਕਿਉਂਕਿ ਇਹ ਦੇਸ਼ ਦਾ ਸਭ ਤੋਂ ਖਾਸ ਅਤੇ ਅਹਿਮ ਐਵਾਰਡ ਹੈ। ਮੈਂ ਇਹ ਸੋਚ ਕੇ ਅਪਲਾਈ ਕੀਤਾ ਕਿ ਮੈਨੂੰ ਲਗਦਾ ਸੀ ਕਿ ਮੈਂ ਆਪਣੇ ਖੇਡ ਰਾਹੀਂ ਆਪਣੇ ਦੇਸ਼ ਅਤੇ ਖੇਡ ਦਾ ਮਾਣ ਵਧਾਇਆ ਹੈ।

17/24
18/24
ਮੈਂ ਇਸ ਖੇਡ ਨੂੰ 15 ਸਾਲ ਤੋਂ ਵੀ ਵਧ ਦਾ ਸਮਾਂ ਦਿੱਤਾ ਹੈ ਅਤੇ ਇਸ ਦੌਰਾਨ ਮੈਂ ਕਈ ਵੱਡੇ ਟੂਰਨਾਮੈਂਟ ਜਿੱਤੇ ਹਨ। ਮੈਂ ਇਸੇ ਕਾਰਨ ਅਪਲਾਈ ਕੀਤਾ ਕਿਉਂਕਿ ਮੈਨੂੰ ਲਗਦਾ ਸੀ ਕਿ ਮੈਂ ਇਸ ਐਵਾਰਡ ਦੀ ਹੱਕਦਾਰ ਹਾਂ। ਪਰ ਮੈਂ ਭੁੱਲ ਗਈ ਕਿ ਐਵਾਰਡ ਹਾਸਿਲ ਕਰਨ ਲਈ ਸਿਫਾਰਿਸ਼ ਦੀ ਲੋੜ ਹੋਵੇਗੀ। ਸਿਫਾਰਿਸ਼ ਵੀ ਇਸਲਈ ਕਿ ਪਤਾ ਲਗ ਸਕੇ ਕਿ ਮੈਂ ਐਵਾਰਡ ਦੀ ਹੱਕਦਾਰ ਹਾਂ।

19/24
ਮੈਂ ਡਬਲਸ ਕੈਟੇਗਰੀ 'ਚ ਓਹ ਮੁਕਾਮ ਹਾਸਿਲ ਕੀਤੇ ਜੋ ਕੋਈ ਖਿਡਾਰੀ ਹਾਸਿਲ ਨਹੀਂ ਕਰ ਪਾਇਆ ਸੀ। ਪਰ ਫਿਰ ਵੀ ਮੈਨੂੰ ਐਵਾਰਡ ਨਹੀਂ ਮਿਲ ਸਕਦਾ ਅਤੇ ਇਸਦਾ ਕਾਰਨ ਸਿਰਫ ਇੰਨਾ ਹੀ ਹੈ ਕਿ ਮੈਂ ਹਮੇਸ਼ਾ ਆਪਣਾ ਪੱਖ ਰਖਦੀ ਹਾਂ। ਹੁਣ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਮੈਂ ਇਹ ਐਵਾਰਡ ਦੀ ਹੱਕਦਾਰ ਨਹੀਂ ਜਾਂ ਮੈਨੂੰ ਇਸਲਈ ਆਵਾਜ ਚੁੱਕਣੀ ਚਾਹੀਦੀ ਹੈ ?'

20/24
ਜਵਾਲਾ ਗੁੱਟਾ ਦਾ ਫੇਸਬੁਕ ਪੋਸਟ
ਜਵਾਲਾ ਗੁੱਟਾ ਦਾ ਫੇਸਬੁਕ ਪੋਸਟ
21/24
ਜਵਾਲਾ ਗੁੱਟਾ ਨੇ ਹਮੇਸ਼ਾ ਆਪਣੇ ਵਿਚਾਰ ਖੁਲ ਕੇ ਫੈਨਸ ਨਾਲ ਸਾਂਝੇ ਕੀਤੇ ਹਨ ਅਤੇ ਇਸ ਵਾਰ ਪਦਮ ਪੁਰਸਕਾਰ ਲਈ ਆਪਣੀ ਅਣਦੇਖੀ ਹੋਣ 'ਤੇ ਵੀ ਜਵਾਲਾ ਗੁੱਟਾ ਨੇ ਆਪਣਾ ਪੱਖ ਅਤੇ ਆਪਣੇ ਸਵਾਲ ਆਪਣੇ ਫੈਨਸ ਨਾਲ ਸਾਂਝੇ ਕੀਤੇ ਹਨ।

22/24
23/24
24/24
Gutta Jwala January 25 at 5:27pm · Facebook Mentions · I always wondered the concept of applying for particular award which is the most reputed awards in our country.. but then that's what the procedure is.. so I did apply...applied cos it's prestigious to have the award..cos I thought maybe I made the people of my country proud by my game and deserved it...I have been playing for this country for more than 15 years now..and have won so many prestigious tournaments..I thought maybe I should apply..but I guess it's never enough..you need recommendations, recommendations that you deserve an award. You need to put in a word and get letters and the list goes on and on..but the question I still have is why do I have to apply for an award and also ask for recommendation. Aren't my credentials good enough? Well I am really curious about the whole system..My two consecutive medals, Delhi CWG gold and Glasgow silver is not enough, My World Championships medal is not enough, I was top 10 ranked in this women doubles and mixed doubles and my superseries performance and medals in Grand Prix gold is not enough..

Sponsored Links by Taboola

ਟਾਪ ਹੈਡਲਾਈਨ

ਕੀ ਕੋਚ ਗੌਤਮ ਗੰਭੀਰ ਨੂੰ ਲਗਾਤਾਰ ਹਾਰਾਂ ਤੋਂ ਬਾਅਦ ਵਿਰੋਧੀ ਟੀਮ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ? ਕੀ ਉਨ੍ਹਾਂ ਨੂੰ ਇੰਗਲੈਂਡ ਦੌਰੇ ਲਈ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ? ਬੀ.ਸੀ.ਸੀ.ਆਈ. ਕਾਰਵਾਈ ਵਿੱਚ।

ND ਬਨਾਮ ENG 5ਵਾਂ T20: ਭਾਰਤ ਬਨਾਮ ਇੰਗਲੈਂਡ 5ਵਾਂ T20I ਦਾ ਸਮਾਂ ਬਦਲ ਗਿਆ ਹੈ, ਜਾਣੋ ਮੈਚ ਕਦੋਂ ਸ਼ੁਰੂ ਹੋਵੇਗਾ; ਲਾਈਵ ਸਟ੍ਰੀਮਿੰਗ ਵੇਰਵੇ

ਭਾਰਤ ਨੂੰ ਹਰਾਉਣ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਜ਼ਾ ਹੈ... ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਹੈਰੀ ਬਰੂਕ ਨੇ ਕੀ ਕਿਹਾ?

ਸ਼੍ਰੇਅਸ ਅਈਅਰ ਦਾ ਕਪਤਾਨੀ ਰਿਕਾਰਡ: ਸ਼੍ਰੇਅਸ ਅਈਅਰ ਦੀ ਕਪਤਾਨੀ 'ਤੇ ਇੱਕ ਵੱਡਾ ਧੱਬਾ, ਉਹ ਲਗਾਤਾਰ ਮੈਚ ਹਾਰਨ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਸਿਖਰ 'ਤੇ ਹੈ।

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Strait Of Hormuz: ਦੁਨੀਆ ਨੂੰ ਈਰਾਨ ਵੱਲੋਂ ਵੱਡਾ ਝਟਕਾ, ਹੋਰਮੁਜ਼ ਸਟ੍ਰੇਟ ਨੂੰ ਫਿਰ ਕੀਤਾ ਬੰਦ; IRGC ਜਹਾਜ਼ 'ਤੇ ਗੋਲੀਬਾਰੀ: ਤੇਲ ਬਾਜ਼ਾਰ ਅਤੇ ਸ਼ਿਪਿੰਗ ਨੂੰ ਲੈ ਵਧੀ ਚਿੰਤਾ...
ਦੁਨੀਆ ਨੂੰ ਈਰਾਨ ਵੱਲੋਂ ਵੱਡਾ ਝਟਕਾ, ਹੋਰਮੁਜ਼ ਸਟ੍ਰੇਟ ਨੂੰ ਫਿਰ ਕੀਤਾ ਬੰਦ; IRGC ਜਹਾਜ਼ 'ਤੇ ਗੋਲੀਬਾਰੀ: ਤੇਲ ਬਾਜ਼ਾਰ ਅਤੇ ਸ਼ਿਪਿੰਗ ਨੂੰ ਲੈ ਵਧੀ ਚਿੰਤਾ...
Canada News: ਵੱਡੀ ਵਾਰਦਾਤ, ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ; ਪੈ ਗਿਆ ਚੀਕ-ਚਿਹਾੜਾ, 2 ਦੀ ਮੌਤ 3 ਜ਼ਖਮੀ; ਪੁਲਿਸ ਨੇ 'ਐਕਟਿਵ ਸ਼ੂਟਰ' ਇਲਾਕੇ ਤੋਂ ਦੂਰ ਰਹਿਣ ਦੀ ਕੀਤੀ ਅਪੀਲ...
ਵੱਡੀ ਵਾਰਦਾਤ, ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ; ਪੈ ਗਿਆ ਚੀਕ-ਚਿਹਾੜਾ, 2 ਦੀ ਮੌਤ 3 ਜ਼ਖਮੀ; ਪੁਲਿਸ ਨੇ 'ਐਕਟਿਵ ਸ਼ੂਟਰ' ਇਲਾਕੇ ਤੋਂ ਦੂਰ ਰਹਿਣ ਦੀ ਕੀਤੀ ਅਪੀਲ...
Punjab-Chandigarh Weather Update: ਪੰਜਾਬ-ਚੰਡੀਗੜ੍ਹ 'ਚ ਭਾਰੀ ਬਾਰਿਸ਼ ਮਚਾਏਗੀ ਤਬਾਹੀ, ਇਨ੍ਹਾਂ 16 ਜ਼ਿਲ੍ਹਿਆਂ 'ਚ ਗਰਜ-ਬਿਜਲੀ ਡਿੱਗਣ ਦਾ ਅਲਰਟ; ਜਾਣੋ ਮੌਸਮ ਨੂੰ ਲੈ ਤਾਜ਼ਾ ਅਪਡੇਟ...  
ਪੰਜਾਬ-ਚੰਡੀਗੜ੍ਹ 'ਚ ਭਾਰੀ ਬਾਰਿਸ਼ ਮਚਾਏਗੀ ਤਬਾਹੀ, ਇਨ੍ਹਾਂ 16 ਜ਼ਿਲ੍ਹਿਆਂ 'ਚ ਗਰਜ-ਬਿਜਲੀ ਡਿੱਗਣ ਦਾ ਅਲਰਟ; ਜਾਣੋ ਮੌਸਮ ਨੂੰ ਲੈ ਤਾਜ਼ਾ ਅਪਡੇਟ...  
Punjab News: ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ...
ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ...
Earthquake: ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ

ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ

Embed widget